15 ਬਿੰਦੂ ਲੇਖ - ਮੰਗਤਿਆਂ ਦੀ ਸਮੱਸਿਆ
1. ਭੂਮਿਕਾ
2. ਮੰਗਤਿਆਂ ਦੀ ਭਰਮਾਰ
3. ਮੰਗਤਿਆਂ ਦੀ ਗਿਣਤੀ ਵਧਣ ਦੇ ਕਾਰਨ
4. ਬੇਰੁਜ਼ਗਾਰੀ
5. ਕਮਾਈ ਦਾ ਸੌਖਾ ਸਾਧਨ
6. ਬੇਸਹਾਰਾ ਤੇ ਅਪਾਹਜ ਲੋਕਾਂ ਦੀ ਮਜਬੂਰੀ
7. ਕਾਂ ਦਾ ਬਿਨਾਂ ਸੋਚੇ ਸਮਝੇ ਦਾਨ ਦੇਣਾ
8. ਅਜਿਹੀ ਸੋਚ ਦੇ ਨੁਕਸਾਨ
9. ਮੰਗਤਿਆਂ ਵਿੱਚ ਨਸ਼ਿਆਂ ਦੀ ਤੇ ਚੋਰੀਆਂ ਦੀ ਆਦਤ
10. ਸਰਕਾਰ ਇਸ ਸਮੱਸਿਆ ਪ੍ਰਤੀ ਸੁਚੇਤ ਹੋਵੇ
11. ਲੋੜਵੰਦਾਂ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ
12. ਸਿਹਤਮੰਦ ਮੰਗਤਿਆਂ ਨੂੰ ਇਸ ਪਾਸਿਓਂ ਸਖ਼ਤੀ ਨਾਲ ਰੋਕਿਆ ਜਾਵੇ
13. ਮੰਗਤਿਆਂ ਨੂੰ ਉਤਸ਼ਾਹਤ ਤੇ ਮਜਬੂਰ ਕਰਨ ਵਾਲੇ ਲੋਕਾਂ 'ਤੇ ਵੀ ਸ਼ਿਕੰਜਾ ਕੱਸਿਆ ਜਾਵੇ
14. ਦਾਨੀ ਲੋਕ ਵੀ ਠੀਕ ਥਾਂ 'ਤੇ ਹੀ ਦਾਨ ਦੇਣ
15. ਸਭ ਇਕੱਠੇ ਹੋ ਕੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਨ।
0 Comments