10 Best Punjabi Status on "ਸੱਚੀਆਂ ਗੱਲਾਂ" "Sachiyan Galla"
ਜਿੰਦਗੀ ਦੀ ਸੱਚਾਈ”
“ਸੱਚਾ ਪਿਆਰ ਹਮੇਸ਼ਾ ਗਲਤ ਇਨਸਾਨ ਨਾਲ ਹੁੰਦਾ ਹੈ....
ਤੇ ਜਦੋ ਸੱਚੇ ਇਨਸਾਨ ਨਾਲ ਹੁੰਦਾ ਹੈ ਤਾ ਗਲਤ ਸਮੇਂ ਤੇ ਹੁੰਦਾ ਹੈ...!!
ਮੁਸਾਫਰ ਤੇ ਬਹੁਤ ਮਿਲਦੇ ਨੇ
ਰਾਹ ਜਾਂਦਿਅਾ ਨੂੰ
ਹਰ ਕਿਸੇ ਨੂੰ ਆਪਣਾ
ਨਹੀ ਬਣਾਈ ਦਾ
ਹਰ ਸੋਹਣੇ ਚਿਹਰੇ ਪਿੱਛੇ
ਪਰਦਾ ਹੈ
ਅਮਨ ਸੋਚ ਸਮਝਕੇ ਹੀ
ਦਿਲ ਲਾੲੀਦਾ
ਮਾਫੀ ਮੰਗਣ ਨਾਲ ਕਦੀ ਵੀ ਇਹ ਸਾਬਤ
ਨਹੀਂ ਹੁੰਦਾ ਕਿ ਆਪਾਂ ਗਲਤ ਹਾਂ ਤੇ ਉਹ ਸਹੀ ਹੈ
ਮਾਫੀ ਮੰਗਣ ਦਾ ਅਸਲੀ ਮਤਲਬ ਹੈ ਕਿ
ਸਾਡੇ ਚ ਰਿਸ਼ਤਾ ਨਿਭਾਉਣ ਦੀ ਕਾਬਲੀਅਤ ਉਸ ਨਾਲੋਂ ਜਿਆਦਾ ਹੈ
ਕਿਸੇ ਤੋ ਕਦੇ ਵੀ ਕੋਈ
ਉਮੀਦ ਨਾ ਰੱਖੋ
ਕਿਉਂਕਿ ਉਮੀਦ
ਹਮੇਸ਼ਾ ਦਰਦ ਦਿੰਦੀ ਹੈ
ਜਿਥੇ ਦੂਸਰਿਆਂ ਨੂੰ ਸਮਝਾਉਣਾ ਮੁਸ਼ਕਿਲ ਹੋ ਜਾਵੇ ,
ਉਥੇ ਆਪਨੇ ਆਪ ਨੂੰ ਸਮਝਾਣ ਦੀ ਕੋਸ਼ਿਸ਼ ਕਰੋ॥ ….
ਤੂੰ ਮੇਰੀ ਗੱਲ ਤਾਂ ਛੱਡ ਸੱਜਣਾਂ
ਬਸ ਆਪਣਾ ਹਾਲ ਸੁਣਾ ਲਿਅਾ ਕਰ
ਜਦ ਵੀ ਤੂੰ ੲਿੱਕਲਾ ਮਹਿਸੂਸ ਕਰੇਂ
ਮੈਨੂੰ ਆਪਣੇ ਕੋਲ ਬੁਲਾ ਲਿਅਾ ਕਰ ..
ਦੁਨੀਆ ਤੇ ਖੁਬਸੂਰਤ ਇਨਸਾਨ ਓਹ ਨਹੀ ਹਨ
ਜਿੰਨਾਂ ਕੋਲ ਸੋਹਣਾ ਚਿਹਰਾ ਹੈ
ਜਾਂ ਸੋਹਣਾ ਸਰੀਰ ਹੈ
ਸਗੋ ਓਹ ਹਨ ਜਿਨਾਂ ਨੂੰ ਪਤਾ ਹੋਵੇ ਕਿ ਹੋਰਨਾਂ ਦੀ ਖੂਬਸੂਰਤੀ ਦੀ ਇੱਜਤ ਕਿਵੇਂ ਕਰਨੀ ਹੈ
ਬੱਸ ਇਕੋ ਅਰਦਾਸ ਦਾਤਾ ਲੜ ਲਾ ਕੇ ਤਾਰ ਦੇਵੀਂ,,,,,
ਝੁਕਣ ਦੀ ਨਾਂ ਨੌਬਤ ਆਵੇ ,,,,,
ਬੱਸ ਮੜਕ ਚ ਰੱਖ ਕੇ ਹੀ ਮਾਰ ਦੇਵੀ,,,,
ਆਪਣੀ ਜਿੰਦਗੀ ਦੇ ਕਿਸੇ ਵੀ ਦਿਨ ਨੂੰ ਨਾਂ ਕੋਸੋ✔🔗
ਕਿਉਂਕਿ ਚੰਗਾ ਦਿਨ ਖੁਸ਼ੀਆ ਲਿਆਂਉਦਾ ਹੈ ਤੇ ਬੁਰਾ ਦਿਨ ਤਜਰਬਾ✔
0 Comments