10 Best Punjabi Status on "ਸੱਚੀਆਂ ਗੱਲਾਂ" "Sachiyan Galla" Part-12.
ਝੂਠੀ ਮੁਹੱਬਤ ਤੇ ਝੂਠੇ ਵਾਅਦੇ
ਨਾ ਕਰ ਦਿਲਾਂ ਤੂੰ ਪਿਅਾਰ
ਬਦਲ ਲੈ ੲਿਰਾਦੇ
ਪਿਆਰ ਦਾ ਮਤਲਬ ਉਹ ਹੀ
ਇਨਸਾਨ ਜਾਣ ਸਕਦਾ
ਜਿਸ ਇਨਸਾਨ ਨੇ ਪਿਆਰ ਵਿੱਚ ਧੋਖਾ ਖਾਇਆ ਹੈ
ਉਹ ਕੀ ਜਾਣੇ ਪਿਆਰ ਮਤਲਬ ਜਿਸ ਨੇ ਬਿਨ ਮੰਗਿਆ
ਸਭ ਕੁੱਝ ਪਾਇਆ ਹੈ
ਨਾ ਰੱਖੋ ਨਰਾਜਗੀ ਦਿਲ ਦੇ ਵਿੱਚ
ਦਿਲ ਨੂੰ ਸਾਫ ਕਰ ਦਿਓ 🤗
ਜਿਸਦੇ ਬਿਨਾ ਲੱਗੇ ਖੁਦ ਨੂੰ ਅਧੂਰਾ
ਬਿਹਤਰ ਹੈ ਉਸਨੂੰ ਮੁਆਫ ਕਰ ਦਿਓ
ਵੱਡੇ ਲੋਕ ਗਰੀਬਾਂ ਨੂੰ ਘੱਟ ਹੀ ਪਸੰਦ ਕਰਦੇ ਨੇ
ਗਰੀਬਾਂ ਦਾ ਵੱਡੇਆਂ ਨਾਂ ਕੀਤਾ ਪਿਆਰ ਘੱਟ ਹੀ ਸਿਰੇ ਚੜਦੇ ਨੇ
ਮਿਹਨਤ ਦੀ ਭੱਠੀ ਵਿੱਚ ਖੁਦ ਨੂੰ ਤਪਾਉਣਾ ਪੈਦਾ ਹੈ
ਬੰਦੇ ਦਾ ਵਕਤ ਆਉਦਾ ਨੀ ਲਿਆੳੁਣਾ ਪੈਦਾ ਹੈ
ਇਕ ਸੁਪਨਾ ਟੁਟ ਜਾਣ ਤੋਂ ਬਾਅਦ,,
ਦੂਸਰਾ ਸੁਪਨਾ ਦੇਖਣ ਦੇ ਹੌਂਸਲੇ ਨੂੰ ਜਿੰਦਗੀ ਕਹਿੰਦੇ ਨੇ,,,
ਇੰਨਾ ਹੰਕਾਰ ਵੀ ਨੀ ਚੰਗਾ ਦੋਸਤਾ
ਪਿਆਰ ਨਾਲ ਮਸਲੇ ਸਵਾਰ ਹੁੰਦੇ ਨੇ
ਜਾਨ ਤਾ ਕਈ ਲੈ ਲੈਦੇ ਯਾਰ ਬਣ ਕੇ
ਪਰ ਜਾਨ ਦੇਣੇ ਵਾਲੇ ਘੱਟ ਯਾਰ ਹੁੰਦੇ
ਦਿਲ ਦੇ ਘਰ ਵਿੱਚ ਵੱਸਣ ਵਾਲੇ ਅਜਨਬੀ ਨਹੀ ਹੁੰਦੇ
ਹਰ ਵਕਤ ਯਾਦ ਆਉਣ ਵਾਲੇ ਅਜਨਬੀ ਨਹੀ ਹੁੰਦੇ
ਖੁਸ਼ੀ ਦੇਣ ਵਾਲੇ ਤਾਂ ਆਪਣੇ ਹੁੰਦੇ
ਪਰ ਗਮ ਦੇਣ ਵਾਲੇ ਵੀ ਅਜਨਬੀ ਨਹੀ ਹੁੰਦੇ
ਮੇਰੇ ਚੰਗੇ ਵਕਤ ਨੇ ਦੁਨੀਆਂ ਨੂੰ ਦੱਸਿਆ ਹੈ ਕਿ ਮੈਂ ਕੀ ਹਾਂ...
ਮੇਰੇ ਮਾੜੇ ਵਕਤ ਨੇ ਮੈਨੂੰ ਦੱਸਿਆ ਕਿ ਦੁਨੀਆਂ ਕੀ ਹੈ...
ਕਲਯੁੱਗ ਦੇ ਇਸ ਦੌਰ ਵਿੱਚ
ਲੋਕਾਂ ਦੀ ਸੀਰਤ ਬੜੀ ਖ਼ਰਾਬ ਦੇਖੀ ਮੈਂ,
'ਦੁੱਧ' ਵੇਚਣ ਲਈ ਜਾਣਾ ਪੈਂਦਾ ਹੈ ਘਰ - ਘਰ,
ਤੇ ਦੁਕਾਨਾਂ ਵਿੱਚ ਬੜੇ ਅਰਾਮ ਨਾਲ
ਪਈ ਵਿੱਕਦੀ 'ਸ਼ਰਾਬ' ਦੇਖੀ ਮੈ
0 Comments