ਵਿਦਿਆਰਥੀ ਤੇ ਫ਼ੈਸ਼ਨ
Vidyarthi Ate Fashion
ਵਿਦਿਆਰਥੀ-ਜਗਤ ਵਿਚ ਇਹ ਇਕ ਗ਼ਲਤ-ਫਹਿਮੀ ਹੈ ਕਿ ਸਕ੍ਹਲ-ਕਾਲਜ ਦਾ ਵਿਦਿਆ” ਰਥੀ ਕਿਵੇ' ਫ਼ੈਸ਼ਨ ਤੱ ਬਗ਼ੈਰ ਰਹਿ ਸਕਦਾ ਹੈ । ਸਾਨੂੰ ਇਹ ਕਦੀ ਨਹੀਂ" ਭੁੱਲਣਾ ਚਾਹੀਦਾ ਕਿ ਸਾਦਾ ਜੀਵਨ ਤੋਂ ਉੱਚੇ ਵਿਚਾਰ ਸਫ਼ਲਤਾ ਦੀ ਕ੍ਰੰਜੀ ਹਨ; ਗੋਢੜੀ ਵਿਚ ਹੀ ਲਾਲ ਲੁਕੇ ਹੁੰਦੇ ਹਨ; ਕੁਦਰਤ ਦੀ ਸਾਦਗੀ ਵਿਚ ਅੰਤਾਂ ਦੀ ਸੁਹਜ ਭਰੀ ਹੁੰਦੀ ਹੈ ਅਤੇ ਸਾਡੇ ਵੱਡੇ-ਵੱਡੇਰਿਆਂ ਤੇ ਗੁਰੂਆਂ-ਪੀਰਾਂ ਦਾ ਜੀਵਨ ਸਾਂਦਾ ਤੇ ਸਵੱਛ ਸੀ । ਹੌਰ ਦੁੱਖ ਦੀ ਗੁੱਲ ਤਾਂ ਇਹ ਹੈ ਕਿ ਕਈ ਫ਼ੈਸ਼ਨ ਕਰਦੇ ਹਨ ਆਪਣੇ ਵਿੱਤ ਨੂੰ ਵੇਖ ਕੇ, ਪਰ ਵਿਦਿਆਰਥੀ ਫ਼ੈਸ਼ਨ ਕਰਦੇ ਹਨ ਨਕਲ ਤੇ ਵਿਖਾਵੇ ਦੀ ਖ਼ਾਤਰ । ਕਿਸੇ ਦੀਆਂ ਚੇਗੀਆਂ ਆਦਤਾਂ ਤਾਂ ਇਹ ਛੇਤੀ ਕਿਤੇ ਗ੍ਰਹਿਣ ਨਹੀ ਕਰਦੇ, ਪਰ ਭੈੜੀਆਂ ਨੂੰ ਅਜਿਹਾ ਪੱਲੋਂ ਥੋਨ੍ਹਦੇ ਹਨ ਭਕ ਛੱਡਣ ਦਾ ਨਾਂ ਨਹੀ” ਲੈਦੇ।
ਵਿਦਿਆਰਥੀਆਂ ਦੇ ਕਪੜੇ ਨਵੀਨ ਤੱ ਨਵੀਨਤਰ ਕੱਟ ਦੇ ਹੁੰਦੇ ਹਨ-- ਲੜਕੇ ਅਮਰੀਕਨਕੱਟ ਕੋਟ ਤੋਂ ਬੁਸ਼-ਸ਼ਰਟਾਂ, ਨਿਕਚੂ ਜਹੀ ਮੁਹਰੀ ਵਾਲੀਆਂ ਪੈੱਟਾਂ, ਹਿੰਦੂ ਨਵੀਨ ਕੱਟ ਦੇ ਵਾਲ (ਕੇਸਾਧਾਰੀ ਚੁੰਜਦਾਰ ਪੰਗਾਂ) ਤੇ ਲੱਫ਼ਰ ਸ਼੍ਰ ਆਦਿ ਪਾਈ ਫਿਰਦੇ ਹਨ । ਲੜਕੀਆਂ ਐਨ ਫਿਟ, ਤੋੜ ਤੀਕ ਸੀਤੀਆਂ ਹੋਈਆਂ, ਬਾਹਵਾਂ-ਰਹਿਤ ਕਮੀਜ਼ਾਂ, ਬਿਲਕੁਲ ਤੇਗ ਮੁਹਗੀ ਵਾਲੀਆਂ ਸਲਵਾਰਾਂ, ਨਵੀਨਤਰ ਫ਼ੌਸ਼ਨ ਦੇ ਵਾਲ, ਨਹੁੰ ਪਾਲਸ਼-ਰੋਗੇ ਵਧੇ ਹੋਏ ਤੇ ਨਾਈਲਨ ਦੀਆਂ ਚੁੰਨੀਆਂ ਮੋਢਿਆਂ ਤੋਂ ਸੁੱਟੀ ਫਿਰਦੀਆਂ ਹਨ । ਬਣਾਉਟੀ ਸੁਹਜ ਇੰਨਾ ਵੱਧ ਗਿਆ ਹੈ ਕਿ ਸਾਡੇ ਕਈ ਬਜ਼ੁਰਗ ਕਹਿੰਦੇ ਸੁਣੇ ਗਏ ਹਨ ਕਿ ਅੱਜ ਕੱਲ ਦੀਆਂ ਵਿਆਹੀਆਂ ਤੇ ਕੁਆਰੀਆਂ ਵੇਖਣ ਵਿਚ ਇਕੋਂ ਜਹੀਆਂ ਲੱਗਦੀਆਂ ਹਨ ।
ਹਰ ਤਾਂ ਹੌਰ, ਪੜ੍ਹਾਈ ਸਬੰਧੀ ਵੀ ਕਈ ਫ਼ੌਸ਼ਨ ਪ੍ਰਚਲਤ ਹੋ ਗਏ ਹਨ । ਹੁਣ ਵਿਦਿਆਰਥੀ ਘੱਟ ਪੜ੍ਹਨ, ਵਧੇਰੇ ਸ਼ਰਾਰਤਾਂ ਕਰਨ, (ਲੌੜ ਪੈਣ ਤੇ) ਅਧਿਆਪਕ ਨਾਲ ਗ਼ੁਸਤਾਖ਼ੀ ਕਰਨ, ਪਾਂਠਪੁਸਤਕਾਂ ਦੀ ਥਾਂ ਨੌਟਾਂ-ਗਾਇਡਾਂ ਪੜ੍ਹਨ, (ਸਕ੍ਹਲ-ਕਾਲਜ ਵਿਚ) ਖ਼ਾਲੀ ਹੱਥ ਜਾਂ ਇਕ ਫ਼ਾਈਲ ਲਈ ਫਿਰਨ, (ਜਮਾਤ ਵਿਚ) ਬੋਧਿਆਨੇ ਬੈਠਣ, (ਜਮਾਤ ਵਿਚ) ਗ਼ੈਰ-ਹਾਜ਼ਰ ਰਹਿਣ, ਪੜ੍ਹਨ ਦੀ ਥਾਂ (ਟਕ-ਸ਼ਾਪਾਂ, ਬੱਸ ਸਟੈਂ ਡਾਂ, ਰੇਲਵੇ ਸਟੇਸ਼ਨਾਂ ਤੇ ਸਿਨੇਮਾ-ਘਰਾਂ ਵੱਲ) ਚੱਕਰ ਕੱਢਣ ਅਤੇ ਇਮਤਿਹਾਨ ਵਿਚ ਨਕਲਾਂ ਮਾਰਨ ਆਦਿ ਨੂੰ ਨਵੀਨ ਫ਼ੈਸ਼ਨ ਸਮਝਦੇ ਹਨ।
ਫ਼ੈਸ਼ਨਾਂ ਨੇ ਤਾਂ ਵਿਦਿਆਰਥੀਆਂ ਦੀ ਰਹਿਣੀ-ਬਹਿਣੀ ਵਿਚ ਓਪਰਾਪਨ, ਬਣਾਉਟੀ ਸੱਜ-ਧੱਜ, ਫੋਕੀ ਸ਼ੋ-ਸ਼ਾਂ, ਝੂਠ-ਫ਼ਰੇਂਬ, ਹੇਰਾ-ਫੇਰੀ ਤੇ ਰੁਮਾਂਸ ਆਦਿ ਭੈੜੀਆਂ ਵਾਦੀਆਂ ਦੀ ਭਰਤੀ ਕਰ ਦਿਤੀ ਹੈ । ਉਹ ਜੋ ਕੁਝ ਬਾਹਰ“ ਦਿਸਦੇ ਹਨ, ਉਹ ਕੁਝ ਵਿਚੋਂ” ਨਹੀ" ਹੁੰਦੇ । ਉਹ ਜੌ ਕਹਿੰਦੇ ਹਨ, ਵਿਖਾਵੇ ਲਈ ਆਖਦੇ ਹਨ । ਉਹ ਮਾਰ ਖਾਂ ਲੈਣਗੇਂ, ਪਰ ਕੁੜੀਆਂ ਨੂੰ ਅਵਾਜ਼ੋ ਕਸ“ ਨਹੀ” ਟਲਣਗੇ । ਉਹ ਭੁੱਖੋ ਰਹਿ ਲੈਣਗੇ, ਪਰ ਆਪਣੀ ਪੈੱਟ ਦੀ ਕਰੀਜ਼ ਨੂੰ ਭਾਨ ਨਹੀ" ਪੈਣ ਦੇਣਗੇ । ਉਹ ਮਾਪਿਆਂ ਤੋਂ ਅਧਿਆਪਕਾਂ ਦੀਆਂ ਤਿੜਕਾਂ ਸਹਿ ਲੈਣਗੇ, ਪਰ ਅਵਾਰਾਗਰਦੀ ਨਹੀ” ਛੱਡਣਗੇ ।
ਫ਼ੈਸ਼ਨਾਂ ਨੇ ਤਾਂ ਵਿਦਿਆਰਥੀਆਂ ਦੀਆਂ ਖਾਧਾਂ-ਖੁਰਾਕਾਂ ਵਿਚ ਕੀ-ਨ-ਕੀ ਕਰ ਦਿਤਾ ਹੈ । ਅੱਜ ਵਿਦਿਆਰਥੀ ਦੁੱਧ ਦੀ ਥਾਂ ਚਾਂਹ ਜਾਂ ਕਾਫ਼ੀ (ਜੋ ਦਾਅ ਲੱਗੇ ਤਾਂ ਸ਼ਰਾਬ ਵੀ) ਪੀਣ, ਸਿਗਰਟ ਫੂਕਣ, 'ਚਟ-ਪਟੀਆਂ ਚੀਜ਼ਾਂ (ਗੋਲ-ਗੱਪੇ ਤੇ ਮਸਾਲੇਂਦਾਰ ਚੌਨੇ ਆਦਿ) ਤੇ ਹੌਰ ਨਿਕ-ਸੁਕ ਖਾਣ ਵਿਚ ਆਪਣਾ ਮਾਣ ਸਮਝਦਾ ਹੈ ।
ਇਨ੍ਹਾਂ ਫ਼ੌਸ਼ਨਾਂ ਦੁਆਰਾ ਦੋਸ਼ ਦਾ ਬਹੁਤ ਸਾਰਾ ਸਰਮਾਇਆ ਅਜਾਈ' ਜਾਂ ਰਿਹਾਂ ਹੈ--ਫ਼ਲ੍ਹਾ ਦੀ ਗਿਣਤੀ ਵੱਧ ਰਹੀ ਹੈ ਅਤੇ ਮਨ ਦੀ ਸ਼ਾਂਤੀ ਅਲੌਂਪ ਹੋ ਰਹੀ ਹੈ, ਘਟੀਆਪਨ ਆ ਰਿਹਾ ਹੈ ਤੇ ਵਧੀਆਪਨ ਨਾਸ਼ ਹੋ ਰਿਹ' ਹੈ; ਚਲਾਕੀ ਵੱਧ ਰਹੀ ਹੈ ਤੇ ਸਿਆਣਪ ਘੁੱਟ ਰਹੀ ਹੈ; ਸਿਹਤਾਂ ਖ਼ਰਾਬ ਹੋ ਰਹੀਆਂ ਹਨ ਤੇ ਰੋਗ ਡੇਰੇ ਜਮਾਂ ਰਹੇਂ ਹਨ ਅਤੇ ਜੁਆਨ ਬੁੱ ਢਿਆਂ ਤੋਂ' ਵੀ ਗਏ-ਗੁਜ਼ਰੇ ਜਾਪ ਰਹੇਂ ਹਨ ।
ਵਿਦਿਆਰਥੀ-ਜਮਾਤ, ਜਿਸ ਨੇ ਕਲ੍ਹ ਭਾਰਤ ਦੀ ਵਾਗ-ਡੌਰ ਸਾਂਭਣੀ ਹੈ ਜਾਂ ਭਾਰਤ ਦਾ ਭਵਿੱਖਤ ਹੈ, ਦਾ ਢਹਿੰਦੀਆਂ ਕਲਾਂ ਵਿਚ ਜਾਣਾ ਦੇ ਨੂੰ ਹਾਨੀ ਪੁਚਾਣਾ ਹੈ । ਚੰਗੀ ਗੱਲ ਤਾਂ ਇਹ ਹੈ ਕਿ ਵਿਦਿਆਰਥੀ ਆਪਣੇ ਕਰਤੱਵ ਨੂੰ ਸਮਝਣ, ਸੁੱਕੀ ਫੂੰਵਾਂ ਨੂੰ ਤਿਆਗਣ, ਸੁਥਰਾ ਤੇ ਚੰਗਾ ਖਾਣ, ਸਾਦਾ ਪਾਉਣ, ਉੱਚੋ-ਸੁੱਚੇ ਵਿਚਾਰ ਗ੍ਰਹਿਣ ਕਰਨ, ਸਮੋ" ਦਾ ਪੂਰਾ ਪੂਰਾ ਲਾਭ (ਪੜ੍ਹ ਕੇ), ਉਠਾਉਣ, ਮਨ ਨੂੰ ਸੁੱਧ ਕਰਨ ਅਤੇ ਤਨ ਨੂੰ ਸਾਫ਼ ਰਖਣ ਇਤਿਆਦਿ, ਤਾਂ ਹੀ ਭਾਰਤ ਦਾ ਭਵਿੱਖਤ ਉਜਲਾ ਹੋ ਸਕਦਾ ਹੈ । ਅਜੋ ਡਲ੍ਹੇ ਬਰਾਂ ਦਾ ਕੁਝ ਨਹੀ ਵਿਗੜਿਆ, ਸਵੇਰ ਦਾ ਭੁੱਲਿਆ ਸ਼ਾਮੀ” ਚੇਤੇ ਆ ਜਾਵੇਂ ਤਾਂ ਉਹ ਭੁੱਲਿਆ ਨਹੀ” ਸਮਝਿਆ ਜਾਂਦਾ । ਹੁਣ ਲੌੜ ਇਸ ਗੱਲ ਦੀ ਹੈ ਕਿ ਭਾਰਤੀ ਨੌਤਾ ਤੇ ਹਕੂਮਤ ਦੋ ਰਾਖੋ ਇਸ ਬੰਨੇ ਉਚੇਚਾ ਧਿਆਨ ਦੇਣ ਅਤੇ ਦੇਸ਼ ਦੇ ਨਵੇ ਪੋਚ ਨੂੰ ਤਬਾਹ ਹੋਣ" ਬਚਾ ਲੌਣ।
0 Comments