10 Best Punjabi Status on "Yari-Dosti" "ਯਾਰੀ-ਦੋਸਤੀ" Part-14.
ਕੱਢ ਤੇ ਮਹੀਨੇ ਬਾਰਾਂ ਸੰਗ ਸੰਗ ਕੇ
ਪੱਟੀ ਨਹੀਂਓ ਜਾਣੀ ਕੁੜੀ ਖੰਗ ਖੰਗ ਕੇ !!
ਇੱਕ ਦਿਨ ਉਹ ਸਖਸ਼ ਜਰੂਰ ਤੜਫੂਗਾ ਮੇਰੇ ਲਈ
ਅਜੇ ਤਾਂ ਉਹਨੂੰ ਬੇਗਾਨਿਆ ਤੋਂ ਖੁਸ਼ੀਆ ਬਹੁਤ ਮਿਲ ਰਹੀਆ॥
ਕਮਲਿਆਂ ਦੀ ਦੁਨੀਆਂ ਈ ਰਾਸ ਏ ਮੈਨੂੰ?
ਬਹੁਤੇ ਸਿਆਣਿਆਂ ਚ ਮੇਰਾ ਦਿੱਲ ਨਹੀ ਲਗਦਾ
ਉੱਪਰ ਵਾਲਾ? ਵੀ ਆਸ਼ਿਕ? ਏ ਸਾਡਾ
ਤਾਂ ਹੀ ਤਾਂ ਸਾਨੂੰ? ਕਿਸੇ ਦਾ ਹੋਣ ਨੀ ਦਿੰਦਾ?
ਜੇ ਤੈਨੂੰ ਕਦੇ ਸਮਾਂ ਮਿਲਿਆ ਤਾਂ ਜਰੂਰ ਦੱਸੀ
ਕਿ ਉਹ ਕਿਹੜਾ? ਪਿਆਰ ਸੀ ਜੋ ਮੈਂ ਤੈਨੂੰ ਦੇ ਨੀਂ ਸਕਿਆ॥
ਜਿਹੜੀ ਲੱਖਾਂ ਨਾ ਕਰੋੜਾਂ ਨਾ ਹਜਾਰਾਂ ਵਿੱਚ ?
ਉਹ ਗੱਲਬਾਤ ਸਾਡੇ ਪੱਕੇ ਯਾਰਾਂ ਵਿੱਚ
ਅਕਸਰ ਦੁਨੀਆ ਵਿਚ ਦਿਲ ਮਿਲਦੇ ਨੇ , ਟੁੱਟ ਜਾਂਦੇ ਨੇ
ਸਚੇ ਦੋਸਤ ਵੀ ਮਿਲਦੇ ਨੇ , ਫਿਰ ਵਿੱਛੜ ਜਾਂਦੇ ਨੇ
ਪਰ ਜਦੋਂ ਇਕਠੇ ਗੁਜਾਰੇ ਦਿਨ ਯਾਦ ਆਉਂਦੇ ਨੇ ਤਾਂ
ਹੱਸਦੀ ਹੋਈ ਅੱਖਾਂ ਚੋ ਵੀ ਹੰਝੂ ਵੱਗ ਜਾਂਦੇ ਨੇ ॥
--*ਮਹਿਕ ਦੋਸਤੀ ਦੀ ਇਸ਼ਕ ਤੋਂ ਘੱਟ ਨਹੀ ਹੁੰਦੀ*--⚘⚘
---*ਇਸ਼ਕ ਨਾਲ ਜ਼ਿੰਦਗੀ ਖਤਮ ਨਹੀ ਹੁੰਦੀ*---??
--*ਜੇ ਸਾਥ ਹੋਵੇ ਜ਼ਿੰਦਗੀ ਵਿੱਚ ਚੰਗੇ ਦੋਸਤਾਂ?? ਦਾ*--
---*ਤਾਂ ਜ਼ਿੰਦਗੀ ਜੰਨਤ ਤੋਂ ਘੱਟ ਨਹੀ ਹੁੰਦੀ?*---
ਮੇਰੇ ਸਾਰੇ ਆੜੀ,ਅੱਤ ਦੇ ਸ਼ਿਕਾਰੀ
ਸਾਰੇ ਹੀ ਕੱਬੇ ਨੇ ਜਿਨਾ ਨਾਲ ਯਾਰੀ
ਹੁਣ ਅੱੜੀ ਮੇਰੀ ਤੇਰੇ ਤੇ ਗਰਾਰੀ
ਤੇਰੀ ਸੁਰਤ ਲੱਗੀ ਸੱਭ ਤੋ ਪਿਆਰੀ
ਬੀਬਾ ਕਰ ਲੈ ਹੁਣ ਤੂੰ ਵੀ ਹਾਂ ਦੀ ਤਿਆਰੀ ......
ਪੈਸੇ ? ਤੇ ਨੀ # ਮਰੀ # ਦਾ ਸੋਹਣੀਏ ?
ਪਿਆਰ ? # ਦਿਲੋ ❤ ਕਰੀਦਾ # ਜਿਥੇ ਲੱਗ ਜਾਵੇ
# ਯਾਰੀ ? ਫਿਰ ਹਿੱਕ # ਤਾਣ ☝ ਕੇ ਨਾਲ
ਖੜੀ ਦਾ ....
0 Comments