Top 10 Punjabi Status on "ਸੱਚੀਆਂ ਗੱਲਾਂ" "Sachiyan Galla" Punjabi Quotes for WhatsApp, Facebook, Instagram Post Part-14.

 10 Best Punjabi Status on "ਸੱਚੀਆਂ ਗੱਲਾਂ" "Sachiyan Galla" Part-14.



ਜੇ ਫੁੱਲ ਸੋਹਣੇ ਹੁੰਦੇ ਨੇ ਤੇ ਕੰਡੇ  ਵੀ ਤਿੱਖੇ ਹੁੰਦੇ ਨੇ

ਬਿਨਾਂ ਸੋਚ ਸਮਝ ਕੇ ਕੀਤੇ ਹੋਏ ਪਿਅਾਰ ਦੇ

ਰਾਹ ਵੀ ਬਹੁਤ ਅੋਖੇ ਹੁੰਦੇ ਨੇ 

ੲਿਹ ਮਤਲਬੀ ਦੁਨੀਆ ਵਿੱਚ ਕੋਈ ਨੀ

ਪਤਾ ਲੱਗਦਾ ਕੋਣ ਆਪਣੇ ਤੇ ਕੋਣ ਬਿਗਾਨੇ ਹੁੰਦੇ ਨੇ .....

\


ਮੈਂ ਕੁੱਝ ਵੀ ਨਹੀਂ ਵਾਹਿਗੁਰੂ 🙏ਤੇਰੇ ਬਿਨਾਂ ,

ਤੂੰ ਸਾਰ ਹੈ ਮੇਰੀ ਕਹਾਣੀ ਦਾ ,

ਤੇਰਾ ਵਜੂਦ ਸਮੁੰਦਰਾਂ ਤੋਂ ਵੱਧ ਕੇ ਹੈ ,

ਮੈਂ ਤਾਂ ਬੱਸ ਤੁੱਪਕਾ ਹਾਂ ਇੱਕ ਪਾਣੀ ਦਾ..!!




ਲੋਕ ਰਿਸ਼ਤੇ ਬਣਾਉਣ ਚ'ਤੇ 

ਦਿਲ ਤੋੜਨ ਚ' 

ਬਹੁਤ ਜਲਦਬਾਜ਼ੀ ਕਰ ਜਾਂਦੇ ਨੇ



ਰਿਸ਼ਤੇ ਭਾਵੇ ਜਿੰਨੈ ਮਰਜੀ ਮਾੜੇ ਹੌਣ

ਉਹਨਾ ਨੂੰ ਤੋੜੌ ਨਾ ਕਿਉਂਕਿ ਪਾਣੀ ਜਿੰਨਾਂ ਮਰਜੀ ਗੰਦਾ ਹੋਵੇ 

ਪਿਆਸ ਤਾਂ ਨਹੀਂ ਬੁਝਾਉਂਦਾ ਪਰ ਅੱਗ ਬੁਝਾਉਣ ਦੇ ਕੰਮ ਆ ਹੀ ਜਾਂਦਾ ਹੈ




ਦਰਦ ਜੇ ਮੁੱਕ ਜਾਣਗੇ ਤਾਂ ਖੁਸ਼ੀਆ ਦਾ ਕੋਈ ਵਜੂਦ ਨਾ ਰਹਿ ਜਾਵੇਗਾ

ਖੁਸ਼ੀਆ ਭਰੀ ਜ਼ਿੰਦਗੀ ਜਿਉਣ ਲਈ ਜ਼ਰੂਰੀ ਹੈ ਕਿ ਦਿਲ ਵਿੱਚ ਦਰਦ ਭਰੀ ਹੂਕ ਉੱਠਦੀ ਰਹੇ...



ਕੁੜੀਆਂ ਦਾ ਪਿਆਰ ਹੁਣ ਗੱਲਾਂ ਵਿਚ ਰਿਹ ਗ਼ਿਆ

taj ਮਹਿਲ ਦਾ ਵੀ ਰੰਗ ਫੱਕਾ ਜਿਹਾ ਪੈ ਗਿਆ



ਜੀਭ ਦੇ ਜ਼ਖਮਾਂ ਨੂੰ ਕੋਈ  ਵੀ ਮੱਲਮ ਹਟਾਵੇ ਨਾ_

ਮੁਰਦੇ ਕਦੇ ਮੁੜਿਆ ਨਹੀਂ ਕਰਦੇ ਸਮਸ਼ਾਨਾਂ ਚੋਂ

ਮਾਂ-ਪਿਉ ਵਰਗੀ ਚੀਜ਼  ਮਿਲਦੀ ਨਹੀਂ ਦੁਕਾਨਾ ਚੋਂ ..



ਜਰੂਰੀ ਨਹੀਂ ਕੀ ਇਨਸਾਨ ਕਮ ਕਰਕੇ ਹੀ ਥਕਦਾ ਹੈ ,

ਜ਼ਿੰਦਗੀ ਵਿਚ ਉਸਨੂੰ ਧੋਖਾ ,ਫਰੇਬ ਤੇ ਫਿਕਰ  ਵੀ ਥਕਾ ਦਿੰਦੇ ਨੇ.....



ਸੱਚ ਆਖਦੇ ਸਿਆਣੇ ਮੱਛੀ ਮੁੜਦੀ ਆ

ਕਹਿੰਦੇ ਪੱਥਰਾਂ ਨੂੰ ਚੱਟ ਕੇ ਨੀ

ਉਦਾ ਤੋ ਵੀ ਮੁੜੇ ਗੀ ਰਕਾਨੇ ਨੀ

ਜੱਗ ਬਦਨਾਮੀ ਖੱਟ ਕੇ ਜਦ ਫੱਸ ਗੀ 

ਸ਼ਿਕਾਰੀਆ ਦੇ ਜਾਲ ਵਿੱਚ ਮੱਛੀ ਵਾਗੋ ਜਾਨ ਤੜਫੂ 

ਜਦ ਫਿਰ ਗੇ ਰਕਾਨੇ ਦਿਨ ਯਾਰ ਦੇ ਨੀ ਟੁੱਟੀ ਯਾਰੀ ਫਿਰ ਰੜਕੂ


ਸ਼ਤਰੰਜ ਦਾ ਇੱਕ ਨਿਯਮ ਬਹੁਤ ਹੀ ਵਧੀਆ ਹੈ

 ਕਿ ਚਾਲ ਕੋਈ ਵੀ ਚਲੋ ਪਰ 

ਆਪਣੇ ਨਾਲ ਵਾਲਿਆ ਨੂੰ ਨਹੀਂ ਮਾਰ ਸਕਦੇ 

ਕਾਸ਼ ਇਹ ਨਿਯਮ ਆਪਣੀ ਜ਼ਿੰਦਗੀ ਵਿੱਚ ਵੀ ਹੁੰਦਾ



ਫੁੱਲ ਤੇ ਸਾਰੇ ਤੋੜਦੇ ਨੇ

ਕੰਡਿਅਾ ਨੂੰ ਕੋਈ ਹੱਥ ਪਾਉਂਦਾ ਨਹੀ

ਨਿੱਤ ਨਵਿਅਾਂ ਦੇ ਸਾਥ ਲੱਭਦੇ ਨੇ

ਰੁੱਸਿਅਾ ਨੂੰ ਕੋਈ ਮਨਾਉਂਦਾ ਨਹੀ



ਅੱਜ ਕੱਲ ਲੋਕ ਪਿਅਾਰ ਕਰਨ

ਲੲੀ ਵੀ ਸ਼ਰਤਾਂ ਰੱਖਦੇ



ਯਾਰਾਂ ਦਾ ਪਤਾ ਤਾ ਦੁਖ ਵੇਲੇ ਲੱਗਦਾ ਆ__

Dj ਲਾਕੇ ਤਾਂ ਜਿਨੀ ਮਰਜ਼ੀ mαηdεεਰ ਇਕੱਠੀ ਕਰਲੋ


Post a Comment

0 Comments