17 ਬਿੰਦੂ ਲੇਖ - ਰੁੱਖਾਂ ਦੀ ਮਹੱਤਤਾ
1. ਭੂਮਿਕਾ
2. ਰੁੱਖਾਂ ਦੀ ਮਹੱਤਤਾ ਤੇ ਲਾਭ
3. ਸਾਡੇ ਜੀਵਨ ਨਾਲ ਨੇੜਲਾ ਸੰਬੰਧ
4. ਜੀਵਨ ਦੇ ਹਰ ਖੇਤਰ ਵਿੱਚ ਰੁੱਖਾਂ ਦੀ ਮਹੱਤਤਾ
5. ਹਵਾ ਨੂੰ ਸਾਫ਼ ਕਰਨ ਦੀ ਅਹਿਮ ਮਹੱਤਤਾ
6. ਮੌਸਮ ਤੇ ਵਾਤਾਵਰਨ ਨੂੰ ਠੀਕ ਰੱਖਣ ਵਿੱਚ ਅਹਿਮ ਭੂਮਿਕਾ
7. ਜ਼ਮੀਨ ਪੂਰਨ ਤੋਂ ਬਚਾ ਕਰਨਾ
8. ਰੁੱਖਾਂ ਹੇਠਲਾ ਖੇਤਰ/ ਰਕਬਾ ਵਧਾਉਣਾ
9. ਛਾਂਦਾਰ ਤੇ ਫਲਦਾਰ ਰੁੱਖ ਲਾਉਣੇ
10. ਰੁੱਖਾਂ ਦੀ ਪੂਰੀ ਸੰਭਾਲ ਕਰਨੀ
11. ਰੁੱਖਾਂ ਦੀ ਨਜਾਇਜ਼ ਕਟਾਈ ਰੋਕਣੀ
12. ਰੁੱਖਾਂ ਦੀ ਬਾਲਣ ਵਜੋਂ ਘੱਟ ਵਰਤੋਂ ਕਰਨੀ
13. ਜੰਗਲਾਂ ਵਿੱਚ ਲੱਗਦੀ ਅੱਗ ਦੀ ਰੋਕਥਾਮ ਸੰਬੰਧੀ ਯੋਜਨਾਵਾਂ ਬਣਾਉਣੀਆਂ
14. ਲੋਕਾਂ ਨੂੰ ਰੁੱਖਾਂ ਦੀ ਮਹੱਤਤਾ ਸੰਬੰਧੀ ਚੇਤੰਨ ਕਰਨਾ
15. ਰੁੱਖ ਲਾਉਣ ਸੰਬੰਧੀ ਦਿਹਾੜੇ ਮਨਾਉਣੇ
16. ਧਾਰਮਕ ਸਥਾਨ ਤੋਂ ਰੁੱਖਾਂ/ਬੂਟਿਆਂ ਦਾ ਪ੍ਰਸ਼ਾਦ ਦੇਣਾ ਬਹੁਤ ਸ਼ਲਾਘਾਯੋਗ ਕਦਮ
17. ਸਰਕਾਰ ਤੇ ਲੋਕ ਆਪੋ-ਆਪਣੀ ਭੂਮਿਕਾ ਨਿਭਾਉਣ।
0 Comments