10 Best Punjabi Status on "Yari-Dosti" "ਯਾਰੀ-ਦੋਸਤੀ" Part-12.
ਕਿਵੇਂ ਭੁਲਾ ਦੇਵਾ ਇਕ #ਨਾਰ ਲਈ
#ਰੱਬ ਜਹੇ #ਯਾਰਾ ਨੂੰ .....
#ਕਮਲੀਏ #ੳੁਂਮਰ ਬੀਤ ਜਾਂਦੀ ਆ
ਪਾਉਣ ਲੲੀ ਇਹੋ ਜੇ #ਦਿਲਦਾਰਾ ਨੂੰ ..
ਉਸ ਕੁੜੀ ਨਾਲ ਗੱਲ ਨਾ ਕਰੀਏ
ਜਿਹਨੂੰ ਅਪਣੇ ਆਪ ਤੇ ਗਰੂਰ ਹੋਵੇ,
ਕੁੜੀ ਪਿੱਛੇ ਕਦੇ ਯਾਰ ਨਾ ਛੱਡੀਏ
ਭਾਵੇ ਲੱਖ ਪਰੀਆ ਦੀ ਹੂਰ ਹੋਵੇ. lovvv u yarro ....
ਸਾਨੂੰ ਚਾਹੁੰਣ ਵਾਲੇ ਵੀ ਖੁਸ ਰਹਿਣ
ਜੋ ਸਾਡੀਆਂ ਹਾਰਾਂ ਤੋ ਖੁਸ ਨੇ
ਸਾਨੂੰ ਹਰਾਉਣ ਵਾਲੇ ਵੀ ਖੁਸ ਰਹਿਣ
KivEn ਭੁਲਾ ਦੇਵਾ ik ਨਾਰ ਲਈ
ਰੱਬ ਜਹੇ ਯਾਰਾ Nu .....
ਕਮਲੀਏ Umar ਬੀਤ ਜਾਂਦੀ ਆ
ਪਾਉਣ Lai ਇਹੋ ਜੇ ਦਿਲਦਾਰਾ Nu...
?ਯਾਰਾਂ ਨਾਲ ਯਾਰੀਆਂ ਪੁਗਾਈ ਜਾਨੇ ਆਂ.
ਏਰੀਏ ਚ ਅੱਤ ਕਰਵਾਈ ਜਾਨੇ ਆਂ.
?ਵੈਰੀਆਂ ਦੇ ਸੀਨੇ ਅੱਗਾਂ ਲਾਈ ਜਾਨੇ ਆਂ…
ਦਾਣੇ ਦਾਣੇ ਦਾਣੇ,?
ਗੱਲਾਂ ਸੱਚੀਆਂ ਹੀ ਕਹਿਣ? ਸਿਆਣੇ..
ਨੀ ਦੱਬੀ ਹੋਈ ਸ਼ਰਾਬ ?ਵਰਗੇ,
ਬੜੇ ਕੀਮਤੀ ਨੇ ??ਯਾਰ ਪੁਰਾਣੇ..?
ਜਿਹਨੇ ਵੈਰ ਨਹੀਉ ਖੱਟੇ ਉਹਨੇ ਯਾਰ ਨੀ ਬਣਾਏ?
ਉਂਝ ਗੱਲਾ ਬਾਤਾਂ ਵਿੱਚ ਭਾਵੇ ਘੈਂਟ ਬਣੀ ਜਾਵੇ?
ਯਾਰ ਦੀ ਭੈਣ ਨੂੰ ਭੈਣ ਬੁਲਾਈਏ„
ਕਦੇ ਨਾ ਪਿੱਠ ਤੇ ਚਲਾਈਏ ਆਰੀ„
ਭਰਾਵਾਂ ਵਰਗਾ ਪਿਆਰ ਬਣਾਈਏ„
ਜਿਸਦੇ ਨਾਲ ਵੀ ਅਸੀ ਲਾਈਏ ਯਾਰੀ..
ਓਹਨਾ #yarran ਦੀ #yaari ਦਾ #karz ਹੈ ਸਾਡੇ ਸਿਰ,
ਜਿਹਨਾ ਨੇ #palkan ਦੀ #chaaven ਬਿਠਾਇਆ ਸਾਨੂੰ.
ਕੌਣ ਕਹਿੰਦਾ #Apne ਹੀ #Apne ਹੁੰਦੇ ਨੇ,
ਓਹ ਵੀ #Apne ਨੇ ਜਿਹਨਾ ਨਾਲ #Rabb ਨੇ ਮਿਲਾਇਆ ਸਾਨੂੰ....
☝ਇੱਕ ਆਉਦੀ ਨੀ ਚਲਾਕੀ
✌ਦੂਜਾ ਆਉਦਾ ਨੀ ਕਿਸੇ ਦਾ ਦਿਲ ਤੋੜਨਾ ..
.ਯਾਰੀ ਜਿੰਦ ਵਾਰ ਕੇ ਨਿਭਾਈ ...
ਆਉਦਾ ਨੀ ਮੌਕੇ ਤੇ kevy ਮੁੱਖ ਮੋੜਨਾ..
0 Comments