10 Best Punjabi Status on "ਸੱਚੀਆਂ ਗੱਲਾਂ" "Sachiyan Galla" Part-3.
ਦੇਖ ਉਜੜਦੀ ਕਿਸੇ ਦੀ ਕੁੱਲੀ….
ਛੱਡ ਦੇ ਜਸ਼ਨ ਮਨਾਉਣਾ..
ਤੇਰੇ ਨਾਲ ਪਤਾ ਨੀ ਬੰਦਿਆ ਹਾਲੇ ਕੀ-ਕੀ ਹੋਣਾ…
ਜੀਣਾ ਸਿਖਾ ਦਿੰਦੀ ਹੈ
ਤੇ ਅਮੀਰੀ ੲਿਨਸਾਨ ਨੂੰ
ਖ਼ੁਦਗਰਜ਼ ਬਣਾ ਦਿੰਦੀ ਹੈ
ਕਿਸਦਾ ਦੀਨ ਕਿਸਦਾ ਧਰਮ ।
ਆਪੋ ਆਪਣਾ ਖਾਵੇ ਹਰ ਕੋਈ ਕਰਮ ।
ਤਕਦੀਰ ਬਦਲ ਜਾਦੀ ਏ,
ਜੇ ਜਿੰਦਗੀ ਦਾ ਕੋਈ ਮੱਕਸਦ ਹੋਵੇ..
ਨਹੀ ਉੱਮਰ ਤਾਂ ਲੰਗ ਹੀ ਜਾਦੀ ਏ,
ਤਕਦੀਰ ਨੂੰ ਇਲਜਾਮ ਦਿੰਦੇ - ਦਿੰਦੇ l
ਹਰ ਚੀਜ਼ ਕਿਸਮਤ ਤੇ ਛੱਡੀ ਜਾਵੇ„
ਤਾਂ„
ਕਿਸਮਤ ਕੁੱਝ ਵੀ ਨਹੀ ਛੱਡਦੀ..
ਚੜਦੇ ਸੂਰਜ ਢਲਦੇ ਵੇਖੇ ਮੈ
ਬੁੱਝਦੇ ਦੀਵੇ ਬਲਦੇ ਦੇਖੇ ਮੈ
ਹੀਰੇ ਦਾ ਕੋੲੀ ਮੁੱਲ ਨਾ ਜਾਨੇ
ਇੱਥੇ ਦੁਨੀਆ ਚ ਖੋਟੇ ਸਿੱਕੇ ਚੱਲਦੇ ਦੇਖੇ ਮੈ 👈👈
ਕਦਰ ਕਰੋ ਉਹਨਾਂ ਦੀ ਜੋ ਬਿਨਾਂ ਮਤਲਬ ਦੇ ਤੁਹਾਨੂੰ ਪਿਆਰ ਕਰਦਾ ਹੈ,
ਕਿਉਕਿ ਦੁਨੀਆਂ ਵਿੱਚ ਖਿਆਲ ਰੱਖਣ ਵਾਲੇ ਘੱਟ ਅਤੇ ਤਕਲੀਫ਼ਾਂ ਦੇਣ ਵਾਲੇ ਜਿਆਦਾ ਨੇ........
ਲੋਕ ਰਿਸ਼ਤੇ ਬਦਲ ਲੈਂਦੇ ਨੇ
ਪਰ ਅਾਪਣਾ ਸੁਭਾਅ ਕਦੇ ਨਹੀ ਬਦਲਦੇ
ਮੇਰੇ ਚੰਗੇ ਸਮੇ ਨੇ ਦੁਨੀਅਾ ਨੂੰ
ਦੱਸਿਅਾ ਕਿ
ਮੈ ਕਿਹੋ ਜਿਹਾਂ ਹਾ ਤੇ
ਤੇ ਮੇਰੇ ਬੁਰੇ ਸਮੇ ਨੇ
ਮੈਨੂੰ ਦੱਸਿਅਾ ਕਿ ਦੁਨੀਅਾ
ਕਿਹੋ ਜਿਹੀ ਹੈ
ਰੇਤ ਦੇ ਘਰ ਬਣਾ ਕੇ ਲਹਿਰਾ ਨਾਲ ਪਿਆਰ ਨਾ ਕਰੀ__
ਇਹ ਤਾਂ ਮਿਲਣ ਆਈਆਂ ਵੀ ਘਰ ਉਜਾੜ ਦਿੰਦੀਆ ਨੇ__
0 Comments