14 Points Punjabi Essay on Kam Di Mahatata"ਕੰਮ ਦੀ ਮਹੱਤਤਾ" for Class 8, 9, 10, 11 and 12 Students Examination.

14 ਬਿੰਦੂ ਲੇਖ - ਕੰਮ ਦੀ ਮਹੱਤਤਾ



  1. ਭੂਮਿਕਾ           
  2. ਕੰਮ ਦੀ ਜੀਵਨ ਵਿੱਚ ਮਹੱਤਤਾ           
  3. ਕੰਮ ਦੀ ਠੀਕ ਚੋਣ           
  4. ਲਗਨ ਨਾਲ ਕੰਮ ਕਰਨਾ           
  5. ਕੰਮ ਵਿੱਚ ਰੋਜੀ ਰੋਟੀ ਦੇ ਨਾਲ ਖ਼ੁਸ਼ੀ ਵੀ ਪ੍ਰਾਪਤ ਕਰਨੀ           
  6. ਕੋਈ ਵੀ ਕੰਮ ਵੱਡਾ ਛੋਟਾ ਨਹੀਂ           
  7. ਵਿਦੇਸਾਂ ਵਿੱਚ ਕੰਮ ਦਾ ਸਤਿਕਾਰ           
  8. ਕੰਮ ਕਰਨ ਵਾਲਾ ਸੱਭਿਆਚਾਰ ਪੈਦਾ ਕਰਨਾ           
  9. ਕੰਮ ਕਰਨ ਨਾਲ ਸਿਹਤਮੰਦ ਰਹਿਣਾ           
  10. ਘਰ ਦੇ ਛੋਟੇ-ਮੋਟੇ ਕੰਮ ਆਪ ਕਰਨੇ           
  11. ਆਪਣੇ ਕੰਮ ਆਪ ਕਰਨ ਨਾਲ ਆਰਥਕ ਲਾਭ ਤੇ ਮਾਨਸਕ ਸੰਤੁਸ਼ਟੀ ਪ੍ਰਾਪਤ ਹੋਣੀ           
  12. ਕੰਮ ਕਰਨ ਵਾਲਿਆਂ ਦਾ ਸਨਮਾਨ ਕਰਨਾ           
  13. ਵਿਹਲਾ ਮਨ ਸ਼ੈਤਾਨ ਦੀ ਟਕਸਾਲ           
  14. ਜ਼ਿੰਦਗੀ ਨੂੰ ਮਾਨਣ ਤੇ ਹੰਢਾਉਣ ਵਿੱਚ ਕੰਮ ਦੀ ਬਹੁਤ ਮਹੱਤਤਾ ਹੈ। 

Post a Comment

0 Comments