10 Best Punjabi Status on "ਸੱਚੀਆਂ ਗੱਲਾਂ" "Sachiyan Galla" Part-10.
Selfie ਲੈਣੀ ਤਾਂ ਇੱਕ Seconđ ਦਾ ਕੰਮ ਆ !!..
ਵਕਤ ਤਾਂ Image ਬਣਾਉਣ ਤੇ ਲੱਗਦਾ !!..
ਦੁੱਖ ਨੂੰ ਜਰਨਾ.....
ਸੱਚ ਤੇ ਅੜਨਾ.....
ਕਿਸੇ ਲਈ ਮਰਨਾ.....
ਜਣੇ ਖਣੇ ਦੇ ਵੱਸ ਦਾ ਨਈ.......
ਓਹ ਮਸਜ਼ਿਦ ਦੀ ਖੀਰ ਵੀ ਖਾਊਂਦਾ ਹੈ ਤੇ ਮੰਦਰ ਦੇ ਲੱਡੂ ਵੀ ਖਾਊਂਦਾ ਹੈ।
ਓਹ ਭੂੱਖਾ ਹੈ ਬੰਦਿਆ ਊਸਨੂੰ ਮਜ਼ਹਬ ਕਿਥੋਂ ਨਜ਼ਰ ਆਊਦਾਂ ਹੈ।
ਇਹ ਜਿੰਦਗੀ ਖੇਡ ਮਦਾਰੀ ਦਾ
ਇਹ ਤਾਣਾ ਬਾਣਾ ਸੋਚਣ ਦਾ
ਇਹ ਘੜੀ ਖੁਆਬ ਹਸੀਨ ਕੋਈ
ਘੜੀ ਪਲ ਏਹਨੂੰ ਖੁੱਲ ਕੇ ਜੀਅ ਲਵੋ
ਇਹ ਕੰਮ ਨਹੀਂ ਡੂੰਘੀਆਂ ਲੋਚਾ ਦਾ '
ਗੁਨਾਹਗਾਰ ਦੀਆ ਅੱਖਾ ਦੇ ਵਿੱਚ ਝੂਠਾ ਗਰੂਰ ਹੁੰਦਾ ਹੈ
ਇਥੇ ਸ਼ਰਮਿੰਦਾ ਤਾਂ ਸਿਰਫ
ਬੇਕਸੂਰ ਹੀ ਹੁੰਦਾ ਹੈ
ੲਿਸ਼ਕ ਮਰੀਜ਼ਾਂ ਨੂੰ
ਦਵਾੲੀ ਦੀ ਨਹੀ
ਦੂਆ ਦੀ ਲੋੜ ਹੁੰਦੀ ਹੈ
ਕੀ ਮੁੜ ਪਿਅਾਰ ਮਿਲ ਜਾਵੇ
🌸ਜਿੱਤ ਇੱਕ ਟੀਚਾ 🌹ਨਹੀਂ
ਇੱਕ ਅਾਦਤ 🌷ਹੋਣੀ
ਚਾਹੀਦੀ🌻 ਹੈ👌👌
ਰੱਬ ਨੂੰ ਵੀ ਕਰ ਲਿਆ
ਕਰੋ ਕਦੇ ਕਦੇ ਯਾਦ
ਕਿੳੁਕਿ ੳੁਹਦੇ ਕੋਲ ਜਾਣਾ
ਸਭ ਨੇ ਮਰਨ ਬਾਅਦ
ਪਿਅਾਰ ਚਾਹੇ ਕਿੰਨੇ ਵੀ ਸੱਚੇ ਦਿਲ ਤੋਂ ਕਰ ਲਿਆ
ਛੱਡਣ ਵਾਲੇ ਤਾ ਇਕ ਦਿਨ ਛੱਡ ਹੀ ਜਾਂਦੇ ਨੇ
ਬਹੁਤ ਹੀ ਅਾਸਾਨ ਹੈ ਕਿਸੇ ਜਮੀਨ ੳੁਪਰ ਮਕਾਨ ਪਾ ਲੈਣਾ
ਦਿਲ ਵਿਚ ਜਗਾ ਬਣਾੳੁਣ ਲੲੀ ਜਿੰਦਗੀ ਗੁਜਰ ਜਾਦੀ ਹੈ
0 Comments