10 Best Punjabi Status on "ਸੱਚੀਆਂ ਗੱਲਾਂ" "Sachiyan Galla" Part-8.
ਫੁੱਲ ਕਦੇ ਦੋ ਵਾਰ ਨਹੀਂ ਖਿਲਦੇ, ਜਨਮ ਕਦੇ ਦੋ ਵਾਰ ਨਹੀਂ ਮਿਲਦੇ
.
ਉਝ ਤੇ ਮਿਲਣ ਨੂੰ ਹਜ਼ਾਰਾਂ ਮਿਲ ਜਾਣਗੇ, ਪਰ ਦਿਲ ਤੋਂ ਚਾਹੁਣ ਵਾਲੇ ਵਾਰ-ਵਾਰ ਨੀ ਮਿਲਦੇ 😍
ਉਹ ਮਿੱਤਰ ਨਹੀ ਜਿਸ ਵਿੱਚ ਮਿੱਤਰਾਂ ਵਾਲਾ ਗੁਣ ਨਾ ਹੋਵੇ
ਇਸ ਤਰ੍ਹਾਂ ਹੀ ਉਹ ਉੱਤਮ ਗਿਆਨ ਨਹੀ ਜੋ ਦੁੱਖ ਦਾ ਅੰਤ ਨਾ ਕਰ ਸਕੇ...
ਕਿਸੇ ਨੂੰ ਸਬਕ ਸਿਖਾਉਣ ਦੀ ਜਿੱਦ ਨਾਂ ਕਰੋ,
ਕੋਈ ਨਹੀਂ ਸਿੱਖਦਾ ।
ਕਿਉਂਕਿ ਸਬਕ ਸਿਖਾਏ ਨਹੀਂ ਜਾਂਦੇ,
ਸਿੱਖੇ ਜਾਂਦੇ ਹਨ ।
ਵਾਹ ਓ ਰੱਬਾ ਸਦਕੇ ਜਾਵਾਂ ੲਿਸ ਦੁਨੀਆਂ ਦੇ„
ਪਹਿਲਾ ਪਹਿਲਾ ਬਹੁਤ ਪਿਅਾਰ ਨਾਲ ਗੱਲ ਕਰਦੇ ਨੇ„
ਫਿਰ ਆਪਣੇ ਪੇਜ ਦੀ ਐਡ ਕਰਦੇ ਨੇ„
ਸਾਰੇ ਲਾੲੀਕ ਕਰੋ ਸਾਡੇ ਪੇਜ ਨੂੰ ੲੇਵੀ ਕਰੋ„
ਓਵੀ ਕਰੋ ਫਿਰ ਬਾਅਦ ਚ ਆਪਣਾ ਮਤਲਬ ਕਢਦੇ ਨੇ„
ਫਿਰ ਕਿਸੇ ਪਿਛੇ ਲਗ ਕੇ ਓਸਤੇ ਯਕੀਨ ਕਰਦੇ ਨੇ„
ਤੇ ਫਿਰ ignore ਕਰਦੇ ਨੇ ਨਾ ਕਰ ਏਹਨਾਂ ਘੁਮੰਡ ਸਭ ੲਿਥੇ ਰਹਿ ਜਾਣਾ„
ਜੇ ਰਬ ਫਰਸ਼ ਤੋਂ ਅਰਸ਼ ਤਕ ਪਹੁੰਚਾ ਸਕਦਾ ਤੇ
ਥਲੇ ਵੀ ਲਾ ਸਕਦਾ
ਕਿਸੇ ਸੋਨੇ ਦੇ ਕਣ ਨੂੰ ਹੀ ਜ਼ਮਾਨਾ ਅਗਨ ਵਿਚ ਪਾਵੇ
ਕਿ ਜ਼ਰਾ ਖਾਕ ਦਾ ਤਾਂ ਇਮਤਿਹਾਨਾਂ ਨੂੰ ਤਰਸ ਜਾਵੇ
ਮੁਲਾਕਾਤ ਸੀ ਪਹਿਲੀ ਸਾਡੀ, ਮੈਂ ਵੀ ਚੁੱਪ, ਨਾ ਓਹ ਕੁਝ ਬੋਲੇ..
ਕੋਲ ਬੈਠੀ ਸ਼ਰਮਾਈ ਜਾਵੇ, ਛੁਪਾ ਕੇ ਮੁੱਖ ਨੂੰ ਚੁੰਨੀ ਓਹਲੇ..
ਪਾ ਕੇ ਬਾਤਾਂ ਅੱਖਾਂ ਨਾਲ ਹੀ ਹਾਮੀ ਭਰੀ ਗਏ,
ਚੁੱਪ ਚੁਪੀਤੇ ਇੱਕ ਦੂਜੇ ਨਾਲ ਗੱਲਾਂ ਕਰੀ ਗਏ..
ਕਰਮਾਂ ਨੂੰ ਫਲ ਲਗਦੇ ਨੇ
ਕੁੱਝ ਨਹੀਂ ਮਿਲਦਾ wait ਨਾਲ
ਸੜ-ਸੜ ਕੇ ਜਿਓਣਾ ਛੱਡ ਦਿਓ
ਕੁੱਝ ਨਹੀਂ ਮਿਲਦਾ hate ਨਾਲ..
ਭਾਵੇਂ 7 ਫੇਰੇ ਲੈ ਲਓ..ਭਾਵੇਂ 4 ਲਾਵਾਂ ਲੈ ਲਓ …
ਜਾਂ ਕਹਿ ਲਵੋ ਕਬੂਲ ਹੈ- ਕਬੂਲ ਹੈ…
ਜੇ ਦਿਲ ਵਿਚ ਪਿਆਰ ਨਹੀਂ ਤਾ ਸਭ ਫਜੂਲ ਹੈ 🙏👍🙈🙉🙊🐵🌺💐##$$☀🎂🍻🍺🍨🏏🏋🏾🚘🇮🇳😜
ਦੁਨੀਆਂ ਤੇ ਇੱਕ ਚੀਜ ਅਮੁੱਲੀ ਨਾਮ ਹੈ ਜਿਸਦਾ ਮਾਂ„
ਅੋਖੇ ਸੋਖੇ ਰਾਹਾਂ ਦੇ ਵਿੱਚ ਛੱਡਦੀ ਨਈ ਕਦੇ ਬਾਂਹ„
ਵੇਦ ਗਰੰਥਾਂ ਦੇ ਵਿੱਚ ਲਿਖਿਆ ਸਬ ਪਤਾ ਹੈ ਥਾਂਵਾ ਨੂੰ„
ਉਹ ਕਦੇ ਸੁਖੀ ਨਈ ਵਸਦੇ ਜੋ ਦੁੱਖ ਦਿੰਦੇ ਮਾਂਵਾ ਨੂੰ„
ਉਹ ਕਦੇ ਸੁੱਖੀ ਨਹੀਂ ਵਸਦੇ ਜੋ ਧੋਖੇ ਦਿੰਦੇ ਮਾਵਾਂ ਨੂੰ..
ਕੁਝ ਦਿਨ ਹੁੰਦੇ ਨੇ ਚਾਵਾਂ ਦੇ..
ਜੋ ਦਿਨ ਹੁੰਦੇ ਨਾਲ ਨੇ ਮਾਵਾਂ ਦੇ... luv u mom...
ਅੱਜ ਰੱਖ ਤਸਵੀਰ ਸਾਹਮਣੇ ਤੇਰੀ, ਕਈੰ ਗੱਲਾਂ ਪੁੱਛਣੀਆਂ ਤੇਰੇ ਤੋਂ,
ਤੂੰ ਕਦ ਆਉਣਾ, ਕਦ ਕੋਲ ਬਹਿਣਾ, ਦੂਰੀ ਸਹਿ ਨੀ ਹੁੰਦੀ ਮੇਰੇ ਤੋਂ..
ਅੱਜ ਵੀ ਰਾਤ ਇਹ ਸਾਰੀ ਤੇਰੀ ਦੀਦ ਕਰਦਿਆਂ ਲੰਘ ਜਾਣੀ,
ਆਪੇ ਗੱਲਾਂ ਕਰਕੇ ਆਪੇ ਹਾਮੀ ਭਰਦਿਆਂ ਲੰਘ ਜਾਣੀ...
0 Comments