ਪੰਜਾਬੀ ਲੇਖ "ਕਿਸੇ ਇਤਿਹਾਸਿਕ ਸਥਾਨ ਦੀ ਯਾਤਰਾ" 500 ਸ਼ਬਦਾਂ ਵਿੱਚ ਕਲਾਸ 10, 11 ਅਤੇ 12 ਵਿਦਿਆਰਥੀ ਦੇ ਲਈ।

ਪੰਜਾਬੀ ਲੇਖ  "ਕਿਸੇ ਇਤਿਹਾਸਿਕ ਸਥਾਨ ਦੀ ਯਾਤਰਾ" 



ਭੂਮਿਕਾ

ਤਾਜ ਮਹੱਲ ਦੁਨੀਆ ਦੀਆਂ ਅਤਿ ਖ਼ੂਬਸੂਰਤ ਇਮਾਰਤਾਂ ਵਿੱਚੋਂ ਇੱਕ ਹੈ। ਇਸ ਨੂੰ ਵਿਸ਼ਵ ਦਾ ਅਠਵਾਂ ਅਜੂਬਾ ਮੰਨਿਆ ਗਿਆ ਹੈ। ਇਸ ਵਿਸ਼ਵ ਪ੍ਰਸਿੱਧ ਇਮਾਰਤ ਨੂੰ ਦੇਸ-ਵਿਦੇਸ ਦੇ ਲੋਕ ਵੇਖਣ ਆਉਂਦੇ ਹਨ। ਇਹ ਅਮਰ ਪਿਆਰ ਦੀ ਨਿਸ਼ਾਨੀ ਹੈ। ਇਸ ਦੀ ਖ਼ੂਬਸੂਰਤੀ ਬਾਰੇ ਉਰਦੂ, ਹਿੰਦੀ ਅਤੇ ਪੰਜਾਬੀ ਵਿੱਚ ਬਹੁਤ ਕੁਝ ਕਿਹਾ ਗਿਆ ਹੈ।ਇਸ ਬਾਰੇ ਕਵਿਤਾਵਾਂ ਲਿਖੀਆਂ ਗਈਆਂ ਹਨ।


ਪਿਛੋਕੜ

ਮੁਗ਼ਲ ਸਮਰਾਟ ਸ਼ਾਹ ਜਹਾਨ ਨੂੰ ਇਮਾਰਤਾਂ ਬਣਵਾਉਣ ਦਾ ਬਹੁਤ ਸ਼ੌਕ ਸੀ। ਤਾਜ ਮਹੱਲ ਉਸ ਦੀ ਇਸ ਰੀਝ ਦੀ ਸਿਖਰ ਹੈ।ਸ਼ਾਹ ਜਹਾਨ ਨੂੰ ਆਪਣੀ ਸੁੰਦਰ ਬੇਗਮ ਮੁਮਤਾਜ ਨਾਲ ਬੇਹੱਦ ਪਿਆਰ ਸੀ। ਆਪਣੇ ਬੱਚੇ ਨੂੰ ਜਨਮ ਦਿੰਦਿਆਂ ਮੁਮਤਾਜ਼ ਅੱਲ੍ਹਾ ਨੂੰ ਪਿਆਰੀ ਹੋ ਗਈ। ਤਾਜ ਮਹੱਲ ਸ਼ਾਹ ਜਹਾਨ ਨੇ ਮੁਮਤਾਜ ਦੀ ਯਾਦ ਵਜੋਂ ਬਣਵਾਇਆ ਸੀ। ਅਸਲ ਵਿੱਚ ਮਰਨ ਤੋਂ ਪਹਿਲਾਂ ਮੁਮਤਾਜ ਨੇ ਇਹ ਇੱਛਾ ਪ੍ਰਗਟ ਕੀਤੀ ਸੀ ਕਿ ਉਸ ਦੀ ਯਾਦ ਵਿੱਚ ਇੱਕ ਅਜਿਹਾ ਮੁਹੰਮਦ ਈਸਾ ਤੋਂ ਬਣਵਾਇਆ ਗਿਆ। ਇਸ ਦੀ ਮਸਾਲਾ ਭਰਿਆ ਗਿਆ ਜਿਸ ਉੱਤੇ ਪਾਣੀ ਦਾ ਨੁਕਸਾਨ ਹੋਣ ਦੀ ਥਾਂ ਹੋਰ ਪੱਕਾ ਹੁੰਦਾ ਜਾਵੇ। 'ਤੇ 135 ਫੁੱਟ ਉੱਚੇ ਚਾਰ ਮੀਨਾਰ ਹਨ ਜਿਨ੍ਹਾਂ 'ਤੇ ਚੜ੍ਹਨ ਲਈ ਪੌੜੀਆਂ ਬਣੀਆਂ ਹੋਈਆਂ ਹਨ ਲਈ 20 ਹਜ਼ਾਰ ਮਜ਼ਦੂਰ ਅਤੇ ਕਈ ਨਿਪੁੰਨ ਚਿੱਤਰਕਾਰ 20 ਸਾਲ ਤੱਕ ਕੰਮ ਕਰਦੇ ਰਹੇ। ਇਸ ਸੰਗਮਰਮਰ ਵਰਤਿਆ ਗਿਆ।ਉਸ ਸਮੇਂ ਇਸ ਉੱਪਰ ਕੋਈ 22 ਕਰੋੜ ਰੁਪਏ ਖ਼ਰਚ ਆਇਆ। 

ਧਰਤੀ ਦੀ ਤਹਿ ਤੋਂ 6 ਮੀਟਰ ਉੱਚੇ ਸੰਗਮਰਮਰ ਦੇ ਚਬੂਤਰੇ ’ਤੇ ਤਾਜ ਮਹੱਲ ਦਾ ਸੁੰਦਰ ਗੁੰਬਦ 275 ਫੁੱਟ ਉੱਚਾ ਹੈ। ਇਸ ਗੁੰਬਦ ਦੇ ਹੇਠਾਂ ਸ਼ਾਹ ਜਹਾਨ ਅਤੇ ਮੁਮਤਾਜ਼ ਦੀਆਂ ਕਬਰਾਂ ਹ ਭੋਰੇ ਵਿੱਚ ਹਨ। ਇਨ੍ਹਾਂ ਕਬਰਾਂ ਉੱਤੇ ਸੁੰਦਰ ਮੀਨਾਕਾਰੀ ਕੀਤੀ ਹੋਈ ਹੈ। ਇੱਥੇ ਹਰ ਵੇਲੇ ਸ਼ਮ੍ਹਾ ਰਹਿੰਦੀ ਹੈ।


ਮੁੱਖ ਦੁਆਰ

 ਤਾਜ ਮਹੱਲ ਦਾ ਮੁੱਖ ਦੁਆਰ ਲਾਲ ਪੱਥਰ ਦਾ ਬਣਿਆ ਹੋਇਆ ਹੈ। ਮੁੱਖ ਲਗਭਗ 175 ਮੀਟਰ ਦਾ ਫ਼ਾਸਲਾ ਹੈ। ਇੱਥੇ ਵੰਨ-ਸੁਵੰਨੇ ਫੁੱਲ, ਉੱਚੇ-ਲੰਮੇ ਸਰੂ ਤੇ ਫਲਦਾਰ ਬੂਟਿਆਂ ਦੇ ਅਤਿ ਸੁੰਦਰ ਬਾਗ਼ ਵੀ ਹੈ। ਦੋਹਾਂ ਕੋਨਿਆਂ 'ਤੇ ਸੁੰਦਰ ਛੁਹਾਰੇ ਲੱਗੇ ਹੋਏ ਹਨ। ਦੋਹੀਂ ਪਾਸੀਂ ਸੁੰਦਰ ਸੰ ਹੋਏ ਹਨ। ਵਿਚਕਾਰ ਸੰਗਮਰਮਰ ਦਾ ਹੌਜ਼ ਬਣਿਆ ਹੋਇਆ ਹੈ। ਚਾਰੇ ਪਾਸੇ ਨਰਮ-ਨਰਮ ਘਾਟ ਮਕਬਰੇ ਦੇ ਦਰਵਾਜ਼ਿਆਂ ਅਤੇ ਤਕਾਂ ਦੀਆਂ ਡਾਟਾਂ ਉੱਤੇ ਵੇਲਾਂ-ਬੂਟੇ ਅਤੇ ਫੁੱਲਾਂ ਦੀ ਸੁੰਦਰ ਮੀਨ ਇਸ ਦੀਆਂ ਦੀਵਾਰਾਂ ਉੱਤੇ ਕੁਰਾਨ ਸ਼ਰੀਫ਼ ਦੀਆਂ ਆਇਤਾਂ ਉਕਰੀਆਂ ਹੋਈਆਂ ਹਨ। ਇੱਥੇ ਬਣੀ ਹੋਈ ਹੈ।


ਇੱਕ ਅਜੂਬਾ 

ਵਿਸ਼ਵ ਦੇ ਕੁੱਲ ਅੱਠ ਅਜੂਬੇ ਮੰਨੇ ਗਏ ਹਨ। ਉਨ੍ਹਾਂ ਵਿੱਚੋਂ ਇੱਕ ਅਜੂਬਾ ਇਮਾਰਤ ਨੂੰ ਬਣਿਆਂ ਸੈਂਕੜੇ ਸਾਲ ਹੋ ਗਏ ਹਨ ਪਰ ਅੱਜ ਵੀ ਇਸ ਦੀ ਸੁੰਦਰਤਾ ਜਿਵੇਂ ਦੀ ਤਿਵੇਂ ਵਿੱਚ ਵਿਸ਼ੇਸ਼ ਕਰਕੇ ਪੂਰਨਮਾਸੀ ਵਾਲੀ ਰਾਤ ਨੂੰ ਤਾਜ ਮਹੱਲ ਦਾ ਜਮਨਾ ਦੇ ਪਾਣੀ ਵਿੱਚ ਪੈ ਰਿਹਾ ਹੁੰਦਾ ਹੈ। ਇਹ ਅਜੂਬਾ ਇੱਕ ਪਾਸੇ ਮੁਗ਼ਲ ਬਾਦਸ਼ਾਹ ਸ਼ਾਹ ਜਹਾਨ ਦੇ ਸੱਚੇ-ਸੁੱਚੇ ਪਿਆਰ ਅਤੇ ਵ ਦਿੰਦਾ ਹੈ, ਦੂਜੇ ਪਾਸੇ ਇਹ ਇੰਜੀਨੀਅਰਾਂ ਦੇ ਕਮਾਲ ਦੀ ਮਿਸਾਲ ਹੈ।


ਇੱਕ ਛਲਾਵਾ

ਤਾਜ ਮਹੱਲ ਇੱਕ ਦ੍ਰਿਸ਼ਟੀ ਤੋਂ ਅਜੂਬਾ ਹੈ ਪਰ ਇਸ ਦਾ ਦੂਸਰਾ ਪੱਖ ਬੜਾ ਘਿਫ ਮਜ਼ਦੂਰ-ਮਜ਼ਦੂਰਨੀਆਂ ਤੇ ਨਿਪੁੰਨ ਚਿੱਤਰਕਾਰਾਂ ਦਾ 20 ਸਾਲ ਤੱਕ ਵੱਡਾ ਸ਼ੋਸ਼ਣ ਹੋਇਆ। ਇਸ ਪ੍ਰਕਾਰ ਇਹ ਪੱਖ ਤਾਜ ਮਹੱਲ ਦੀ ਸੁੰਦਰਤਾ ਨੂੰ ਇੱਕ ਧੋਖਾ ਜਾਪਦਾ ਹੈ ਜਿਸ ਦੀ ਉਸਾਰੀ ਗ਼ਰੀਬ ਲੋਕਾਂ ਦੇ ਹੰਝੂਆਂ ਨਾਲ ਹੋਈ।


ਸਾਰਾਂਸ਼

ਜੋ ਵੀ ਹੈ ਤਾਜ ਮਹੱਲ ਸ਼ਾਹ ਜਹਾਨ ਦੇ ਬੇਗਮ ਨਾਲ ਬੇ-ਪਨਾਹ ਪਿਆਰ ਦੀ ਇਹ ਜਿਊਂਦੀ-ਜਾਗਦੀ ਤਸਵੀਰ ਹੈ। ਇਹ ਕਲਾ-ਕਿਰਤ ਇਹ ਕਲਾ-ਪ੍ਰੇਮੀਆਂ ਲਈ ਇੱਕ ਸੈਰਗਾਹ ਹੈ।


Post a Comment

0 Comments