Punjabi Letter on "ਕਿਸੇ ਮਹੂਰਤ ਦੇ ਸੰਬੰਧ ਵਿੱਚ ਇੱਕ ਸੱਦਾ-ਪੱਤਰ" for Students of Class 8, 9, 10, 12.

ਕਿਸੇ ਮਹੂਰਤ ਦੇ ਸੰਬੰਧ ਵਿੱਚ ਇੱਕ ਸੱਦਾ-ਪੱਤਰ ਲਿਖੋ।


ਜਨਰਲ ਸਟੋਰ ਦਾ ਉਦਘਾਟਨ

ੴ ਸਤਿਗੁਰ ਪ੍ਰਸਾਦਿ॥


ਵਾਹਿਗੁਰੂ ਦੀ ਬਖ਼ਸ਼ਸ਼ ਅਤੇ ਪੂਜਨੀਕ ਮਾਤਾ ਸ਼ਾਂਤੀ ਦੇਵੀ ਤੇ ਪਿਤਾ ਸੋਹਨ ਲਾਲ ਜੀ ਦੇ ਅਸ਼ੀਰਵਾਦ ਨਾਲ ਅਸੀਂ ਪਿੰਡ______________________ ਜ਼ਿਲ੍ਹਾ____________________ਵਿਖੇ ਇੱਕ ਜਨਰਲ ਸਟੋਰ ਸ਼ੁਰੂ ਕਰ ਰਹੇ ਹਾਂ। ਇਸ ਦਾ ਮਹੂਰਤ ਮਿਤੀ________________ ਨੂੰ ਸਵੇਰੇ 10-00 ਵਜੇ ਹੋਣਾ ਹੈ।


ਆਪ ਪਰਿਵਾਰ ਸਹਿਤ ਪਹੁੰਚ ਕੇ ਅਸ਼ੀਰਵਾਦ ਦੇਣ ਦੀ ਕਿਰਪਾ ਕਰਨੀ।


ਉਡੀਕਵਾਨ : 

ਜਤਿੰਦਰ ਕੁਮਾਰ

ਅਤੇ ਸਮੂਹ ਪਰਿਵਾਰ।




Post a Comment

0 Comments