Top 10 Punjabi Status on "ਯਾਰੀ-ਦੋਸਤੀ" "Yari-Dosti" Punjabi Quotes for WhatsApp, Facebook, Instagram Post Part-19.

10 Best Punjabi Status on "Yari-Dosti" "ਯਾਰੀ-ਦੋਸਤੀ" Part-19.



ਰੱਬਾ ਉਹਦੀ ਤਕਦੀਰ ਨਾਲ ਮੇਰੀ ਤਕਦੀਰ ਮਿਲਾ ਦੇ

 ਮੇਰੇ ਹੱਥ ਵਿੱਚ ਤੂੰ ਉਹਦੀ ਲਕੀਰ ਬਣਾ ਦੇ

  ਮੈ ਰਹਾ ਜਾ ਨਾ ਰਹਾ ਉਹਦੇ ਕੋਲ  ਬਸ

 ਉਹਦੇ ਦਿਲ ਵਿੱਚ ਮੇਰੀ ਤਸਵੀਰ ਬਣਾ ਦੇ





ਕਈਆ ਨੂੰ ਅਸੀ ਚੁੰਭਦੇ ਆ ਕੰਢੇ ਵਾਂਗ ਤੇ ਕਈ ਸਾਨੂੰ ਰੱਬ ਬਣਾਈ ਫਿਰਦੇ 

ਕਈ ਸਾਨੂੰ ਵੇਖ ਕੇ ਬਦਲ ਲੈਦੇ ਨੇ ਰਾਹ ਆਪਣਾ ਤੇ ਕਈ ਸਾਡੇ ਰਾਹਾ ਵਿੱਚ ਫੁੱਲ ਵਛਾਈ ਫਿਰਦੇ 

ਨਿੱਤ ਹੁੰਦੀਆ ਨੇ ਦੁਆਵਾ ਮੇਰੇ ਲਈ ਕੁਝ ਮੰਗਦੇ ਨੇ ਮੌਤ ਤੇ ਕਈ ਆਪਣੀ ਉਮਰ ਵੀ ਮੇਰੇ ਨਾ ਲਿਖਾਈ ਫਿਰਦੇ 





ਰੱਬਾ ਖੋਲ ਕੋਈ ਐਸਾ ਕਾਲਜ, ਜਿਥੇ ਲਵਾ ਨਜਾਰੇ ਫਿਰ ਮੈ ਰੱਜ ਕੇ,

ਯਾਰ ਵਿਛੜਨ ਨਾ ਜਿਗਰੀ ਜਿਥੇ, ਮੈ ਲੈ ਲਵਾ ਦਾਖਲਾ ਉਥੇ ਭੱਜ ਕੇ,

ਬਸ ਸਾਰੀ ਉਮਰ ਹੀ ਰਹਾ ਸਟੂਡੈਟ,ਨਾਲ ਵੱਸਦੇ ਮਿੱਤਰ ਪਿਆਰੇ ਹੋਣ,

ਕਾਸ਼ ਕੋਈ ਐਸਾ ਕਾਲਜ ਹੋਵੇ, ਜਿਥੇ ਪੜ੍ਹਦੇ ਕਿਸਮਤੋ ਹਾਰੇ ਹੋਣ





ਕਿਸੇ ਤੋ ਵਿਛੜਨਾ ਜੇ ਏਨਾ ਹੀ ਸੌਖਾ ਹੁੰਦਾ ਤਾ

 ਰੂਹ ਜਿਸਮ ਵਿਚੋ ਲੈ ਜਾਣ ਲਈ ਫਰਿਸ਼ਤੇ ਨਾ ਅਾੳੁਦੇ






 ਕਰਨਾ ਐ ਪਿਆਰ ਤਾ ਹਰ ਗੱਲ ਸ਼ਹਿ ਸ਼ੱਜਣਾ..

..

....

..

ਬਿਨਾ ਗੱਲੋਂ ਐਵੈ ਨਾ ਗੁੱਸਾ ਰਹਿ ਸ਼ੱਜਣਾ 





ਅਖਾ ਕਡ ਕੇ ਨਾ ਲੰਗ ਵੈਰੀਆ....

ਹਡ ਦੁਖਦੇ ਸਿਆਲ ਚ ਬੜੇ..... ੇ






Game ਭਾਵੇ chees ਹੋਵੇ, 

..ਜਾ ਜਿੰਦਗੀ ਦੀ,,

...

ਅਸਲੀ ਸਵਾਦ ਤਾ ਉਦੋ ਆਉਦਾ,

..ਜਦੋ ਰਾਣੀ end ਤਕ ਸਾਥ ਦੇਵੇ...! 






Game ਭਾਵੇ chees ਹੋਵੇ, 

..ਜਾ ਜਿੰਦਗੀ ਦੀ,,

...

ਅਸਲੀ ਸਵਾਦ ਤਾ ਉਦੋ ਆਉਦਾ,

..ਜਦੋ ਰਾਣੀ end ਤਕ ਸਾਥ ਦੇਵੇ...! 





ਤੰਗ ਘਰਾ ਵਿੱਚ ਜਿੰਦਗੀ ਗੁਜ਼ਰ ਜਾਦੀ ਏ 

ਮੁਸ਼ਕਿਲ ਤਾ ਦੋ ਆਉਦੀ ਏ ਜਦੋ  ਦਿਲਾ ਵਿੱਚ ਥਾ ਨੀ ਮੀਲਦੀ





 ਭਾਵੇ ਪਿਆਰ ਮੇਰਾ ਇਸ ਦੁਨੀਆ ਤੇ ਨਈ 

ਪਰ ਮਹਿਸੂਸ ਕਰਾ ਤਾ ਇੰਝ ਲਗਦਾ ਜਿਵੇ ਕੋਲ ਹੀ ਬੈਠੀ ਹੋਵੇ

Post a Comment

0 Comments