10 Best Punjabi Status on "ਸੱਚੀਆਂ ਗੱਲਾਂ" "Sachiyan Galla" Part-4.
ਕਹਿੰਦੇ ਨੇ ਸਿਅਾਣੇ ਪਿਅਾਰ ਸੋਚ ਸਮਝ ਕੇ ਕਰੋ
ਕਿੳੁਕਿ ਕੀਤੇ ਹੋਏ ਪਿਅਾਰ ਵਿੱਚ ਜੇ ਧੋਖਾ ਮਿਲ
ਜਾਵੇ ਤੇ ਉਹ ਸਾਰੀ ਉਮਰ ਨੀ ਭੁੱਲ ਦਾ ...
ਹਸਦੇ ਰਹਿਣਾ ਸਿੱਖੋ ਰੱਬ ਦਿਆਂ ਰੰਗਾਂ ਵਿੱਚ,
ਐਵੇਂ ਰੋਂ ਕੇ ਗੁਜ਼ਾਰਾ ਨਹੀਂ ਹੁੰਦਾ,
ਘੜੀ ਮਾੜੀ ਹੋ ਸਕਦੀ ਇਹ,
ਪਰ Time ਕਿਸੇ ਦਾ ਮਾੜਾ ਨਹੀਂ ਹੁੰਦਾ....
ਜਾਤਪਾਤ ਬਣਾਈ ੲਿਨਸਾਨਾਂ ਨੇ
ਕੋਈ ਸੈਂਣੀ ਤੇ ਕੋਈ ਜੱਟ
ਪਰ ੲਿਸ ਦੁਨੀਆਂ ਤੇ ਚੰਗੇ ਲੋਕ
ਮਿਲਦੇ ਨੇ ਬਹੁਤ ਘੱਟ
ਕਿਸੇ ਨੂੰ ਐਵੇਂ ਨਹੀ ਆਪਣਾ ਬਣਾੲਿਅਾ ਜਾਂਦਾ
ੲਿੱਕ ਪਿਅਾਰ ਹੀ ਹੁੰਦਾ ਏ ਜਿਸ ਨਾਲ ਹੱਕ ਜਤਾੲਿਅਾ ਜਾਂਦਾ
ਕੁੱਝ ਲੋਕ ਵਿੱਛੜਦੇ ਨੇ ਤੇ ਕੁਝ ਲੋਕ ਮਿਲਦੇ ਨੇ ....
ਪਰ ਇਕ ਗੱਲ ਪਤਾ ਲਗੀ ਕੇ ਸੱਚਾ ਪਿਆਰ ਹਮੇਸ਼ਾ ਵਿਛੜਦਾ ਏ✈ ....
ਇਸਤਰੀ, ਜਿਸ ਪੁਰਸ਼ ਨੂੰ ਪਿਆਰ ਕਰਦੀ ਹੈ,
ਉਸ ਉੱਪਰ ਹੱਕ ਜਤਾਏ ਬਿਨਾਂ ਨਹੀਂ ਰਹਿੰਦੀ ।
ਪੁਰਸ਼, ਜਿਸ ਇਸਤਰੀ ਨੂੰ ਪਿਆਰ ਕਰਦਾ ਹੈ,
ਉਸ 'ਤੇ ਹੁਕਮ ਚਲਾਏ ਬਿਨਾਂ ਨਹੀਂ ਰਹਿੰਦਾ ।
ਜਿਸ ਦੁਨੀਆ ਲਈ ਤੁਸੀ ਮੈਨੂੰ ਅੱਜ ਠੁਕਰਾਇਆ
ਉਸ ਦੁਨੀਆ ਨੂੰ ਮੈ ਤੇਰੇ ਲਈ ਮੁੱਦਤਾਂ ਪਹਿਲਾਂ ਹੀ ਠੁਕਰਾ ਦਿੱਤਾ ਸੀ॥
ਗਲ ਗੋਰੇ ਕਾਲੇ ਰੰਗ ਦੀ ਨੀ ਹੁੰਦੀ, ਗਲ ਤਾਂ ਕਿਸਮਤ ਦੀ ਵੀ ਹੁੰਦੀ ਆ,
ਸੁਰਮਾ ਕਾਲਾ ਹੋ ਕੇ ਵੀ ਅੱਖਾਂ ਚ ਪੈਂਦਾ ਤੇ ਝਾਂਜਰਾਂ ਚਾਂਦੀ ਦੀਆਂ ਹੋ ਕੇ ਵੀ ਪੈਰਾਂ ਚ
ਅੱਖਾਂ ਵਿਚ ਉਦਾਸੀ ਕੋਈ ਵੀ ਨੀ ਵੇਖਦਾ
ਅਕਸਰ ਲੋਕੀ ਸਾਨੂੰ ਹੱਸਦਾ ਵੇਖਕੇ
ਸਾਨੂੰ ਖੁਸ਼ ਸਮਝ ਲੈਂਦੇ ਨੇ....
ਪਿਅਾਰ ਨਾ ਮਿਲਣ ਤੇ
ਜਿਅਾਦਾ ਦੁੱਖ ਉਦੋਂ ਹੀ ਹੁੰਦਾ...
.
ਜਦੋ ਅਸੀਂ ਕਿਸੇ ਦੀ #ੲਿਜ਼ਾਜਤ ਤੋਂ ਬਿਨਾ,
ਉਸਨੂੰ ਆਪਣਾ ਮੰਨਣ ਦੀ ਗਲਤੀ ਕਰ ਬੈਠਦੇ ਹਾਂ ...
0 Comments