10 Best Punjabi Status on "ਸੱਚੀਆਂ ਗੱਲਾਂ" "Sachiyan Galla" Part-6.
ਅਕਲ ਕਿੰਨੀ ਵੀ ਤੇਜ ਹੋਵੇ
ਪਰ ਕਿਸਮਤ ਤੋ ਬਿਨਾ ਕਦੇ ਨਹੀ ਜਿੱਤ ਸਕਦੀ।
ਲਿਬੜਿਆ ਬੰਦਾ ਜਾਂ ਤਾਂ ਪਾਗਲ ਹੋ ਸਕਦਾ
ਤੇ ਜਾਂ ਫਿਰ ਓਹ ਮਿਹਨਤੀ ਹੋਵੇਗਾ
ਲਿਬੜ-ਲਿਬੜ ਕੇ ਮੁੜਕਾ ਵੇਚਣ ਵਾਲੇ ਨੂੰ ਹੀ ਪਤਾ ਹੁੰਦਾਂ
ਮਿਹਨਤ ਦਾ ਪੈਸਾ ਕਿਹਨੂੰ ਕਹਿੰਦੇ ਨੇ..
ਭਾਰਤ ਇੱਕ ਐਸਾ ਦੇਸ਼ ਹੈ
ਜਿੱਥੇ ਟਰੈਫਿਕ ਲਾਈਟ ਨਾਲੋਂ ਜਿਆਦਾ ਲੋਕ ਬਿੱਲੀ ਨੂੰ ਦੇਖ ਕੇ ਰੁਕ ਜਾਂਦੇ ਨੇ|||
ਫ਼ਰਕ ਸਿਰਫ ਇਨਾ ਹੈ ਪ੍ਯਾਰ ਤੇ ਰੱਬ ਵਿਚ,
ਇਕ ਦੀ ਯਾਦ ਤਕਲੀਫ਼ ਦੇਂਦੀ ਹੈ..
ਤੇ ਦੂਸਰੇ ਦੀ ਯਾਦ ਤਕਲੀਫ਼ ਵਿਚ ਆਉਂਦੀ ਹੈ..
ਜੇ ਕੋਈ ਇਨਸਾਨ ਮਿੱਨਤਾਂ ਤਰਲੇ ਕੀਤਿਆਂ ਵੀ
ਤੁਹਾਡੀ ਗੱਲ ਨਹੀਂ ਸੁਣਦਾ ਤਾਂ ਸਮਝ ਲਵੋ ਕਿ
ਉੱਸ ਦੀ ਜ਼ਿੰਦਗੀ ਵਿੱਚੋਂ ਤੁਹਾਡੀ ਲੋੜ ਤੇ ਦਿਲ ਵਿੱਚੋਂ ਤੁਹਾਡੀ ਥਾਂ
ਦੋਵੇਂ ਹੀ ਖਤਮ ਹੋ ਚੁੱਕੀਆਂ ਨੇਂ
ਜਦ ਪੈਸਾ ਕਮਾਉਣ ਲੱਗੇ ਤਾਂ ਇਹ ਸਮਝ ਆਇਆ
ਸ਼ੌਂਕ ਤਾਂ ਬਾਪੂ ਦੇ ਪੈਸਿਆ ਨਾਲ ਪੂਰੇ ਹੁੰਦੇ ਸੀ
ਆਪਣੇ ਪੈਸੇ ਨਾਲ ਤਾਂ ਸਿਰਫ ਜਰੂਰਤਾਂ ਹੀ ਪੂਰੀਆਂ ਹੁੰਦੀਆਂ ਹਨ-----
ਜਿੰਨਾ ਮਜ਼ਾਕ ਦੁਨੀਆ ਉਡਾਉਦੀਂ ਹੈ,
ਓਨੀ ਹੀ ਤਕ਼ਦੀਰ ਜਗਮਗੋਂਦੀ ਹੈ ,
ਨਾ ਘਬਰਾਓ ਯਾਰੋ.....
ਜਦ ਰਹਿਮਤ ਰੱਬ ਦੀ ਹੁੰਦੀ ਹੈ ,
ਜਿੰਦਗੀ ਪਲ ਵਿਚ ਬਦਲ ਜਾਂਦੀ ਹੈ....
ਕਹਿੰਦੇ ਹਨ ਕਿਸੇ ਇੱਕ ਦੇ ਚਲੇ ਜਾਣ ਤੋਂ ਬਾਅਦ
ਜਿੰਦਗੀ ਅਧੂਰੀ ਨਹੀਂ ਹੁੰਦੀ
ਪਰ ਲੱਖਾਂ ਦੇ ਮਿਲ ਜਾਣ ਨਾਲ ਉਸ ਇੱਕ ਦੀ ਕਮੀ ਪੂਰੀ ਵੀ
ਨਹੀ ਹੁੰਦੀ...
ਓਹ ਹੈ ਕੀ
ਓਹ ਕੀ ਸੀ
ਜਿੰਦਗੀ ਇਹੀ
ਸੋਚਣ ਵਿੱਚ ਖਤਮ
ਕਰ ਦਿੱਤੀ
ਤਾਰੀਫ ਦੇ ਮੁਹਤਾਜ ਨਹੀ ਹੁੰਦੇ
ਸੱਚੇ ਲੋਕ ਕਿਉਂਕਿ
ਅਸਲੀ ਫੁੱਲਾਂ ਦੇ ਉਂਪਰ ਅਤਰ
ਨਹੀ ਛਿੜ ਕਾਅਇਆ ਜਾਂਦਾ
0 Comments