10 Best Punjabi Status on "ਸੱਚੀਆਂ ਗੱਲਾਂ" "Sachiyan Galla" Part-5.
ਸਿਰਫ ਗੁੜ ਬਣ ਜਾਣਾ ਹੀ ਪ੍ਰਾਪਤੀ ਨਹੀ ਹੁੰਦੀ
ਆਪਨੇ ਆਪ ਨੂੰ ਮਖੀਆਂ ਤੋਂ ਬਚਾਉਣਾ ਵੀ ਉਨਾ ਹੀ ਜਰੂਰੀ ਹੁੰਦਾ ਹੈ। .....
ਤੂਫਾਨ ਵੀ ਆਉਣਾ ਚਾਹੀਦਾ ਹੈ ਜਿੰਦਗੀ ਦੇ ਵਿੱਚ
ਪਤਾ ਚੱਲ ਜਾਦਾਂ ਹੈ ਕੋਣ ਸਾਡਾ
ਹੱਥ ਛੱਡਕੇ ਭੱਜਦਾ ਹੈ ਅਤੇ
ਕੋਣ ਹੱਥ ਫੜਕੇ 🙄
ਇੱਥੇ ਲੈਂਦਾ ਨਾ ਕੋਈ ਸਾਰ ,, ਸਭ ਭੁੱਲ ਗਏ ਪਿਆਰ ..
ਵਾਂਗ ਕਪੜੇ ਬਦਲਦੇ ,, ਇੱਥੇ ਸਭ ਦਿਲਦਾਰ ..
ਇੱਕ ਰਾਤ ਦਾ ਹੈ ਰਾਂਝਾ ,, ਇੱਕ ਰਾਤ ਦੀ ਹੈ ਹੀਰ ..
ਇੱਥੇ ਵਿਕਦੇ ਸਰੀਰ ,, ਨਾਲੇ ਲੋਕਾਂ ਦੇ ਜ਼ਮੀਰ ..
ਕਿੱਥੋਂ ਬਚਣੀਆਂ ਰੂਹਾਂ ,, ਉਹ ਵੀ ਹੋਈਆਂ ਲੀਰੋ-ਲੀਰ .
ਜ਼ਿੰਦਗੀ ਓਦੋ ਵਧੀਆ ਲਗਦੀ ਹੈ ਜਦੋਂ ਅਸੀ ਖੁਸ਼ ਹੁੰਦੇ ਹਾਂ ,
ਪਰ ਯਕੀਨ ਕਰਿਓ ਜ਼ਿੰਦਗੀ
ਓਦੋ ਵਧੀਆ ਹੋ ਜਾਂਦੀ ਆ ਜਦੋਂ ਸਾਡੀ ਵਜਹ ਨਾਲ ਸਭ
ਖੁਸ਼ ਹੋਣ......
😃😊☺😉
ਹਜੇ ਘਰ ਦੇ ਹਲਾਤ ਠੀਕ ਨੀ
ਅਵੇ ਮੀਂਹ ਤੇ ਬਰਾਦਾ ਵਗਦਾ
ਦਿਲ ਕਰਦਾ Sakoda ਲੇ ਲਵਾ
ਪਰ ਕਰਜੇ ਤੂੰ ਡਰ ਲੱਗ ਦਾ
ਜਿਹੜੇ ਹੱਸਦੇ ਨੇ ਬਹੁਤਾ ਦਿਲੋ ਭਰੇ ਹੁੰਦੇ ਨੇ
ਬਾਹਰੋ ਦਿਸਦੇ ਨੇ ਜਿਉਦੇ ਅੰਦਰੋ ਮਰੇ ਹੁੰਦੇ ਨੇ
ੲਿੱਥੇ ਕੋਈ ਨੀ ਕਿਸੇ ਦਾ ਯਾਰ ਦੁਨੀਅਾ ਮਤਲਬ ਦੀ ,,
ਪਿੱਠ ਪਿਛੇ ਕਰਦੇ ਵਾਰ ਦੁਨੀਅਾ ਮਤਲਬ ਦੀ,, #,,R,,ਹੀਰਾ,,#
ਮੈ ਕਿਸਮਤ ਦਾ ਸਭ ਤੋ ਚਹੇਤਾ ਖਿਡੌਣਾ ਹਾ,,
ਜੋ ਮੈਨੂੰ ਰੋਜ਼ ਜੋੜਦੀ ਆ ਫਿਰ ਤੋੜਣ ਲਈ,,,,,
ਹੱਥ ਜੋੜ ਮਾਫੀ ਮੰਗਾ ਜੇ ਹੈਗਾ ਮੈਂ ਝੂਠ ਹਾਂ„
ਤੁਸੀ ਕਿਉਂ ੲਿਸ ਕੁਦਰਤ ਦੀ ਬਖਸ਼ੀ ਦਾਤ ਨੂੰ ਨਹੀ ਪਛਾਣਦੇ„
ਉਮਰ ਦੀ ਵਡੇਰੀ ਅਤੇ ਸੋਚ ਦੀ ਹੰਕਾਰੀ ਵਿੱਚ„
ਮੇਰਿਅਾਂ ਬਜ਼ੁਰਗ ਕਹਿੰਦੇ ਅਸਾਂ ਸਭ ਕੁਝ ਜਾਣਦੇ„
ਜੇ ਹਾਂ ਆਖਦਾ ੲਿਸ ਤੇ ਤਾਂ ਰੱਬ ਦਾ ਵੀ ਜ਼ੋਰ ਹੈਨੀ„
ਆਖਦੇ ਪੁੱਤਰਾ ਅਸੀ ਕੱਲੀ ਕੱਲੀ ਗੱਲ ਛਾਂਟਦੇ„
ਜਿੱਦਾਂ ਸੋਚਾਂ ਲਈ ਜਿੰਦਰੇ ਨਾ ਹਵਾਵਾਂ ਲਈ ਕੋਈ ਕੈਦ„
ਆਸ਼ਕ ਵੀ ਕੁੱਝ ੲਿਹਦਾ ਦੀਆ ਹੱਦ-ਬੰਦੀਅਾਂ ਨਾ ਜਾਣਦੇ„
ਸੋਚ ਤੇ ਪਏ ਪਰਦੇ ਨੂੰ ਆਖਰੀ ਵਾਰੀ ਕਹਿੰਦਾ ਚੱਕ ਲਓ„
ਚਾਹੇ ਆਪਣੀਆ ਅੱਖਾਂ ਨੂੰ ਕਾਲੇ ਕੱਪੜੇ ਨਾਲ ਢੱਕ ਲਓ„
ਸਜਣਾ ੲੇ ਜ਼ਮਾਨਾ ੲਿਹਦਾ ਹੀ ਪਿਆਰ ਕਰਦੇ ਰਹਿਣਾ„
ਨਹੀ ਤਾਂ ਕੰਨਾ 'ਚ ਰੂੰ ਤੇ ਮੂੰਹ ਤੇ ਉਗਲ ਰੱਖ ਲਓ..
ਖੁਸ਼ੀ ਉਹਨਾਂ ਨੂੰ ਨਹੀਂ ਮਿਲਦੀ,
ਜੋ ਜ਼ਿੰਦਗੀ ਨੂੰ ਆਪਣੀਆਂ ਸ਼ਰਤਾਂ ਨਾਲ ਜਿਉਂਦੇ ਨੇਂ,
ਅਸਲ ਖੁਸ਼ੀ ਤਾਂ ਉਹਨਾਂ ਨੂੰ ਮਿਲਦੀ ਹੈ ,
ਜੋ ਦੂਜਿਆਂ ਦੀ ਖੁਸ਼ੀ ਲਈ ਆਪਣੀ ਜ਼ਿੰਦਗੀ ਦੀਆਂ ਸ਼ਰਤਾਂ ਬਦਲ ਦਿੰਦੇ ਨੇ...
0 Comments