10 Points Punjabi Essay on Vidhyarthi ate Adhiyapak da rishta "ਵਿਦਿਆਰਥੀ ਅਤੇ ਅਧਿਆਪਕ ਦਾ ਰਿਸ਼ਤਾ" for Class 8, 9, 10, 11 and 12 Students Examination.
10 ਬਿੰਦੂ ਲੇਖ - ਵਿਦਿਆਰਥੀ ਅਤੇ ਅਧਿਆਪਕ ਦਾ ਰਿਸ਼ਤਾ
- ਭੂਮਿਕਾ
- ਵਿਦਿਆਰਥੀ ਜੀਵਨ ਵਿੱਚ ਅਧਿਆਪਕ ਦੀ ਮਹੱਤਤਾ
- ਭਾਰਤੀ ਸੱਭਿਆਚਾਰ ਵਿੱਚ ਗੁਰੂ ਸ਼ਿਸ਼ ਦਾ ਰਿਸ਼ਤਾ
- ਅਜੋਕੇ ਸਮੇਂ ਵਿੱਚ ਰਿਸ਼ਤੇ ਦੇ ਰੂਪ ਵਿੱਚ ਬਦਲਾਅ
- ਅਧਿਆਪਕ ਦੀ ਭੂਮਿਕਾ ਵਿੱਚ ਤਬਦੀਲੀ
- ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਬਦਲਦੀ ਸੋਚ
- ਨਿੱਜੀ ਵਿੱਦਿਅਕ ਅਦਾਰਿਆਂ ਵਿੱਚ ਅਧਿਆਪਕ ਦੇ ਸਨਮਾਨ ਦੀ ਅਣਦੇਖੀ
- ਅਧਿਆਪਕ ਹੀ ਵਿਦਿਆਰਥੀਆਂ ਦੀ ਸ਼ਖ਼ਸੀਅਤ ਦੀ ਨੀਂਹ ਮਜ਼ਬੂਤ ਬਣਾਉਂਦੇ ਹਨ
- ਬਦਲਦੀਆਂ ਸਥਿਤੀਆਂ ਵਿੱਚ ਅਧਿਆਪਕ ਦੀ ਭੂਮਿਕਾ ਨੂੰ ਸਮਝਣਾ
- ਅਧਿਆਪਕ ਦਾ ਸਤਿਕਾਰ ਕਰਨਾ ਬਹੁਤ ਜ਼ਰੂਰੀ ਹੈ
- ਅਧਿਆਪਕ ਲਈ ਵਿਦਿਆਰਥੀ ਅਹਿਮ ਹਨ
- ਪਿਆਰ ਅਤੇ ਸਤਿਕਾਰ ਵਾਲਾ ਰਿਸ਼ਤਾ ਸਥਾਪਤ ਕਰ ਕੇ ਹੀ ਇਸ ਵਿਚਲੇ ਨਿੱਘ ਨੂੰ ਦੋਵੇਂ ਧਿਰਾਂ ਮਾਣ ਸਕਦੀਆਂ ਹਨ।
0 Comments