10 Best Punjabi Status on "Yari-Dosti" "ਯਾਰੀ-ਦੋਸਤੀ" Part-15.
ਮੇਰੇ ਯਾਰ 17 sector ਜਿਹੇ
ਕੁੱਝ ਦੇਸੀ ਤੇ ਕੁਝ ਐਕਟਰ ਜਿਹੇ
ਕੁੱਝ ਠੰਡੀਆਂ ਛਾਵਾਂ ਵਰਗੇ ਨੇ
ਮੇਰੇ ਯਾਰ ਭਰਾਵਾਂ ਵਰਗੇ ਨੇ....
➡ਯਾਰ ਮੇਰੇ ਸਾਰੇ ਬੜੇ #Ghaintߑ̠ਬੱਲੀਏ !!
.
ਅੱਧੇ ਬੋਲ #Utte ਦਿੰਦੇ ਬੰਦਾߘΠਫੈਂਟ✔ ਬੱਲੀਏ..!!
ਅੱਤ ਦੇ ਸ਼ਿਕਾਰੀ ?ਦੂਜਾ ਝਾਕਾ ਨਾਰਾ? ਦਾ
ਐਬ ਨਾ ਹੀ ਕੋਈ☝ਬਸ ਨਸ਼ਾ ਯਾਰਾਂ? ਦਾ
ਦੋਸਤਾਂ ਨੂੰ ਹਰ ਮਹਿਫਿਲ ਵਿਚ ਯਾਦ ਕਰਾਂਗੇ
ਹਮੇਸ਼ਾ ਰੱਬ ਦਾ ਧੰਨਵਾਦ ਕਰਾਂਗੇ
ਨਾ ਮਿਲਿਆ ਸੀ, ਨਾ ਮਿਲੇਗਾ ਤੇਰੇ ਜਿਹਾ ਦੋਸਤ
ਅੱਜ ਹੀ ਨਹੀ ਹਮੇਸ਼ਾ ਏਸ ਗੱਲ ਤੇ ਨਾਜ਼ ਕਰਾਂਗੇ…
ਯਾਰ ਮਿਲੇ ਮੈਨੂੰ ਭਾਈਆਂ ਵਰਗੇ„
ਸੱਚੀਆਂ ਪਾਕ ਖੁਦਾਈਆਂ ਵਰਗੇ„
ਨੇ ਇੱਕ ਦੂੱਜੇ ਤੋਂ ਵੱਧ ਕੇ ਚੋਬਰ„
ਮਾਂ ਦੇ ਮੱਖ਼ਣ ਮਲਾਈਆਂ ਵਰਗੇ„
ਚਿਰਾਂ ਬਾਅਦ ਵਿੱਛੜੇ ਸੱਜਣਾ ਨੂੰ ਘੁੱਟ ਕੇ ਜੱਫ਼ੀਆਂ ਪਾਈਆਂ ਵਰਗੇ„
ਭੁੱਖੇ ਕਦੀ ਵੀ ਸੌਣ ਨਹੀਂ ਦਿੰਦੇ„
ਮਾਵਾਂ ਚਾਚੀਆਂ ਤਾਈਆਂ ਵਰਗੇ„
ਹੱਸਦੇ ਚੇਹਰੇ ਕਰਨ ਟਕੋਰਾਂ ਫੱਟਾਂ ਉੱਤੇ ਦਵਾਈਆਂ ਵਰਗੇ„
ਕਈ ਤਾਂ ਬਾਹਲੇ ਸਾਓ ਪਤੰਦਰ ਨਿਰੇ ਈ ਮੱਝਾਂ ਗਾਈਆਂ ਵਰਗੇ„
ਕੁੱਝ ਨਿੱਕੇ ਹੁੰਦੇਓ ਨਾਲ ਰਹੇ ਨੇ„
ਲੁੱਕਣਮਿਚੀ ਦੀਆਂ ਦਾਈਆਂ ਵਰਗੇ„
ਯਾਰ ਮਿਲੇ ਮੈਨੂੰ ਭਾਈਆਂ ਵਰਗੇ„
ਸੱਚੀਆਂ ਪਾਕ ਖੁਦਾਈਆਂ ਵਰਗੇ..
ਹੋਵੇ ਸੁਪਨੇ?? ਚ ਤੂੰ ਤੇ ਜਗਾਵੇ ਕੋਈ✌ਨਾ
ਹੋਵੇ ਸੋਚਾਂ? ਵਿਚ ਤੂੰ ਤੇ ਬੁਲਾਵੇ?? ਕੋਈ ਨਾ
ਤੇਰੇ ਖਿਆਲਾ ਦੇ ?❤ਮੁੱਕਦਮੇ ਚ ਕੈਦ ਹੋ ਜਾਵੇ
ਹੋਵੇ?? ਉਮਰਾਂ ਦੀ ਕੈਦ mahi ਨੂੰ ਤੇ ਛੁਡਾਵੇ ਕੋਈ ਨਾ...☝☝
ਦਿਨੇ ਤਾਂ ਖਾਈਏ ਰੁੱਖੀ-ਮਿੱਸੀ, ਰਾਤੀ ਸੁਪਨੇ 'ਚ ਖਾਈਏ PIZZA....
ਜਾਂ ਰੱਬਾ ਕੁੜੀ ਫਸਾਦੇ, ਜਾ ਲਵਾਦੇ VISA......
ਮੈਨੂੰ ਵੀ ਪਤਾ ਨਹੀ ਕਿ ਕਿਵੇ ਅੱਗ ਲੱਗ ਗਈ ਪਾਣੀ ਵਿੱਚ
ਮੈ ਤਾਂ ਸਿਰਫ ਉਸਦੇ ਨਾਮ ਵਾਲੇ ਖੱਤ ਹੀ ਸੁੱਟੇ ਸੀ॥
ਕਹਿੰਦੀ ਮੈ#chandigarhਦੀ ਹੂਰ Aa
...............
.......... ਮੈਂ ਕਿਹਾ ਪੁੱਛ ਲਈ ਜਿਨੂੰ ਮਰਜੀ ';####;
.........
ambarsar ਵਾਲੇ ਵੀ ਬੜੇ ਮਸਹੂਰ Aa...##
ਮੇਰਾ ਜਖਮ ਤਾਂ ਅੱਜ ਵੀ ਤਾਜਾ ਹੈ
ਬੱਸ ਉਹ ਨਿਸ਼ਾਨ ਬਦਲ ਗਿਆ
ਮੁਹੱਬਤ ਤਾਂ ਅੱਜ ਵੀ ਬਹੁਤ ਹੈ
ਪਰ ਉਹ ਇਨਸਾਨ ਬਦਲ ਗਿਆ॥
0 Comments