10 Best Punjabi Status on "ਸੱਚੀਆਂ ਗੱਲਾਂ" "Sachiyan Galla" Part-13.
ਏਵੈ ਰੁਸਿਆ ਨਾ ਕਰ ਮੇਰੀ ਜਾਨ ਸਜਨਾ...
ਸਾਡਾ ਤੇਰੇ ਨਾਲ ਵਸਦਾ ਜਹਾਨ ਸਜਨਾ
ਜਿਹੜੇ ਰਿਸ਼ਤੇ ਵਿੱਚ ਸ਼ੱਕ ਦੀ ਤਰੇੜ ਪੈ ਜਾਵੇ ਓਹ ਰਿਸ਼ਤਾ ਪਿਆਰ
ਦਾ ਨਹੀ ਮਜਬੂਰੀ ਦਾ ਬਣ ਕੇ
ਰਹਿ ਜਾਂਦਾ ਹੈ...
ਜਿਹੜਾ ਬੀਤ ਗਇਆ ਪਲ
ੳ ਲੋਟ ਕੇ ਨੀ ਆਊਣਾ
ਜਿੰਦ ਕੀਮਤੀ ਖਜਾਨਾ ਜਵਾਨਾ
ਕਈ ਲੋਕ ਬੱਸ ਦਿਖਾਵੇ ਲਈ ਤੁਹਾਡੀ ਚਿੰਤਾ ਕਰਦੇ ਨੇ ..
ਪਰ ਉਨ੍ਹਾਂ ਕੋਲੋ ਓਹ ਦਿਖਾਵਾ ਵੀ ਚੰਗੀ ਤਰਾਂ ਨਹੀਂ ਹੁੰਦਾ।
ਗੁਰੂ ਨੂੰ ਮੰਨਣ ਵਾਲੇ ਬਹੁਤ ਨੇ ,
ਪਰ ਗੁਰੂ ਦੀ ਮੰਨਣ ਵਾਲੇ ਬਹੁਤ ਘੱਟ ਨੇ,
ਜ਼ਿੰਦਗੀ ਦਾ ਮਨੋਰਥ ਓਹੀ ਪਾ ਸਕਦਾ ਜੋ ਗੁਰੂ ਦੀ ਮੰਨਦਾ ਹੈ ॥
ਜੋ ਇਨਸਾਨ ਤੁਹਾਡੀਆ ਨਜ਼ਰਾ ਤੋ ਤੁਹਾਡੀ ਜ਼ਰੂਰਤ ਨਾ ਸਮਝ ਸਕੇ,
ਉਸ ਇਨਸਾਨ ਤੋ ਕੁਝ ਮੰਗ ਕੇ ਆਪਣੇ ਆਪ ਨੂੰ ਸ਼ਰਮਿੰਦਾ ਨਾ ਕਰੋ
ਕੰਮਕਾਜ ਚਲਦੇ ਰਹਿੰਦੇ ਨੇ ਮਿਹਨਤ ਕਰਨ ਵਾਲੇ ਅੱਗੇ ਵੱਧਦੇ ਨੇ
ਤੇ ਸੜਨ ਵਾਲੇ ਸੜਦੇ ਰਹਿੰਦੇ ਨੇ
ਰਾਤ ਨਹੀਂ #ਸੁਪਨਾ ਬਦਲਦਾ ਹੈ,
#ਮੰਜਿਲ ਨਹੀਂ ਨਜਰਿਆ ਬਦਲਦਾ ਹੈ,
ਜਜਬਾ ਰੱਖੋ ਹਰ ਪਲ ਜਿੱਤਣ ਦਾ,
ਕਿਉਕਿ #ਕਿਸਮਤ ਬਦਲੇ ਨਾ ਬਦਲੇ..
ਪਰ ਵਖਤ ਜਰੂਰ ਬਦਲਦਾ ਹੈ.....
ਕਾਮਯਾਬ ਵਿਅਕਤੀ ਦੀ ਸਿਰਫ ਚਮਕ 💡 ਲੋਕਾਂ ਨੂੰ ਨਜ਼ਰ ਅਾੳੁਂਦੀ ਹੈ ।
ੳੁਸ ਨੇ ਕਿੰਨੇ ਹਨੇਰੇ ਦੇਖੇ ਹਨ ,ੲਿਹ ਕੋਈ ਨਹੀਂ ਜਾਣਦਾ ।'## 🏁🏁📝
ਰੱਬਾ ਜੋ ਤੂੰ ਦਿੱਤਾ ਓਸ ਨਾਲ ਹੀ ਖੁਸ਼ੀ ਮਿਲਦੀ ਆ,
ਜੋ ਅਸੀਂ ਆਪ ਮੰਗਿਆ ਓਸ ਨੇ ਤਾਂ ਦੁਖ ਹੀ ਦਿੱਤੇ ਨੇ....✌
0 Comments