ਬੇਟੀ ਦੀ ਲੋਹੜੀ ਸੰਬੰਧੀ ਇੱਕ ਸੱਦਾ-ਪੱਤਰ ਲਿਖੋ।
ਬੇਟੀ ਦੀ ਲੋਹੜੀ
ਲੱਖ ਖੁਸੀਆਂ ਪਾਤਸਾਹੀਆਂ ਜੇ ਸਤਿਗੁਰ ਨਦਰਿ ਕਰੇ।
ਅਸੀਂ ਪ੍ਰਸੰਨਤਾ ਸਹਿਤ ਸੂਚਿਤ ਕਰਦੇ ਹਾਂ ਕਿ ਸਾਡੀ ਬੇਟੀ ਪਰਮਿੰਦਰ ਦੀ ਪਹਿਲੀ ਲੋਹੜੀ ਸਾਡੇ ਗ੍ਰਹਿ ਵਿਖੇ ਮਿਤੀ ਨੂੰ ਮਨਾਈ ਜਾਏਗੀ। ਆਪ ਜੀ ਨੂੰ ਪਰਿਵਾਰ ਸਹਿਤ ਸ਼ਾਮ 5.00 ਵਜੇ ਪਹੁੰਚਣ ਲਈ ਬੇਨਤੀ ਹੈ। ਰਾਤ ਦਾ ਖਾਣਾ ਇੱਥੇ ਹੀ ਖਾਣਾ ਜੀ।
ਉਡੀਕਵਾਨ :
ਸਰਦਾਰਨੀ ਅਤੇ ਸਰਦਾਰ ਸਤਿੰਦਰ ਸਿੰਘ
(ਪਰਮਿੰਦਰ ਦੇ ਮਾਤਾ-ਪਿਤਾ)
715 ਬੀ, ਪ੍ਰੀਤ ਨਗਰ,
ਜਲੰਧਰ ਸ਼ਹਿਰ ।
ਸੰਪਰਕ : 0181-2234000
98000000000
0 Comments