ਡੀ.ਪੀ.ਆਈ. (ਸਕੂਲਜ਼) ਵੱਲੋਂ ਸਰਕਾਰ ਰਾਹੀਂ ਸਾਰੇ ਸਰਕਾਰੀ ਤੇ ਏਡਿਡ ਸਕੂਲਾਂ ਵਿੱਚ ਮਹਿੰਗਾਈ ਭੱਤੇ ਦੀ ਦਰ ਜਨਵਰੀ 2013 ਤੋਂ 8% ਵਧਾਉਣ ਸੰਬੰਧੀ ਸਰਕੂਲਰ

ਡੀ.ਪੀ.ਆਈ. (ਸਕੂਲਜ਼) ਵੱਲੋਂ ਸਰਕਾਰ ਰਾਹੀਂ ਸਾਰੇ ਸਰਕਾਰੀ ਤੇ ਏਡਿਡ ਸਕੂਲਾਂ ਵਿੱਚ ਮਹਿੰਗਾਈ ਭੱਤੇ ਦੀ ਦਰ ਜਨਵਰੀ 2013 ਤੋਂ 8% ਵਧਾਉਣ ਸੰਬੰਧੀ ਸਰਕੂਲਰ ਭੇਜੋ। 



ਡੀ.ਪੀ.ਆਈ. ਸਕੂਲਜ,

ਮੁਹਾਲੀ 

16.07.20… 

ਹਵਾਲਾ ਨੰ 167/ ਡੀ.ਪੀ.ਆਈ.(ਸ)-13 

ਸੇਵਾ ਵਿੱਚ,

1. ਪੰਜਾਬ ਦੇ ਸਾਰੇ ਸਰਕਾਰੀ ਤੇ ਏਡਿਡ ਸਕੂਲਾਂ ਦੇ ਮੁੱਖ ਅਧਿਆਪਕ

2. ਜ਼ਿਲ੍ਹਾ ਸਿੱਖਿਆ ਅਫ਼ਸਰ,

3. ਸਕੱਤਰ ਲੇਖਾ ਵਿਭਾਗ,

4.  ਜਿਲ੍ਹਾ ਖ਼ਜ਼ਾਨਾ ਅਫ਼ਸਰ

ਵਿਸ਼ਾ : ਮਹਿੰਗਾਈ ਭੱਤੇ ਦੀ ਦਰ 8% ਵਧਾਉਣ ਸੰਬੰਧੀ।

ਸ਼੍ਰੀਮਾਨ ਜੀ,

ਪੰਜਾਬ ਸਰਕਾਰ ਦੇ ਪੱਤਰ ਨੰਬਰ 1946 ਬੀ 13 ਮਿਤੀ 10.07.2013 ਅਨੁਸਾਰ ਪੰਜਾਬ ਦੇ ਸਾਰੇ ਸਰਕਾਰੀ ਤੇ ਏਡਿਡ ਸਕੂਲਾਂ ਦੇ ਪੱਕੇ ਕਰਮਚਾਰੀਆਂ ਲਈ ਮਹਿੰਗਾਈ ਭੱਤੇ ਦੀ ਦਰ 1 ਜਨਵਰੀ, 2013 ਤੋਂ 72 ਪ੍ਰਤੀਸ਼ਤ ਦੀ ਥਾਂ 80 ਪ੍ਰਤੀਸ਼ਤ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਮੁਲਾਜ਼ਮਾਂ ਨੂੰ ਇਸ ਦੀ ਨਕਦ ਅਦਾਇਗੀ ਕਰ ਦਿੱਤੀ ਜਾਵੇ।

ਹਿੱਤੂ 

ਸਹੀ/-

ਡੀ.ਪੀ.ਆਈ. (ਸਕੂਲਜ਼)


Post a Comment

0 Comments