10 Best Punjabi Status on "ਸੱਚੀਆਂ ਗੱਲਾਂ" "Sachiyan Galla" Part-7.
ਮਹੀਨੇ ਜੇਠ ਦੇ ਮੈਂ ਜੇਠਾ 👨ਪੁੱਤ ਪੱਟ ਤਾ ,
ਜਿਹੜਾ ਕਹਿੰਦਾ ਸੀ ਮੈਂ ਕੁੜੀਆਂ ਦੀ ਰੈਂਜ ਤੌਂ ਆ ਬਹਾਰ ਗੋਰੀਏ
ਜੋ ਵੀ ਮਿਲਿਆ ਮੈਨੂੰ ਜਿੰਦਗੀ ਵਿੱਚ.....
ਕੋਈ ਨਾ ਕੋਈ ਸਬਕ ਜਰੂਰ ਦੇ ਗਿਆ. ..
ਮੇਰੀ ਜਿੰਦਗੀ ਵਿੱਚ ਹਰ ਕੋਈ ਉਸਤਾਦ ਹੀ ਨਿਕਲਿਆ..
ਬਹੁਤੀ ਦੇਰ ਨਹੀ ਲੱਗਦੀ
ਅੱਜਕੱਲ ਰਿਸ਼ਤੇ ਤੋੜਨ ਨੂੰ
ਪਰ ਟੁੱਟੇ ਹੋਏ ਰਿਸ਼ਤਿਅਾਂ ਨੂੰ ਜੋੜਦੇ
ਜੋੜਦੇ ਸਾਰੀ ਜ਼ਿੰਦਗੀ ਨਿਕਲ ਜਾਂਦੀ ਹੈ
ਜਦ ਮੈਂ ਆਪਣੀ ਮਰਜ਼ੀ ਨਾਲ ਜ਼ਿੰਦਗੀ ਜਿਉਣ ਲੱਗ ਪਿਆ..
ਤਾਂ ਸਭ ਲੋਕ ਕਹਿਣ ਲੱਗ ਪਏ ਤੂੰ ਮਤਲਬੀ ਹੋ ਗਿਆ ਹੈ.😈
ਅਾਪਣੇ ੳੁਹ ਨਹੀ ਜੋ ਤਸਵੀਰ ਚ ਨਾਲ ਖੜਨ,
ਅਾਪਣੇ ੳੁਹ ਨੇ ਜੋ ਤਕਲੀਫ ਚ ਨਾਲ ਖੜਨ,
🍃ਔਰਤ ਦੀ ਇੱਜ਼ਤ,,ਕਿਸਾਨ ਦੀ ਮਿਹਨਤ ਤੇ ਸੈਨਿਕ ਦੀ ਜ਼ਿੰਦਗੀ ਨੂੰ ਛੱਡ ਕੇ...
ਇਸ ਦੇਸ਼ ਵਿੱਚ ਬਾਕੀ ਸਭ ਕੁਝ ਮਹਿੰਗਾ ਹੈ🍃।||
ਇੱਕ ਸ਼ਮਸ਼ਾਨ ਘਰ ਦੇ ਬਾਹਰ ਲਿਖਿਆ ਸੀ
ਕਿ ਮੰਜਿਲ ਤਾਂ ਤੇਰੀ ਇਹ ਹੀ ਸੀ…..
ਬੱਸ ਜਿੰਦਗੀ ਗੁਜ਼ਰ ਗਈ ਆਉਂਦੇ ਆਉਂਦੇ ………
ਕੀ ਮਿਲਿਆ ਤੈਨੂੰ ਇਸ ਦੁਨੀਆ ਤੋਂ ?
ਆਪਣੇ ਹੀ ਜਲਾ ਗਏ ਨੇ ਤੈਨੂੰ ਜਾਂਦੇ ਜਾਂਦੇ
ਮੈ ਆਪਣੀ ਜਿੰਦਗੀ ਚ ਹਰ ਕਿਸੇ ਨੂੰ
ਇਨੀ ਅਹਿਮੀਅਤ ਇਸ ਲਈ ਦਿੰਦਾ ਹਾ,
ਕਿਉਂਕਿ ਜੋ ਚੰਗੇ ਹੋਣਗੇ ਉਹ ਸਾਥ ਦੇਣਗੇ..
ਤੇ ਜੋ ਬੁਰੇ ਹੋਣਗੇ ਉਹ ਸਬਕ ਦੇਣਗੇ.. ***✍
ਆ ਕੁੜੀਏ ਫੜ੍ਹ ਹੱਥ ਮੇਰਾ, ਚੱਲ ਜੰਨਤ ਵੱਲ ਨੂੰ ਜਾਈਏ,
ਜਿੱਥੇ ਫੁੱਲ ਤੇ ਪਰੀਆਂ ਰਹਿੰਦੀਆਂ ਨੇ, ਓਸ ਦੇਸ਼ ਜਾ ਆਲਣਾ ਪਾਈਏ..
ਰੱਬ ਮੇਹਰ ਕਰੇ ਜੇ ਸਾਡੇ ਤੇ ਬਸ ਬੋਲੇ ਬੋਲ ਪੁਗਾਈਏ,
ਚੰਦਰੇ ਜੱਗ ਤੋਂ ਹੋ ਓਹਲੇ, ਆਖਰੀ ਸਾਂਹ ਤੱਕ ਪਿਆਰ ਨਿਭਾਈਏ...
pyar ਇਹ ਸਬਦ ਤਾ ਪਹਿਲਾ ਹੁੰਦਾ ਸੀ
ਹੁਣ ਤਾ ਵਪਾਰ ਚਲ ਰਿਹਾ ਦੁਨੀਆ ਚ
0 Comments