Top 10 Punjabi Status on "ਯਾਰੀ-ਦੋਸਤੀ" "Yari-Dosti" Punjabi Quotes for WhatsApp, Facebook, Instagram Post Part-18.

10 Best Punjabi Status on "Yari-Dosti" "ਯਾਰੀ-ਦੋਸਤੀ" Part-18.



ਧੁੰਦਲੇ ਚੇਹਰੇ ਬੂਝੇ ਹੋੲੇ ਘਸਮੈਲੀ ਸ਼ਾਮ ਜਹੇ,

ਬੀਤੇ ਹੋੲੇ ਕਲ ਦੀ ਤਰਾਂ ਬਦਨਾਮ ਜਹੇ,

ਚੰਨ ਜਹੇ ਸਜਣਾ ਤੇਰੇ ਲੲੀ ਮਂਗੀ ਦੁਅਾ ਤੇ ਅਾਸ ਜਹੇ....

ਸ਼ਾਮ ਡਲੀ ਤੇ ਮੋੜਾ ਤੇ ਖੜੇ ਰੁਖ ਜੀਵੇਂ ਵੀਰਾਣ ਜਹੇ,


ਅਾਮ ੲੀਨਸਾਨ ਤੋਂ ਖਾਸ ਹੋਣ ਦੀ ਫਰਿਅਾਦ ਹੈ,

ਤੇਰੇ ਨਾ ਹੋਣ ਤੇ ਵੀ ਤੇਰੇ ਹੋਣ ਦਾ ੲਿਹਸਾਸ ਹੈ......                         




Ac ਵਾਲੀ ਨਹੀ ਸਾਨੂੰ ਤਾਂ ਜੀ

ਪੱਖੀ ਵਾਲੀ ਚਾਹੀਦੀ . .

.

.

.

.

.

.

.

.

.

.

.

.

.


Handshake ਤਾ ਹਰ ਕੋਈ ਕਰਦੀ ਸਾਨੂੰ ਤਾਂ

ਜੀ ਜੱਫੀ ਵਾਲੀ ਚਾਹੀਦੀ aa ;-) ;-)??                         





 ਨਾਂ ਉਹ ਸੁਪਨਾ ਦੇਖੋ ਜਿਹੜਾ ਟੁੱਟ ਜਾਵੇ,

ਨਾਂ ਉਹ ਹੱਥ ਫੜੋ ਜਿਹੜਾ ਛੁੱਟ ਜਾਵੇ...

.

ਨਾਂ ਆਉਣ ਦਵੋ ਕਿਸੇ ਨੂੰ ਇੰਨਾਂ ਨੇੜੇ,

.

ਕੀ ਉਹਦੇ ਜਾਣ ਤੋਂ ਬਾਦ ਇੰਸਾਨ ਆਪਣੇ ਆਪ ਨਾਲ

ਰੁੱਸ ਜਾਵੇ. . . ;-)






 ਕੀਦੀਅਾ ੳੁਡੀਕਾ ਵਿੱਚ ਤੱਕੇ ਨਿੱਤ ਕਾਂ ਨੂੰ

ਵਾਰੀ ਵਾਰੀ ਲੋਕੀ ਮੈਥੋ ਪੁੱਛਦੇ ੳੁਹ ਨਾ ਨੂੰ

ਪਰਗਟ ਮੂੰਹੋ ਭਾਵੇਂ ਗੱਲ ਨਾ ਚਿਤਾਰੇ 

ਪਰ ਸਾਰਾ ਲਿੱਦੜਾ ਗਰਾਂ ਬੋਲਦਾ

ਜਦੋ ਵੀ ਬਨੇਰੇ ੳੁੱਤੇ ਕਾਂ ਬੋਲਦਾ

ਮੈਨੂੰ ਲੱਗੇ ਜਿਵੇਂ ਲੈ ਕਿ ਤੇਰਾ ਨਾ ਬੋਲਦਾ..                         





ਸਾਡੀ ਜਿੰਦਗੀ ਚ ਕਰਕੇ ਹਨੇਰਾ ਵੈਰਨੇਂ

ਨੀਂ ਫਿਰੇਂ.ਗੈਰਾਂ ਦੇ ਬਨੇਰਿਅਾਂ ਤੇ ਦੀਵੇ ਬਾਲਦੀ                         




ਜਦੋ ਅਸੀ ਫੇਲ ਹੋ ਜਾਈਏ ਤਾਂ

.

.

ਬੇਬੇ ਤਿੰਨ ਸ਼ਬਦ ਕਹਿੰਦੀ ਏ ” ਹੋਰ ਜਾ ਘੁੰਮਣ ”

.

.

.

ਸਹੇਲੀ ਵੀ ਤਿੰਨ ਸ਼ਬਦ ਕਹਿੰਦੀ ” ਸ਼ਰਮ

ਨੀ ਆਈ ? ”

.

.

.

.

ਦੋਸਤ ਵੀ ਤਿੰਨ ਸ਼ਬਦ ਕਹਿੰਦੇ ਨੇ ਪਰ ਦਿਲ

ਜਿਤ ਲੈਂਦੇ ਆ

.

.

.

” ਸਾਲਿਆ ਤੂੰ ਵੀ ? ? ? ?





ਪੈਸੇ ਨਾਲ ਹੁੰਦਾ ਕਦੇ ਯਾਰੀ ਵਾਲਾ ਸੌਦਾ ਨੀ ,,

.

ਖਰੀਦ ਲਵੇ ਯਾਰੀ ਸਾਡੀ ਕੋਈ ਏਨੇ ਵੀ ਜੋਗਾ ਨੀ..





ਅੱਜ ਤਾਂ ਕਮਲੀੲੇ ਤੂੰ Attitude ਦੇ ਚੱਕਰ ਵਿੱਚ ਛੇਤੀ ਛੇਤੀ Reply ਨਹੀਂ ਕਰਦੀ

:

.

.

.


ਜਦੋਂ ਰੱਬ ਨੇ ਮੇਹਰ ਕਰੀ ਤਾਂ ਯਾਦ ਰੱਖੀ Followers ਵਿੱਚ ਪਹਿਲਾ ਨਾਮ ਤੇਰਾ ਹੀ ਹੋਵੇਗਾ......                         








 ਮੇਰੇ ਮਿੱਤਰਾਂ ਨੂੰ ਕਹੋ ਕਿ ਉਹ ਮੈਨੂੰ ਉਸ ਨੂੰ ਇਸ਼ਕ ਕਰਨ ਤੋਂ ਨਾਂ ਰੋਕਣ ਕਿਉਂਕਿ 

ਅਜੇ ਤਾਂ ਮੇਰੀ ਨਜ਼ਰ ਉਸ ਮਰਜਾਣੀ ਦੀ ਮਰਜੀ ਤੇ ਲੱਗੀ ਹੋਈ ਹੈ .

Post a Comment

0 Comments