10 Best Punjabi Status on "Yari-Dosti" "ਯਾਰੀ-ਦੋਸਤੀ" Part-17.
ਦਿਲ ਮਜ਼ਬੂਰ ਕਰ ਰਿਹਾ ਮੈਨੂੰ ਉਨ੍ਹਾਂ ਨਾਲ ਗੱਲ ਕਰਨ ਨੂੰ,
ਤੇ
ਉਹ ਜ਼ਨਾਬ ਗੱਲ ਗੱਲ ਤੇ ਨਰਾਜ਼ ਹੋ ਜਾਂਦੇ ਨੇ ਮੇਰੇ ਨਾਲ..!
ਪਿਆਰ ੳੁਹਦੇ ਨੂੰ ਮੰਨ ਕੇ ਪੱਕਾ
ਨਾਤਾ ਜੋੜ ਿਲਅਾ ਪੱਕਾ ..
ਓੁਹ ਭਾਵੇ ਪੱਥਰਾ ਵਰਗੇ ਨੇ
ਅਸੀ ਰੱਬ ਮੰਨੇ ਕੇ ਬੈਠੇ ਆ.
ਓੁਹ ਦਿਲ ਤੋ ਲਾਹੀ ਬੈਠੇ ਨੇ ..
ਅਸੀ ਦਿਲ ਤੇ ਲਾਕੇ ਬੈਠੇ ਹਾ.
ਦੋਸਤੀ.ਦਾ.ਮਤਲਬ.ੲਿੱਕ.ਪਿਅਾਰਾ.ਸਾ.ਦਿਲ
.ਜੋ.ਕਦੇ.ਵੀ.ਨਫਰਤ.ਨਹੀ....ਕਰਦਾ
.ੲਿੱਕ.ਪਿਅਾਰੀ.ਜਿਹੀ.............ਮੁਸਕਾਨ
.ਜੋ.ਕਦੇ.ਫਿਕੀ.ਨਹੀ.ਪੈਦੀ...
.ੲਿੱਕ.ਅਹਿਸਾਸ.ਜੋ.ਕਦੇ.ਦੁੱਖ.ਨਹੀ...ਦਿੰਦਾ.
ਅਤੇ.ੲਿੱਕ.ਰਿਸਤਾ.ਜੋ.ਕਦੇ......ਖਤਮ.ਨਹੀ.ਹੁੰਦਾ.
Friend ਤੇ Girlfrnd ਚ ਕੀ ਅੰਤਰ
ਆ,....
.
.
GIRL FRIEND -ਜੇ ਤੈਨੂੰ ਕੁੱਝ ਹੋ
ਗਿਆ ਤਾ ਮੈ
ਜਿੰਦਾ ਨਹੀ ਰਵਾਗੀ,
.
.
FRIEND -ਜਦੋ ਤੱਕ ਮੈ ਤੇਰੇ ਨਾਲ ਆ
ਤੈਨੂੰ ਕੁੱਝ ਨਹੀ ਹੋ
ਸਕਦਾ,.
ਮਿਲੀ ਸੀ ਸਹੇਲੀ ਤੇਰੀ ਸਭ ਦੱਸ ਗਈ,
ਮਿਰਜਾ ਈ ਸੀ ਜਿਹਦੀ ਅੱਖ ਲੱਗ ਗਈ,
ਰਾਖੀ ਕਰਦੇ ਸਪਾਟੇ ਤੇਰੀ 4 ਨੀ,
ਇਹ ਵੀ ਉਹ ਤੋਂ ਪਤਾ ਲੱਗਿਆ,
ਉਹ ਜੱਟ ਜੱਟਾਂ ਵਾਲੀ ਕਰਕੇ ਦਿਖਾਉਗਾ ਜੇ ਤੈਨੂੰ ਕਿਤੇ ਹੋਰ ਮੰਗਿਆਂ
ਮੇਰਾ ਦਿਲ ਵੀ ਤੂੰ
ਤੇ ਮੇਰਾ ਪਿਆਰ ਵੀ ਤੂੰ
ਇਸ ਨਿਮਾਣੀ ਜਿਹੀ
ਜਿੰਦ ਦਾ ਹੱਕਦਾਰ ਵੀ ਤੂੰ
ਕੀ ਹੋਇਆ ਅਸੀ ਤੇਰੇ ਤੋ
ਦੂਰ ਬੈਠੇ ਹਾਂ
ਸਾਡਾ ਤਾਂ ਰੱਬ ਵੀ ਤੂੰ
ਤੇ ਯਾਰ ਵੀ ਤੂੰ.........
ਨਾ profile ਦੇਖਿਆ ਕਰ ਫਿਰ ਕਹੇ ਗੀ
ਕਿ ਮੈਨੂੰ ਪਿਆਰ ਹੋ ਗਿਆ
ਤੇਰਾ ਦਿਲ ਟੁੱਟ ਜਾਣਾ ਜੇ
ਮੈਥੋ ਇਨਕਾਰ ਹੋ ਗਿਆ
ਤੈਨੂੰ ਫਿਰਦਾ ਏ ਦਿਲ ਦੇਣ ਨੂੰ ਨਾ ਕੋਈ ਮੰਗਦਾ amount ਸੋਹਣੀਏ
ਮੁੰਡਾ ਚਕਮੇ ਜਿਹੇ Brand ਵਰਗਾ
ਪਰ ਤੇਰੇ ਲਈ ਫੁੱਲ Discount ਸੋਹਣੀਏ
ਨਿਕੇ ਨਿਕੇ ਚਾਹ ਨੇ ਸਾਡੇ ਨਿਕੇ ਸੁਪਨੇ ਲੇਦੇਂ ਹਾਂ
ਨਿੱਕੀ ਜਿਹੀ ਹੈ ਦੁਨੀਆ ਸਾਡੀ ਉਸੇ ਵਿੱਚ ਖ਼ੁਸ਼ ਰਹਿੰਦੇਂ ਹਾਂ,
ਹੱਸ ਕੇ ਕੋਈ ਬੁਲਾ ਲੈਂਦਾ ਤਾਂ ਉਸਦੇ ਪੈਰ੍ਹੀ ਪੈ ਜਾਈ ਏ
ਬੰਦਿਆਂ ਵਿੱਚੋਂ ਰੱਬ ਦੇ ਦਰਸ਼ਨ ਅਕਸਰ ਹੀ ਕਰ ਲੈਂਦੇਂ ਹਾਂ,
ਵੱਡਿਆਂ ਦੇ ਨਾਲ ਸਾਂਝ ਪਾਉਣ ਦੀ ਮਨ ਵਿੱਚ ਕੋਈ ਤਾਂਗ ਨਹੀਂ
ਦਿਲ ਵੱਡੇ ਨੇ ਕੀ ਹੋਇਆ ਜੇ ਛੋਟੇ ਘਰਾਂ ਚ ਰਹਿੰਦੇਂ ਹਾਂ.....................
ਮੈਂਨੂੰ ਪਤਾ ਮੇਰੀ ਹੈਸੀਯਤ ਕੱਖ ਵੀ ਨਹੀ,
ਪਰ ਯਾਰਾ ਤੂੰ ਮੇਰੇ ਲੲੀ ਖਾਸ ੲੇ ਤੇ ਤੇਰੇ ਖਾਸ ਹੋਣ ਤੇ ਹੀ ਮੈਂਨੂ ਨਾਜ ਹੈ,
0 Comments