ਧੀ ਦਾ ਜਨਮ ਦਿਨ ਮਨਾਉਣ ਦੇ ਸੰਬੰਧ ਵਿੱਚ ਇੱਕ ਸੱਦਾ-ਪੱਤਰ ਲਿਖੋ ।
ਧੀ ਦਾ ਜਨਮ ਦਿਨ
ਸਰਦਾਰਨੀ ਅਤੇ ਸਰਦਾਰ ਪਰਮਿੰਦਰ ਸਿੰਘ ਪ੍ਰਸੰਨਤਾ ਸਹਿਤ ਇਹ ਸੂਚਿਤ ਕਰਨਾ ਚਾਹੁੰਦੇ ਹਨ ਕਿ ਉਹਨਾਂ ਦੀ ਸਪੁੱਤਰੀ ਹਰਿਮੰਦਰ ਦਾ ਜਨਮ ਦਿਨ ਮਿਤੀ __________________ਨੂੰ ਮਨਾਇਆ ਜਾਣਾ ਹੈ।
ਆਪ ਜੀ ਨੂੰ ਪਰਿਵਾਰ ਸਹਿਤ ਸ਼ਾਮ 5-00 ਵਜੇ ਪਹੁੰਚਣ ਲਈ ਬੇਨਤੀ ਹੈ।
ਤੁਹਾਡੀ ਹਾਜ਼ਰੀ ਹੀ ਸਾਡੇ ਲਈ ਸਭ ਤੋਂ ਵੱਡਾ ਉਪਹਾਰ ਹੋਵੇਗੀ। ਇਸ ਲਈ ਕੋਈ ਤੋਹਫ਼ਾ ਲਿਆਉਣ ਦੀ ਖੇਚਲ ਨਾ ਕਰਨਾ।
ਉਡੀਕਵਾਨ
ਸਮੂਹ ਪਰਿਵਾਰ,
505, ਮਾਡਲ ਟਾਊਨ,
ਸ਼ਹਿਰ |
0 Comments