Punjabi Letter on "ਕਿਸੇ ਕੁਸ਼ਤੀ-ਮੇਲੇ ਲਈ ਸੱਦਾ-ਪੱਤਰ" for Students of Class 8, 9, 10, 12.

ਕਿਸੇ ਕੁਸ਼ਤੀ-ਮੇਲੇ ਲਈ ਸੱਦਾ-ਪੱਤਰ ਲਿਖੋ।


ਕੁਸ਼ਤੀ-ਮੇਲਾ



ਇਲਾਕਾ ਨਿਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪਹਿਲਵਾਨ ਬਲਕਾਰ ਸਿੰਘ ਜੀ ਦੀ ਯਾਦ ਵਿੱਚ ਪਿਛਲੇ ਸਾਲ ਵਾਂਗ ਇਸ ਸਾਲ ਵੀ ਪਿੰਡ____________ ਜ਼ਿਲ੍ਹਾ____________ਵਿਖੇ ਮਿਤੀ______________ਨੂੰ ਇੱਕ ਕੁਸ਼ਤੀ-ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਇਲਾਕੇ ਦੇ ਪ੍ਰਸਿੱਧ ਪਹਿਲਵਾਨ ਹਿੱਸਾ ਲੈ ਰਹੇ ਹਨ। ਇਹ ਕੁਸ਼ਤੀ-ਮੁਕਾਬਲੇ ਸਵੇਰੇ 1000 ਵਜੇ ਅਰੰਭ ਹੋਣਗੇ।


ਖੇਡਾਂ ਦੇ ਰਾਜ ਮੰਤਰੀ ਸ. _____________ ਜੀ ਸ਼ਾਮ 5-00 ਵਜੇ ਜੇਤੂਆਂ ਨੂੰ ਇਨਾਮ ਦੇਣਗੇ। ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਕੁਸ਼ਤੀ-ਮੇਲੇ ਵਿੱਚ ਸ਼ਾਮਲ ਹੋਣ ਲਈ ਸੱਦਾ ਹੈ।


ਪ੍ਰਾਰਥਕ :




Post a Comment

0 Comments