5 ਨਮੂਨਾ ਸੱਦਾ-ਪੱਤਰ ਜਿਹੜੇ ਪਿਛਲੇ ਸਾਲਾਂ ਦੇ ਵਿੱਚ ਪੇਪਰਾਂ ਵਿੱਚ ਆਏ ਹੋਏ ਨੇ।
1. ਤੁਹਾਡੇ ਦੋਸਤ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਹਨ। ਇਸ ਸੰਬੰਧ ਵਿੱਚ ਆਪਣੇ ਦੋਸਤ ਦੇ ਪਰਿਵਾਰ ਵੱਲੋਂ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਸੱਦਾ-ਪੱਤਰ ਲਿਖੋ।
2. ਤੁਹਾਡੀ ਦੁਕਾਨ ਦਾ ਮਹੂਰਤ ਹੈ। ਇਸ ਸੰਬੰਧੀ ਪੂਰਾ ਵੇਰਵਾ ਦਿੰਦਿਆਂ ਇੱਕ ਸੱਦਾ-ਪੱਤਰ ਲਿਖੋ।
3. ਤੁਹਾਡੇ ਇਲਾਕੇ ਦੀ ਨੌਜਵਾਨ ਸਭਾ ਵੱਲੋਂ ਇੱਕ ਸੱਭਿਆਚਾਰਿਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਇੱਕ ਸੱਦਾ-ਪੱਤਰ ਲਿਖੋ ਜਿਸ ਵਿੱਚ ਇਲਾਕਾ ਨਿਵਾਸੀਆਂ ਨੂੰ ਸ਼ਾਮਲ ਹੋਣ ਲਈ ਬੇਨਤੀ ਕੀਤੀ ਗਈ ਹੋਵੇ।
4. ਤੁਹਾਡੇ ਪਿੰਡ ਦੀ ਸਾਹਿਤ ਸਭਾ ਇੱਕ ਨਾਟਕ ਮੁਕਾਬਲਾ ਕਰਵਾ ਰਹੀ ਹੈ। ਇਸ ਸੰਬੰਧ ਵਿੱਚ ਸਭਾ ਦੇ ਪ੍ਰਧਾਨ ਵੱਲੋਂ ਇੱਕ ਸੱਦਾ-ਪੱਤਰ ਲਿਖੋ ਜਿਸ ਵਿੱਚ ਸਮੂਹ ਇਲਾਕਾ ਨਿਵਾਸੀਆਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੋਵੇ।
5. ਕਿਸੇ ਪੁਸਤਕ-ਮੇਲੇ ਵਿੱਚ ਸ਼ਾਮਲ ਹੋਣ ਲਈ ਸੱਦਾ-ਪੱਤਰ ਲਿਖੋ।
0 Comments