10 Best Punjabi Status on "ਸੱਚੀਆਂ ਗੱਲਾਂ" "Sachiyan Galla" Part-11.
ਜੋ ਇਨਸਾਨ ਹੱਸਦੇ ਹੱਸਦੇ😁😀 ਰੋ😢 ਪੈਂਦੇ ਉਹ ਵਕਤ⏳ ਦੇ ਮਾਰੇ ਹੁੰਦੇ ਨੇ,,
ਜੋ ਰੋਂਦੇ 😢ਰੋਂਦੇ ਹੱਸ 😁ਪੈਂਦੇ ਉਹ ਇਸ਼ਕ💑 ਵਿੱਚ ਹਾਰੇ ਹੁੰਦੇ ਨੇ..
ਕਰ ਦਿਆ ਹੈ ਬੇਫਿਕਰ ਤੂਨੇ,
ਅੱਬ ਫਿਕਰ ਕੈਸੇ ਕੰਰੂ,
ਫਿਕਰ ਤੋ ਹੈ..ਅੱਬ ਤੇਰਾ ਸ਼ੁੱਕਰ ਕੈਸੇ ਕੰਰੂ।। ਵਾਹਿਗੁਰੂ ਜੀ।।
ੲਿਹ ਦੁਨੀਆਂ ਰੰਗ ਬਿਰੰਗੀ
ਕੋਈ ਕਾਲਾ ਤੇ ਕੋਈ ਗੋਰਾ
ਕਿਸੇ ਦਾ ਦਿਲ ਵੱਡਾ ਤੇ
ਕਿਸੇ ਦਾ ਥੋੜਾ
ਜਿਵੇਂ ਦੁਨੀਆਂ ਚੱਲਦੀ ਏ
ਅਸੀ ਵੀ ਉਂਝ ਹੋ ਲਈ ਦਾ
ਹੱਸਦੇ ਨਾ ਹੱਸ ਲੲੀਦਾ
ਤੇ ਰੋਂਦੇ ਨਾਲ ਰੋ ਲੲੀਦਾ
Clock ⏱ਠੀਕ ਕਰਨ ਵਾਲੇ ਤਾਂ ਬਹੁਤ ਨੇ
ਪਰ Time ਤਾਂ ਵਾਹਿਗਰੂ ਨੇ ਹੀ ਠੀਕ ਕਰਨਾ
ਰੱਬ ਨੇ ਸਾਨੂੰ ੲਿੰਨੀ
ਸੋਹਣੀ ਜ਼ਿੰਦਗੀ ਦਿੱਤੀ ਹੈ
ਐਵੇਂ ਬੇਕਦਰਾਂ ਦੇ ਪਿੱਛੇ
ਲੱਗ ਨਹੀ ਗੁਆਈ ਦੀ
ਰੀਝ ਬਸ ਮੇਰੀ ਰੱਬ ਕਰਦੇ ਜੇ ਪੂਰੀ, ਬਿਨ ਤੇਰੇ ਮੈਂ ਅਧੂਰਾ, ਤੂੰ ਵੀ ਮੇਰੇ ਨਾਲ ਫੱਬੇ..
ਰੋਲਦੀ ਨਾ ਦੇਖੀਂ ਮੇਰੇ ਜ਼ਿੰਦਗੀ ਦੇ ਚਾਅ, ਬੜੇ ਚਾਅ ਨੇ ਪਿਆਰੇ, ਤੇਰੇ ਨਾਲ ਹੀ ਸੱਭੇ..
ਉੰਝ ਦਿਸੀ ਜਾਣ ਭਾਵੇਂ ਮੈਨੂੰ ਸੂਰਤਾਂ ਹਜ਼ਾਰ, ਪਰ ਖਿਆਲਾਂ ਵਿੱਚ ਦਿਲ ਕਾਹਤੋਂ ਤੈਨੂੰ ਬਸ ਲੱਭੇ..
ਰੱਬ ਨੇ ਬਣਾਇਆ ਹਰ ਇੱਕ ਲਈ ਕੋਈ, ਮੈਨੂੰ ਤੇਰੇ ਲਈ ਬਣਾਇਆ, ਦੱਸ ਕਾਹਤੋਂ ਇੰਝ ਲੱਗੇ..
ਜਨਤਾ ਵੀ ਅੱਜ ਕੱਲ ਸਿਰਾ ਕਰਾਉਦੀ ਏ
ਝੂਠੇ ਹੁੰਦਿਆ ਹੋਇਆ ਵੀ
ਨਕਾਬ ਸੱਚ ਦੇ ਪਾਉਦੀ ਏ
ਸਮਾਂ ਬਦਲ ਜਾਂਦਾ ਜਿੰਦਗੀ ਦੇ ਨਾਲ...
ਜਿੰਦਗੀ ਬਦਲ ਜਾਂਦੀ ਸਮੇ ਦੇ ਨਾਲ...!!
ਸਮਾਂ ਨੀ ਬਦਲਦਾ ਦੋਸਤਾ ਦੇ ਨਾਲ ...
ਬੱਸ ਦੋਸਤ ਬਦਲ ਜਾਂਦੇ ਸਮੇ ਦੇ ਨਾਲ..
ਵਾਹ ਉਏ ਰੱਬਾ ਮੰਨ ਗਏ....
.....ਦੁਨੀਆ ਦੇ ਲੋਕਾਂ ਨੂੰ......
ਮੂੰਹ ਦੇ ਮਿੱਠੇ ਤੇ ਦਿਲ ਵਿੱਚ ਖੋਟਾ ਨੂੰ
0 Comments