17 ਬਿੰਦੂ ਲੇਖ - ਸਿਨੇਮਾ ਦੇ ਲਾਭ ਤੇ ਹਾਨੀਆਂ
1. ਭੂਮਿਕਾ
2. ਸਿਨੇਮਾ ਕੀ ਹੈ
3. ਸਾਇੰਸ ਦੀ ਖੋਜ
4. ਅਜੋਕੇ ਜੀਵਨ ਵਿੱਚ ਮਹੱਤਤਾ ਸਿਨੇਮਾ ਦੇ ਲਾਭ
5. ਮਨ ਪਰਚਾਵੇ ਦਾ ਸਾਧਨ
6. ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਤ ਚੰਗੀਆਂ ਫ਼ਿਲਮਾਂ
7. ਸਮਾਜ ਵਿੱਚ ਫ਼ਿਲਮਾਂ ਦੀ ਉਸਾਰੂ ਭੂਮਿਕਾ
8. ਕੁਦਰਤੀ ਨਜ਼ਾਰਿਆਂ ਨੂੰ ਮਾਨਣ ਵਾਲਾ ਸਾਧਨ
9. ਪ੍ਰਚਾਰ ਦਾ ਵੱਡਾ ਸਾਧਨ
10. ਰੁਜ਼ਗਾਰ ਦੇ ਬਹੁਤ ਸਾਰੇ ਮੌਕੇ ਪੈਦਾ ਹੋਣੇ
11. ਸਿਨੇਮਾ ਦੀਆਂ ਹਾਨੀਆਂ
12. ਕੇਵਲ ਵਪਾਰਕ ਦ੍ਰਿਸ਼ਟੀ ਤੋਂ ਬਣੀਆਂ ਫ਼ਿਲਮਾਂ
13. ਲੋਕਾਂ ਦੇ ਚਰਿੱਤਰ ਵਿੱਚ ਵਿਗਾੜ ਪੈਦਾ ਕਰਦੀਆਂ ਹਨ
14. ਗ਼ਲਤ ਪ੍ਰਚਾਰ ਦੇ ਬੁਰੇ ਪ੍ਰਭਾਵ, ਸਮੇਂ ਤੇ ਧਨ ਦਾ ਖ਼ਰਚ ਹੋਣਾ
15. ਅੱਖਾਂ ਉੱਪਰ ਮਾੜਾ ਪ੍ਰਭਾਵ ਪੈਣਾ
16. ਚੰਗੀਆਂ ਫ਼ਿਲਮਾਂ ਹੀ ਵੇਖਣੀਆਂ ਚਾਹੀਦੀਆਂ ਹਨ
17. ਸਰਕਾਰ ਨੂੰ ਮਾੜੀਆਂ ਫ਼ਿਲਮਾਂ 'ਤੇ ਸਖ਼ਤੀ ਨਾਲ ਪਾਬੰਦੀ ਲਾਉਣੀ ਚਾਹੀਦੀ ਹੈ।
0 Comments