10 Best Punjabi Status on "Yari-Dosti" "ਯਾਰੀ-ਦੋਸਤੀ" Part-20.
ਉਜੜੀ ਹੋਈ ਜਿੰਦਗੀ ਨੂੰ ਕੁਝ ਪਲ ਆਬਾਦ ਕਰਕੇ
ਅੱਜ ਫੇਰ ਚਿੱਤ ਕਰਦਾ ਰੋਣ ਨੂੰ ਸੱਜਣਾ ਨੂੰ ਯਾਦ ਕਰਕੇ
ਮਾੜੀ ਮੋਟੀ ਗਲਤੀ ਤਾਂ ਚਲਦੀ ਪਿਆਰ ਵਿੱਚ ਹਰ ਗੱਲ Dil ਤੇ ਨੀ ਲਾਈਦੀ
ਸਾਰਿਆਂ ਦੇ ਸਾਹਮਣੇ ਮੈ ਫੜ ਸਕਾਂ ਹੱਥ ਤੇਰਾ
ਐਨੀ ਕੁ ਤਾਂ ਖੁੱਲ ਹੋਣੀ ਚਾਹੀਦੀ.....
ਕੁੜੀਆ ਪੜ ਪੜ ਕਮਲੀਆ ਹੋ ਜਾਦੀਆ ਨੇ
ਪਰ ਦਿਲ ਪੜਨਾ ਕਿਸੇ ਨੂੰ ਨੀ ਆਉਦਾ
ਹੱਥ ਜੋੜ ਕੇ ਰੋਜ਼ ਤੇਰੇ ਲਈ
100 - 100 ਅਰਦਾਸਾਂ ਕਰਦਾ ਆਂ . .
.
ਤੂੰ ਕੀ ਜਾਣੇ . .?
.
.
.
.
.
.Kudiye ਕਿੰਨਾ ਤੇਰੇ ਤੇ ਮਰਦਾ ਆ ??
ਅਸੀ ਨਿਕਲਾ ਗੇ ਘਰੋ ਕੱਢਕੇ tour
ਕਿਸੇ ਦੇ ਆਖਿਆ ਨਹੀ ਰੁਕਣਾ
ਹਾਨੀਆ-ਬਹਾਨੀਆ ਨਾਲ ਨੀ ਨੱਖਰੋ
ਅਸੀ ਤੇਰਾ time ਚੁਕਣਾ,,,!
ਫੁੱਲਾਂ ਵਰਗੇ ਹਾਸੇ ਤੇਰੇ ਦਿਲ ਮੇਰੇ ਨੂੰ ਮੋਹ ਗਏ ਨੇਂ,
ਤੈਨੂੰ ਤੱਕਿਆ ਇੰਝ ਲੱਗਦਾ ਜਿਵੇ ਰੱਬ ਦੇ ਦਰਸ਼ਨ ਹੋ ਗਏ ਨੇਂ..
0 Comments