ਭੋਗ ਅਤੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਸੱਦਾ-ਪੱਤਰ।
ਭੋਗ ਅਤੇ ਅੰਤਿਮ ਅਰਦਾਸ
ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ॥
ਅਸੀਂ ਬੜੇ ਦੁੱਖ ਨਾਲ ਸੂਚਿਤ ਕਰ ਰਹੇ ਹਾਂ ਕਿ ਸਾਡੇ ਪੂਜਨੀਕ ਸ. ਰੋਸ਼ਨ ਸਿੰਘ ਜੀ ਮਿਤੀ __________________ ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ।ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦਾ ਭੋਗ ਮਿਤੀ _________ਨੂੰ ਬਾਅਦ ਦੁਪਹਿਰ 1:00 ਵਜੇ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ, ___________ਸ਼ਹਿਰ ਵਿਖੇ ਪਵੇਗਾ। ਉਪਰੰਤ ਅੰਤਿਮ ਅਰਦਾਸ ਹੋਵੇਗੀ।
ਆਪ ਜੀ ਨੂੰ ਇਸ ਮੌਕੇ 'ਤੇ ਸ਼ਾਮਲ ਹੋਣ ਲਈ ਬੇਨਤੀ ਹੈ।
ਦੁਖੀ ਹਿਰਦੇ :
ਜਿੰਦਰ ਕੌਰ (ਪਤਨੀ)
ਬਲਬੀਰ ਸਿੰਘ (ਪੁੱਤਰ)
ਉਪਕਾਰ ਕੌਰ (ਨੂੰਹ)
ਬਲਜੀਤ ਕੌਰ (ਪੁੱਤਰੀ)
ਰਤਨ ਸਿੰਘ (ਜਵਾਈ)
0 Comments