10 Best Punjabi Status on "Yari-Dosti" "ਯਾਰੀ-ਦੋਸਤੀ" Part-13.
ਨਾ ਅੱਖ ਪੈਸੇ ੳੁਤੇ, ਨਾ ਸ਼ੋਕ ਮਹਿੰਗੀਆ ਕਾਰਾ? ਦਾ,
ਜੋ ਮਾੜੇ ਟਾਈਮ ਨਾਲ ਖੜਦੇ, ਮੈ ਦੇਣ ਦੇ ਨੀ ਸਕਦਾ ੳੁਹਨਾ ਯਾਰਾ? ਦਾ ,,,,,,,
ਇਹੀ ਫਰਕ ਹੈ ਦੋਸਤੀ ਤੇ ਪਿਆਰ ਵਿੱਚ
ਇਸ਼ਕ ਨੇ ਕਦੇ ਹਸਾਇਆ ਨੀ
ਤੇ yarra ਨੇ ਕਦੇ ਰਵਾਇਆ ਨੀ
ਵਿਚ ਹਵਾਵਾਂ ਕਦੇ ਵੀ ਦੀਵੇ ਜਗਦੇ ਨਾ ,
ਖਿਜ਼ਾ ਦੀ ਰੁੱਤੇ ਫੁੱਲ ਕਦੇ ਵੀ ਸਜਦੇ ਨਾ ,
ਭੁੱਲ ਕੇ ਵੀ ਨਾ ਸਾਨੂੰ ਕਿਤੇ ਭੁੱਲ ਜਾਵੀਂ ,
ਕਿਊਂਕਿ ਯਾਰ ਗੁਵਾਚੇ ਫੇਰ ਕਦੇ ਵੀ ਲਭਦੇ ਨਾ ॥
ੲੇਕ ਚਿਗਾਰੀ ਕਿਸੀ ਅਾਗ ਸੇ ਕਮ ਨਹੀ ਹੋਤੀ
ਸਾਦਗੀ ਕਿਸੀ ਸਿਗਾਰ ਸੇ ਕਮ ਨਹੀ ਹੋਤੀ
ਜਿੳੁ ਤੋ ਅਾਪਣੀ -ਅਾਪਣੀ ਸੋਚ ਹੈ ਦੋਸਤੀ
ਵੀ ਪਿਅਾਰ ਸੇ ਕਮ ਨਹੀ ਹੋਤੀ ????????
ਉਹਦੀ ਅੱਖ 'ਚ ਸ਼ਰਮਾ ਬੋਲ ਦੀਆ,
ਉਹਦੀ ਗੱਲਾਂ ਨੇ ਅਣਭੋਲ ਜਹੀਆਂ,
ਰੂਹਾਂ ਦਿਲ ਦੇ ਬੂਹੇ ਖੋਲ ਦੀਆ,
ਤੇਰੇ ਬਿਨ ਨਾ ਜੀਣਾ ਕਬੂਲ ਰਹੀਆਂ
ਹਾਸਿਲ ਕਰਕੇ ਤਾ ਹਰ ਕੋਈ ਪਿਆਰ ਕਰ ਸਕਦਾ ਹੈ
ਪਰ
ਕਿਸੇ ਨੂੰ ਖੋ ਕੇ ਵੀ ਚਾਹੁੰਦੇ ਰਹਿਣਾ ਅਸਲੀ ਪਿਆਰ ਹੈ.....
ਕੁੱਝ ਬੇਲੀ ਐਸੇ ਵੀ ਹੁੰਦੇ ਬੋਲੇ ਬੋਲ ਪਗਾਉਂਦੇ ਜੋ
ਵਕਤ ਪਾਏ ਤੋ ਦਿਲ ਦਾ ਕਰਜ਼ਾ ਸਿਰ ਦੇ ਨਾਲ ਚਕਾਉਂਦੇ ਜੋ…
ਤੇਰੇ ਤੰਗ ਜਿਹੇ ਟੋਪ ਸਾਨੂੰ ਫਿੱਟ ਨਾ..
ਸਾਡੇ ਕੁੜਤੇ ਪਜਾਮੇ ਖੁੱਲੇ ਡੁੱਲੇ ਨੇ..।
ਏਨਾ ਟਾਇਮ ਕਿੱਥੋਂ ਅੱਲੜਾ ਨਾ ਬੈਠਜਾਂ ..
ਹਜੇ ਯਾਰਾਂ ਨਾਲ ਲੁੱਟਣੇ ਮੇ ਬੁੱਲੇ ਨੇ..।
ਯਾਰੋ ਬਸ ਇੰਨਾ ਕਹਿਣਾ ਹੈ ਤੁਹਾਡੇ ਇਸ 22 ਦਾ__
ਕੁੜੀ ਪਿਛੇ ਲਗ ਕੇ ਕਦੇ ਯਾਰ ਨਹੀ ਗਵਾਈ ਦਾ__ ।
ਕਾਸ਼ ਦਿਲ ਨੂੰ ਇਹ ਪਹਿਲਾਂ ਪਤਾ ਲੱਗ ਜਾਂਦਾ ,
ਕਿ ਮੁਹੱਬਤ ਸਿਰਫ ਉਦੋਂ ਤੱਕ ਵਧੀਆ ਲੱਗਦੀ ਆ ,
ਜਦੋਂ ਤੱਕ ਹੁੰਦੀ ਨਹੀਂ
0 Comments