13 Points Punjabi Essay on Je me Principal hova "ਜੇ ਮੈਂ ਪ੍ਰਧਾਨ ਮੰਤਰੀ ਹੋਵਾਂ" for Class 8, 9, 10, 11 and 12 Students Examination.
13 ਬਿੰਦੂ ਲੇਖ-ਜੇ ਮੈਂ ਪ੍ਰਧਾਨ ਮੰਤਰੀ ਹੋਵਾਂ !
- ਭੂਮਿਕਾ
- ਸੁਪਨੇ ਜ਼ਿੰਦਗੀ ਦਾ ਅਹਿਮ ਅੰਗ ਹਨ
- ਵਿਦਵਾਨ ਵੱਡੇ ਸੁਪਨੇ ਲੈਣ ਲਈ ਆਖਦੇ ਹਨ
- ਜੋ ਮੈਂ ਪ੍ਰਧਾਨ ਮੰਤਰੀ ਬਣ ਜਾਵਾਂ ਤਾਂ ਆਪਣੀ ਸੋਚ ਅਨੁਸਾਰ ਸਰਕਾਰੀ ਨੀਤੀਆਂ ਬਣਾਵਾਗਾ
- ਆਮ ਲੋਕਾਂ ਦੀ ਭਲਾਈ ਤੇ ਦੇਸ ਦੀ ਬਹੁ-ਪੱਖੀ ਤਰੱਕੀ ਲਈ ਯਤਨ
- ਗੁਆਂਢੀ ਦੇਸ਼ਾਂ ਨਾਲ ਚੰਗੇ ਸੰਬੰਧ
- ਵਿਦੇਸਾਂ ਵਿੱਚ ਦੇਸ ਦਾ ਨਾਂ ਚਮਕਾਉਣਾ
- ਹਰ ਵਰਗ ਦੇ ਲੋਕਾਂ ਦੀਆਂ ਲੋੜਾਂ ਦਾ ਖ਼ਿਆਲ ਰੱਖਣਾ
- ਆਪਣੀ ਪਾਰਟੀ ਤੇ ਵਿਰੋਧੀ ਪਾਰਟੀਆਂ ਵਿੱਚ ਚੰਗੇ ਸੰਬੰਧ ਬਣਾ ਕੇ ਰੱਖਣੇ
- ਸਵਾਰਥੀ ਲਾਭਾਂ ਨੂੰ ਤਿਲਾਂਜਲੀ
- ਭ੍ਰਿਸ਼ਟਾਚਾਰ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾ ਕੇ ਲਾਗੂ ਕਰਨੇ
- ਸਮਾਜਕ ਕੁਰੀਤੀਆਂ ਨੂੰ ਲੋਕਾਂ ਦੇ ਸਹਿਯੋਗ ਤੇ ਕਾਨੂੰਨ ਨਾਲ ਰੋਕਣਾ
- ਹਰ ਸਮੇਂ ਦੇਸ ਦੀ ਲੋਕਾਂ ਦੀ ਭਲਾਈ ਲਈ ਹੀ ਸੋਚਣਾ।
0 Comments