Top 10 Punjabi Status on "ਸੱਚੀਆਂ ਗੱਲਾਂ" "Sachiyan Galla" Punjabi Quotes for WhatsApp, Facebook, Instagram Post Part-9.

10 Best Punjabi Status on "ਸੱਚੀਆਂ ਗੱਲਾਂ" "Sachiyan Galla" Part-9.



ਗ਼ਲਤੀਆਂ ਨੂੰ ਮਾਫ ਕਰਨਾ ਸਿੱਖ ਸੱਜਣਾ,

ਗੁੱਸੇ ਹੋ ਕੇ ਜੱਗ ਵਿਚ ਲੱਖਾਂ ਤੁਰੇ ਫਿਰਦੇ ਨੇ...



ਵਕਤ ਜਦੋ ਬਦਲਦਾ ਹੈ,ਤਾਂ ਬਾਜ਼ੀਆਂ ਨਹੀ....

ਜ਼ਿੰਦਗੀਆਂ ਪਲਟ ਜਾਂਦੀਆਂ ਨੇ...




ਜਿਹਡ਼ੇ ਸੌਖੇ ਮਿਲ ਜਾਣ ਉਹ ਖਜ਼ਾਨੇ ਨੀ ਹੁੰਦੇ,

ਜਿਹਡ਼ੇ ਹਰ ਹੀਰ ਤੇ ਮਰਨ ਉਹ ਦੀਵਾਨੇ ਨੀ ਹੁੰਦੇ.......




ਰਿਸ਼ਤੇ ਬਦਲ ਗਏ ਕਦਰਾਂ ਬਦਲ  ਗਈਆਂ.......

ਅੱਖੀਆਂ  ਤਾਂ ਉਹੀ ਨੇ ਨਜ਼ਰਾਂ ਬਦਲ ਗਈਆਂ...........



ਬੇਗੁਨਾਹ ਕੋਈ  ਵੀ ਨਹੀ ਸਬ ਦੇ ਗੁਨਾਹ ਹੁੰਦੇ ਨੇ 

ਬਸ ਫਰਕ ਇੰਨਾ 

ਕਈਆ ਦੇ  ਗੁਨਾਹ ਛੁਪ ਜਾਂਦੇ

ਕਈਆ ਦੇ  ✒ਛਪ ਜਾਂਦੇ 



ਸਾਰਿਆਂ ਤੇ ਵਕਤ ਇਕੋ ਜਿਹਾ ਨਹੀਂ ਰਹਿੰਦਾ

ਕਦੀ ਕਦੀ ਖੁਦ ਵੀ ਰੋ ਪੈਂਦੇ ਨੇ ਦੂਜਿਆਂ ਨੂੰ ਰਵਾਉਣ ਵਾਲੇ !!...



ਰੋਲਾ ਪਾ ਕੇ ਕੀ ਲੈਣਾ ਤੂੰ ਗੱਲ ਨੂੰ ਦੱਬੀ ਰੱਖਿਆ ਕਰ

ਓ ਜਿੰਦਗੀ ਛੋਟੀ ਏ ਯਾਰਾ ਸੋਚ ਤਾਂ ਵੱਡੀ ਰੱਖਿਆ ਕਰ



ਤੁਸੀਂ ਕਿਸੇ ਇਨਸਾਨ ਦਾ ਦਿਲ ਬੱਸ ਓਦੋਂ ਤੱਕ ਦੁਖਾ ਸਕਦੇ ਹੋ

ਜਦੋਂ ਤੱਕ ਉਹ ਤੁਹਾਨੂੰ ਪਿਆਰ ਕਰਦਾ ਹੈ!



ਜਿਥੇ ਹਰ ਵਾਰੀ ਸਫਾਈ ਦੇਣੀ ਪੈ ਜਾਵੇ,,

ਉਹ ਰਿਸ਼ਤੇ ਗਹਿਰੇ ਨਹੀਂ ਹੁੰਦੇ,,



ਖੁਦ ਤੇ ਭਰੋਸਾ ਕਰਨ ਦਾ ਹੁਨਰ ਸਿੱਖ ਲਵੋ 

ਕਿਊਂਕਿ ਸਹਾਰੇ ਕਿੰਨੇ ਵੀ ਸੱਚੇ ਹੋਣ 

ਇੱਕ ਦਿਨ ਸਾਥ ਛੱਡ ਹੀ ਜਾਂਦੇ ਨੇ ॥......


Post a Comment

0 Comments