Vidyarthi ate Anushasanhinta "ਵਿਦਿਆਰਥੀ ਤੇ ਅਨੁਸ਼ਾਸਨਹੀਣਤਾ " Punjabi Essay, Paragraph for Class 8, 9, 10, 11 and 12 Students Examination in 1200 Words.

ਵਿਦਿਆਰਥੀ ਤੇ ਅਨੁਸ਼ਾਸਨਹੀਣਤਾ 
Vidyarthi ate Anushasanhinta

ਉਹ ਸਮਾਂ ਅੱਜ ਕਹਾਣੀ ਬਣ ਕੇ ਰਹਿ ਗਿਆ ਹੈ ਜਦੋ ਵਿਦਿਆਰਥੀ ਰੂਪੀ ਚੇਲੇ ਅਧਿਆਪਕ ਰੂਪੀ ਗੁਰੂ ਇਕੱਠੇ ਆਸ਼ਰਮਾਂ ਵਿਚ ਰਹਿੰਦੇ ਸਨ । ਅਧਿਆਪਕ ਦੀ ਹਰ ਗਲ ਨੂੰ ਸਿਰ ਮੱਥੇ ਮੰਨਣਾ ਵਿਦਿਆਰਥੀ ਦਾ ਧਰਮ ਸੀ । ਵਿਦਿਆਰਥੀ ਵੱਲੋ ਕਿਸੇ ਕਿਸਮ ਦੀ ਜ਼ਿਆਦਤੀ ਜਾਂ ਅਨ੍ਸ਼ਾਸਨਹੀਣਤਾ ਦਾ ਸਵਾਲ ਹੀ ਪੈਂਦਾ ਨਹੀਂ ਸੀ ਹੁੰਦਾ । ਆਸ਼ਰਮਾਂ ਵਿਚ ਅਧਿਆਪਕ ਇਵੇਂ ਜੀਵਨ ਬਤੀਤ ਕਰਦੇ ਸਨ ਜਿਵੇ“ ਇਕ ਟੱਬਰ ਦੇ ਜੀਅ ਹੋਣ। 

ਪਰ ਅੱਜ ਤਾਂ ਸਮਾਂ ਬਿਲਕੁਲ ਹੀ ਬਦੜ ਗਿਆ ਹੈ । ਵਿਦਿਆਰਥੀਆਂ ਵਿਚ ਉਹ ਸ਼ਾਂਤੀ ਤੇ ਧੀਰਜ ਰਿਹਾ ਹੀ ਨਹੀ” । ਅਸੀਂ ਆਏ ਦਿਨ ਅਖ਼ਬਾਰਾਂ ਵਿਚ ਪੜ੍ਹਦੇ ਅਤੇ ਅੱਧੀ“ ਵੇਖਦੇ ਹਾਂ ਕਿ ਕਿਤੇ ਵਿਦਿਆਰਥੀਆਂ ਨੇ ਆਪਣੀ ਸੰਸਥਾਂ ਦੋ ਸ਼ੀਸ਼ੋ ਤੋੜ ਦਿਤੇ ਹਨ--ਕਿਤੇ ਸਿਨੇਮਾ ਹਾਲ ਦਾ ਸਾਰਾ ਫ਼ਰਨੀਚਰ ਤਬਾਹ ਕਰ ਦਿਤਾ ਹੈ--ਕਿਤੇ ਗੱਡੀਆਂ ਜਾਂ ਬੱਸਾਂ ਨੂੰ ਅੱਗ ਲਾ ਦਿੱਤੀ ਹੈ--ਕਿਤੇ ਕਿਸੇ ਵਿਦਿਅਕ-ਅਧਿਕਾਰੀ ਦੀ ਸਰੇ-ਬਜ਼ਾਰ ਬੇਇੱਜ਼ਤੀ ਕਰ ਦਿੱਤੀ ਹੈ--ਕਿਤੇ . ਹੜਤਾਲੀਆਂ ਦੇ ਜਲ੍ਹਸ ਨੇ ਬਾਜ਼ਾਰ ਦੀਆਂ ਦੁਕਾਨਾਂ ਲੁਟ ਲਈਆਂ .ਹਨ ਆਦਿ । ਪੁਲਸਅਧਿਕਾਰੀ ਅਜੇਹੀਆਂ ਕਾਰਵਾਈਆਂ ਨੂੰ ਰੋਕਣ ਲਈ ਲਾਠੀਚਾਰਜ, ਟੀਅਰ-ਗੌਸ਼ ਤੇ ਫ਼ਾਇਰਿੰਗ ਆਦਿ ਦੁਆਰਾ ਆਪਣਾ ਟਿਲ ਲਾਉ'ਦੇ ਹਨ ਪਰ ਕੁਝ ਪੇਸ਼ ਨਗੌ` ਜਾਂਦੀ, ਰੌਗ ਵਧਦਾ ਹੀ ਜਾਦਾ ਹੈ, ਹਲ ਹੋਣ ਵਿਚ ਨਹੀ ਆਉਦਾ ।

ਇਸ ਦੇ ਨਾਲ ਹੀ ਵਿਦਿਆਰਥੀਆਂ ਦੀ ਅਨ੍ਸਾਸਨਹੀਣਤਾ ਦਾ ਦੂਜਾ ਰੂਪ ਇਨ੍ਹਾਂ ਦੇ ਨਿੱਜ ਨਾਲ ਸਬੈਧਤ ਹੈ । ਅਜਕਲ ਬਹੁਤੇ ਵਿਦਿਆਰਥੀ ਸਿਗਰਟਾਂ-ਸ਼ਰਾਬਾਂ ਪੀਣਾ, ਕਿਤਾਬਾਂ ਤੋ ਥਿਨਾਂ ਸਕੂਲਾਂ-ਕਾਲਜਾਂ ਵਿਚ ਜਾਣਾ, ਮਾਪਿਆਂ ਤੇ ਅਧਿਆਪਕਾਂ ਦੀ ਪ੍ਰਵਾਹ ਨਾ ਕਰਨਾਂ, ਪੜ੍ਹਨ ਦੀ ਕੁ ਨਕਲਾਂ ਮਾਰਨ ਵੱਲ ਧਿਆਨ ਦੋਣਾ ਅਤੇ ਨਿੱਤ ਨਵੀਆਂ ਸ਼ਰਾਰਤਾਂ ਸੋਚਣਾ ਆਦਿ ਫ਼ੈਸ਼ਨ ਸਮਝਦੇ ਹਨ । ਸੋ ਹਰ ਨਵੇ ਸੂਰਜ ਵਿਦਿਆਰਥੀਆਂ ਵਿਚ ਅਨੁਸ਼ਾਸਨਹੀਣਤਾ ਵਧਦੀ ਜਾ ਰਹੀ ਹੈ । ਪਤਾ ਨਹੀਂ” ਇਸ ਅਨੁਸ਼ਾਸਨਹੀਣਤਾ ਦਾ ਕੀ ਅੰਤ ਹੋਏਗਾ ? ਕਿਸੇ ਵਿਦਵਾਨ ਦਾ ਅਜੌਕੇ ਵਿਦਿਆਰਥੀਆਂ ਨੂੰ 'ਥਿਨਾਂ ਸਿਰਨਾਵਿਉ” ਚਿੱਠੀਆਂ” ਕਹਿਣਾ ਬਹੁਤ ਹੱਦ ਤਕ ਠੀਕ ਹੈ, ਕਿਉਕਿ ਕੁਝ ਪਤਾ ਨਹੀ? ਲਗਦਾ ਕਿ ਇਹ ਅਨੁਸ਼ਾਸਨਹੀਣ ਵਿਦਿਆਰਥੀ ਕਿਧਰ ਜਾਂ ਰਹੇ ਹਨ ।

ਕੋਣ ਨਹੀ ਜਾਣਦਾ ਕਿ ਅੱਜ ਦਾ ਵਿਦਿਆਰਥੀ ਹੀ ਸਮਾਂਜ ਦਾ ਭਵਿੱਖ ਹੈ ? ਇਨ੍ਹਾਂ ਵਿਦਿਆਰਥੀਆਂ ਨੇ ਹੀ ਕਲ੍ਹ ਸਮਾਜ ਦੀ ਵਗਡੌਰ ਆਪਣੇ ਹੱਥਾਂ ਵਿਚ ਲੈਣੀ ਹੈ । ਹਰ ਕੌਮ ਦੇ ਵਿਦਿਆਰਥੀ ਉਸ ਦੀ ਕੀਮਤੀ ਜਾਇਦਾਦ ਹੁੰਦੇ ਹਨ । ਕੀ ਸਾਡੇਂ ਅਨੁਸ਼ਾਸਨਹੀਣ ਵਿਦਿਆਰਥੀ ਸਮਾਜ ਦਾ ਅਨੁਸ਼ਾਸਨ ਰੱਖਣ ਵਿਚ ਸਫ਼ਲ ਹੋ ਸਕਣਗੇ ?£ ਜੇ ਇਹ ਹਾਲ ਰਿਹਾਂ ਤਾਂ ਭਾਰਤ ਦੇ ਭਵਿੱਖ ਬਾਰੇ ਕੋਈ ਨਿਸਚਿਤ ਨਿਰਣਾ ਨਹੀ” ਦਿਤਾ ਜਾ ਸਕਦਾ । ਸਮੋ ਦੀ ਮੰਗ ਹੈ ਕਿ ਵਿਦਿਆਰਥੀਆਂ ਦੀ ਅਨੁਸ਼ਾਸਨਹੀਣਤਾਂ ਦੇ ਕਾਰਣਾਂ ਨੂੰ ਸਮਝਿਆ ਜਾਵੇ ਤੇ ਇਸ ਨੂੰ ਖ਼ਤਮ ਕਰਨ ਦੇ: ਉਪਰਾਲੋਂ ਕੀਤੇ ਜਾਣ ।

ਵਿਦਿਆਰਥੀਆਂ ਵਿਚ ਅਨੁਸ਼ਸਨਹੀਣਤਾ ਦਾ ਪ੍ਰਮੁੱਖ ਕਾਰਣ ਇਨ੍ਹਾਂ ਦਾ “ਅਅਨਿਸਚਿਤ ਭਵਿੱਖ” ਕਿਹਾ ਜਾ ਸਕਦਾ ਹੈ । ਅੱਜ ਇਹ ਵੇਖਦੇ ਹਨ ਕਿ ਇਨ੍ਹਾਂ ਦੇ ਵੱਡੇ ਭਰਾ, ਮਿੱਤਰ ਤੇ ਚਾਚੇ ਆਦਿ ਵੱਡੀਆਂ ਵੱਡੀਆਂ ਡਿਗਰੀਆਂ ਪ੍ਰਾਪਤ ਕਰ ਕੇ ਵੀ ਵਿਹਲੇ ਬੈਠੇ ਹਨ । ਉਹ ਲੌਕਰੀ-ਪ੍ਰਾਪਤੀ ਲਈ ਥਾਂ ਥਾਂ ਭਟਕਦੇ ਹਨ ਪਰ ਕੋਈ ਗੱਲ ਨਹੀ” ਬਣਦੀ । ਨੌਕਰੀਆਂ ਤਾਂ ਕੇਵਲ ਉਨ੍ਹਾਂ ਨੂੰ ਮਿਲਦੀਆਂ ਹਨ, (ਉਹ ਇਸ ਗੱਲ ਤੋ” ਜਾਣੂ ਹਨ) ਜਿਹੜੇ ਜਾਂ ਤਾਂ ਬਹੁਤ ਲਾਇਕ ਹਨ ਜਾਂ ਫਿਰ ਵਜ਼ੀਰਾਂ ਦੇ ਸਿਫ਼ਾਰਸ਼ੀ ਹਨ । ਇਸ ਤਰ੍ਹਾਂ ਇਨ੍ਹਾਂ ਦੇ ਮਨ ਵਿਚ ਵਿਚਾਰ ਬੈਠ ਜਾਂਦਾ ਹੈ ਕਿ ਇਹ ਐਮ. ਏਂ. ਜਾਂ ਬੀ. ਏ. ਜਾਂ ਕੋਈ ਹੋਰ ਡਿਗਰੀ ਪਾਸ ਕਰਕੇ ਵੀ ਨੌਕਰੀ ਪ੍ਰਾਪਤ ਨਹੀ ਕਰ ਸਕਣਗੇ। (ਆਪਣੇ ਭਵਿੱਖ ਵੱਲੋਂ) ਇਹ ਅਸੰਤੁਸ਼ਟ ਵਿਦਿਆਰਥੀ ਆਪਣ ਸ਼ਕਤੀ ਉਸਾਰੂ ਦੀ ਥਾਂ ਤੇ ਢਾਊ` ਪਾਸੇ ਲਾ ਦੋੱਦੋ ਹਨ।

ਬਹੁਤ ਹੱਦ ਤਕ ਸਾਡਾ ਅਜੋਕਾ ਸਮਾਜਕ ਪ੍ਰਬੋਧ ਵੀ ਵਿਦਿਆਰਥੀਆਂ ਦੀ ਅਨੁਸ਼ਾਸਨਹੀਣਤਾ ਦਾ ਕਾਰਣ ਹੈ। ਸਭ ਤੋਂ' ਪਹਿਲਾਂ ਤਾਂ ਮਾਪੇ ਜ਼ਿਮੋਂਵਾਰ ਹਨ ਜਿਨ੍ਹਾਂ ਦਾ ਆਪਣੇਂ ਬੱਚਿਆਂ ਤੇ ਕੋਈ  ਕੌਟਰੋਲ ਨਹੀਂ । ਦੂਜੇ, ਉਹ ਲੌਕ ਜ਼ਿਮੇ'ਵਾਰ ਹਨ ਜਿਹੜੇ ਆਪਣੀਆਂ ਮੰਗਾਂ ਪੂਰੀਆਂ ਕਰਾਵਉਣ ਲਈ ਹੜਤਾਲਾਂ ਕਰਵੇਂ, ਜਲ੍ਹਸ ਕਢਦੇ ਅਤੇ ਨਾਅਰੇ ਲਾਉਂਦੇ ਹਨ । ਅਜੋਕਾ ਵਿਦਿਆਰਥੀ ਇਨ੍ਹਾਂ ਵੱਡੇ-ਵੱਡੇਰਿਆਂ ਦੇ ਪੂਰਨਿਆਂ ਤੇ ਚਲਣ ਲਗ ਪਿਆ ਹੈ । ਇਹ ਹਰ ਮੰਗ ਮਨਵਾਉਣ ਲਈ -ਹੜਤਾਲਾਂ ਤੋਂ ਜਲੂਸਾਂ ਲਈ ਤਿਆਰ ਹੋ ਜਾਂਦਾ ਹੈ । ਦੁਖ ਦੀ ਗੱਲ ਤਾਂ ਇਹ ਵੀ ਹੈ ਕਿ ਸਾਂਡੀ ਸਰਕਾਰ ਜਾਂ ਸਮਾਜਕ ਅਧਿਤਾਰੀ ਅਜੇਹੇ ਹਨ ਜੋ ਹੜਤਾਲਾਂ ਜਾਂ ਜਲੂਸਾਂ ਤੋਂ ਬਿਨਾਂ ਕੋਈ ਗੱਲ ਸੁਣਦੇ ਹੀ ਨਹੀਂ ।

ਕਈ ਲੌਕ ਅਧਿਆਪਕਾਂ ਨੂੰ ਇਸ ਪੱਖੋ ਦੋਸ਼ੀ ਠਹਿਰਾਉੱਦੇ ਹਨ ਕਿ ਉਹ ਵਿਦਿਆਰਥੀਆਂ ਵਿਚ ਵੱਧ ਰਹੀ ਅਨ੍ਸ਼ਾਸਨਹੀਣਤਾ ਨੂੰ ਰੋਕਣੋ' ਅਸਮਰਥ ਸਿੱਧ ਹੋਏ ਹਨ । ਪਰ ਇਸ ਵਿਚ ਅਧਿਆਪਕਾਂ ਦੀ ਕੀ ਪੇਸ਼ ਜਾ ਸਕਦੀ ਹੈ ? ਪਹਿਲੀ ਗੱਲ ਤਾਂ ਇਹ ਹੈ ਕਿ ਅੱਜ ਅਧਿਆਪਕ ਦੀ ਇੱਜ਼ਤ ਉਹ ਨਹੀ' ਰਹੀ ਜੋ ਕਦੇ ਹੁੰਦੀ ਸੀ । ਅੱਜ ਤਾਂ ਅਧਿਆਪਕ ਨੂੰ ਵੀ ਇਕ ਨੌਕਰ (ਜੌ ਨੌਕਰੀ ਕਰਕੇ ਆਪਣੀ ਰੋਜ਼ੀ ਕਮਾਉ'ਦਾ ਹੈ) ਤੋ ਵੱਧ ਕੁਝ ਨਹੀ” ਸਮਝਿਆ ਜਾਂਦਾ । ਉਹ ਵਿਦਿਆਰਥੀ ਅਧਿਆਪਕ ਦਾ ਆਦਰ ਕੀ ਕਰ ਸਕਦੇ ਹਨ ਜਿਹੜੇ ਸੋਚਦੇ ਹਨ, “ਫ਼ੀਸ ਦੇ ਕੇ ਪੜ੍ਹਦੇ ਹਾਂ, ਅਧਿਆਪਕ ਮੁਫ਼ਤ ਥੋੜ੍ਹਾ ਪੜ੍ਹਾਉਂਦੇ ਨੇ ।” ਨਾਲੋਂ ਜਿਉ” ਜਿਉ“ ਵਸੋਂ” ਵਿਚ ਵਾਧਾ ਹੁੰਦਾ ਜਾਂਦਾ ਹੈ, ਵਿਦਿਅਕ ਸੰਸਥਾਵਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਵਧਦੀ ਜਾਂਦੀ ਹੈ । ਇਸ ਵਧਦੀ ਗਿਣਤੀ ਦੇ ਫਲਸਰੂਪ ਅਧਿਆਪਕ ਤੇ ਵਿਦਿਆਰਥੀ ਵਿਚ ਦੂਰੀ ਵੱਧ ਰਹੀ ਹੈ । ਅਧਿਆਪਕਾਂ ਭਾਣੇ ਵਿਦਿਆਫਥੀ ਨਿਰੇਂ ਰੋਲ ਨੰਬਰ ਹੀ ਹਨ । ਦੂਰੀ ਹੋਣ ਨਾਲ ਇਹ ਇਕ ਦੂਜੇ ਦੀਆਂ ਸਮੱਸਿਆਵਾਂ ਸਮਝਣੌ' ਅਸਮਰਥ ਹੋ ਰਹੇ ਹਨ । ਇਸ ਤਰ੍ਹਾਂ ਗ਼ਲਤ-ਫ਼ਹਿਮੀਆਂ ਵੱਧ ਰਹੀਆਂ ਹਨ ਅਤੇ ਗੜਬੜਾਂ ਫੈਲ ਰਹੀਆਂ ਹਨ ।

ਅੱਜ ਸਾਇੰਸ ਦਾ ਯੁੱਗ ਹੈ ਜਿਸ ਵਿਚ ਗਿਆਨ ਦਾ ਚਾਨਣ ਚਾਰ ਚੁਫ਼ੇਰੇ ਫੈਲ ਰਿਹਾਂ ਹੈ । ਇਸ ਦੇ ਨਾਲ ਹੀ ਭਾਰਤ ਵਿਚ ਲੋਕ-ਰਾਜ ਜਨਤਾਂ ਨੂੰ ਆਪਣੇ ਹੱਕਾਂ ਦੀ ਸੋਝੀ ਕਰਵਾਂ ਰਿਹਾਂ ਹੈ । ਪਰ ਅਫ਼ਸੋਸ ਦੀ ਗੱਲ ਤਾਂ ਇਹ ਹੈ ਕਿ ਵਿਦਿਆਰਥੀ ਇਸ ਲੌਕ-ਰਾਜ ਦੀ ਅਯੋਗ ਵਰਤੋ ਕਰ ਰਹੇਂ ਹਨ । ਇਹ ਸਮਝਦੇ ਹਨ ਕਿ ਲੌਕ-ਰਾਜ ਵਿਚ ਹਰ ਉਹ ਗੱਲ ਹੁੰਦੀ ਹੈ ਜੋ ਬਹੁ-ਸੌਮਤੀ ਨੂੰ ਸਵੀਕਾਰ ਹੁੰਦੀ ਹੈ । ਜਦ ਕਦੇ ਕਿਸੇ ਵਿਦਿਆਰਥੀ ਨੂੰ ਸ਼ਰਾਰਤ ਬਦਲੇਂ ਕੇਈ ਅਧਿਆਪਕ ਮਾਮੂਲੀ ਝਿੜਕ ਦੇਂਦਾ ਹੈ ਜਾਂ ਜੁਰਮਾਨਾ ਕਰਦਾ ਹੈ ਤਾਂ ਵਿਦਿਆਰਥੀ ਆਪਣੀ ਬਹੁ-ਸੈਮਤੀ ਵਿਖਾਉਣ ਲਈ ` ਇਕੱਠੇ ਹੋਂ ਜਾਂਦੇ ਹਨ ਅਤੇ ਇਨ੍ਹਾਂ ਮਾਮੂਤੀ ਸਜ਼ਾਵਾਂ ਦੀ ਵਿਰੋਧਤਾ ਕਰਦੇ ਹਨ। ਜੋ ਬਹੁ-ਸੈਮਤੀ ਵਾਲੀ ਗੱਲ ਹੀ ਠੀਕ ਸਮਝੀ ਜਾਣੀ ਹੈ ਤਾਂ ਕਿਸੇ ਦਿਨ ਵਿਦਿਆਰਥੀ ਇਹ ਵੀ ਆਖ ਸਕਦੋ ਹਨ ਕਿ ਨੰਬਰ ਸਾਡੀ ਮਰਜ਼ੀ ਅਨੁਸਾਰ ਲਗਣ, ਕੌਟੀ ਫ਼ੇਲ੍ਹ ਨਾਂ ਹੋਵੇ ਅਤੇ ਕਿਸੇ ਕਿਸਮ ਦੀ ਕੋਈ ਪੁਛਪ੍ਰਤੀਤ ਨਾਂ ਹੋਵੇ ਆਦਿ।

ਅਜੋਕੇ ਲੌਕ-ਰਾਜ ਵਿਚ ਨਿੱਤ ਨਵੀਆਂ ਰਾਜਸੀ ਪਾਰਟੀਆਂ ਸਿਰ _ਕਢਦੀਆਂ ਹਨ । ਇਹ ਆਪਣੇ ਪੈਰ ਪੱਕੇ ਕਰਨ ਲਦੀ ਵਿਦਿਆਰਥੀ-ਜਗਤ ਦੀ ਵਰਤੋ ਕਰਦੀਆਂ ਹਨ । ਇਨ੍ਹਾਂ ਰਾਹੀ ਹੜਤਾਲਂ ਕਰਵਾਉੱਦੀਆਂ, ਜਲੂਸ ਕਢਵਾਉ'ਦੀਆਂ, ਅੱਗਾਂ ਲਵਾਉ'ਦੀਆਂ ਅਤੇ ਹੌਰ ਕਈ ਭੈਨਤੋੜ ਦੇ ਕੈਮ ਕਰਵਾਉ'ਦੀਆਂ ਹਨ । ਇਹ ਗੱਲ ਸੋ ਵਿਸਵੇਂ ਠੀਕ ਹੈ ਕਿ ਇਹ ਨੌਜੁਆਨ ਦੀ ਉਮਰ ਹੀ ਅਜੇਹੀ ਹੁੰਦੀ ਹੈ ਜਿਸ ਵਿਚ ਇਨ੍ਹਾਂ ਨੂੰ ਜਿਧਰ ਕੋਈ ਚਾਹੇ ਲਾ ਸਕਦਾ ਹੈ । ਸੋ ਰਾਜਨੀਤਕ ਪਾਰਟੀਆਂ ਇਸ ਗੱਲ ਦਾ ਚੰਗਾ ਲਾਭ ਉਠਾ ਰਹੀਆਂ ਹਨ ।

ਸਮਾਜ ਵਿਚ ਅਨੁਸ਼ਾਸਨ ਦੀ ਮਹੱਤਤਾ ਨੂੰ ਮੁੱਖ ਰਖਦਿਆਂ ਹੋਇਆਂ ਸਾਡੀ ਸਰਕਾਰ ਦਾ ਮਹੱਤਵ-ਪੂਰਨ ਕਰਤੱਵ ਹੈ ਕਿ ਉਹ ਇਸ ਅਨੁਸ਼ਾਸਨਹੀਣਤਾ ਨੂੰ ਦੂਰ ਕਰਨ ਦੇ ਯਤਨ ਕਰੇ ਤਾਂ ਜੌ ਕੋਈ ਪੜ੍ਹਿਆ ਲਿਖਿਆਂ ਬੇਰੁਜ਼ਗਾਰ ਨਾ ਰਹੇ। ਸ਼ਾਂਤੀ-ਪੂਰਵਕ ਅਨੁਸ਼ਾਸਿਤ ਜੀਵਨ ਬਤੀਤ ਕਰਨ ਵਾਲਾ ਸਮਾਜ ਹੀ ਉੱਨਤੀ ਦੇ ਸਿੱਖਰ ਤੀਕ ਪੁਜ ਸਕਦਾ ਹੈ ।

ਦੂਜੇ, ਵਿਦਿਆਰਥੀ ਦੀ ਅਜੌਕੀ ਰੁਚੀ ਨੂੰ ਅਜੌਕੇ ਵਾਤਾਵਰਣ ਵਿਚ ਰਖ ਕੇ ਸਮਝਣ ਦੀ ਲੌੜ ਹੈ। ਇਨ੍ਹਾਂ ਦੀਆਂ ਮੰਗਾਂ ਵਲ ਪੂਰਾ ਧਿਆਨ ਦੇਣ ਦੀ ਜ਼ਰੂਰਤ ਹੈ । ਤੀਜੇ, ਸਬੈਧਤ ਅਧਿਕਾਰੀਆਂ ਦਾ ਰਵੱਈਆ ਨਰਮ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਕਿਸੋ ਗੱਲ ਤੇ ਖ਼ਾਹ-ਮਖ਼ਾਹ ਅੜ ਨਹੀ ਜਾਣਾਂ ਚਾਹੀਦਾ । ਚੋਥੋ ਵਿਦਿਆਰਥੀਆਂ ਦੀਆਂ ਮੰਗਾਂ ਅਧਿਆਪਕਾਂ ਤਕ ਪਹੁੰਚਣ ਲਈ “ਵਿਦਿਆਰਥੀ-ਅਧਿਆਪਕ ਸੰਗਠਨ” ਹੋਣੇ ਚਾਹੀਦੇ ਹਨ। ਤਾਨਾਸ਼ਾਹੀ ਨਾਲ ਇਹ 'ਮੌਤ ਨੂੰ ਮਖੌਲਾਂ ਕਰਨ” ਵਾਲੀ ਉਮਰ ਕਾਬੂ ਨਹੀ` ਆ ਸਕਦੀ। ਆਪੋ ਵਿਚ ਵਿਚਾਰ-ਵਟਾਂਦਰੇ ਨਾਂਲ ਹੀ ਕੌਮ ਬਣ ਸਕਦਾ ਹੈ । ਪੰਜਵੇ, ਵਧਦੀ ਹੋਈ ਆਬਾਦੀ ਅਤੇ ਤਰੁਟੀਆਂ ਭਰੀ ਵਿਦਿਆ-ਪਰਨਾਲੀ ਵੱਲ ਵੀ ਖ਼ਾਸ ਧਿਆਨ ਦੇਣਾ ਚਾਹੀਦਾ ਹੈ ਤਾਂ ਜੁ ਹਰ ਨੌਜੁਆਨ ਆਪਣੇ ਭਵਿੱਖ ਨੂੰ ਕੋਈ ਨਿਸਚਿਤ ਸੋਧ ਦੇ ਸਕੇ। ਛੋਵੇ', ਵਿਦਿਆਰਥੀਆਂ ਨੂੰ ਆਪਣੇ ਹੱਕਾਂ ਦੇ ਨਾਲ ਨਾਲ ਫ਼ਰਜ਼ਾਂ ਨੂੰ ਵੀ ਪਛਾਣਨਾ ਚਾਹੀਦਾ ਹੈ। ਸਮਾਜ ਵਿਚ ਅਮਨ-ਸ਼ਾਂਤੀ ਕਾਇਮ ਰੱਖਣ ਲਈ ਇਨ੍ਹਾਂ ਦਾ ਫ਼ਰਜ਼ ਹੈ ਕਿ ਇਹ ਆਪਣੀਆਂ ਮੰਗਾਂ ਨੂੰ ਠੀਕ ਢੋਗ ਨਾਲ ਅਧਿਕਾਰੀਆਂ ਤਕ ਪਹੁੰਚਾਣ ਅਤੇ ਪੂਰੇ ਵਿਚਾਰਵਟਾਂਦਰੇ ਤੋ ਬਾਦ੍ਹ ਹੜਤਾਲ ਆਦਿ ਕਰਨ ਦਾ ਫ਼ੈਸਲਾ ਕਰਨ; ਆਪਣੀ ਸ਼ਕਤੀ ਨੂੰ ਕਿਸੇ ਦੇ ਹੱਥਾਂ ਵਿਚ ਖੇਡ ਕੇ ਢਾਊ ਪਾਸ਼ੇ ਵੱਲ ਲਾਂ ਕੇ ਨਸ਼ਟ ਨਾ ਕਰਨ; ਹਰ ਗੱਲ ਵਿਚ ਆਪਣੇ ਅਧਿਆਪਕਾਂ ਨੂੰ ਸਹਿਯੋਗ ਦੋਣ ਤੇ ਉਨ੍ਹਾਂ ਦਾ ਵੱਧ ਤੋ" ਵੱਧ ਆਦਰ ਕਰਨ । ਅਨੁਸ਼ਾਸਨ ਦਾ ਤਾਂ ਅਰਥ ਹੀ ਇਹ ਹੈ--ਬਿਨਾਂ ਕਿਸ ਹੀਲ-ਹੁੱਜਤ ਦੇ ਹੁਕਮ ਵਿਚ ਬਝਿਆ ਰਹਿਣਾ।


Post a Comment

0 Comments