Punjabi Letter "ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਬੀਮਾਰੀ ਕਾਰਨ ਛੁੱਟੀ ਲਈ ਬੇਨਤੀ ਪੱਤਰ ਲਿਖੋ।" for Class 7, 8, 9, 10 and 12 Students.

ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਬੀਮਾਰੀ ਕਾਰਨ ਛੁੱਟੀ ਲਈ ਬੇਨਤੀ ਪੱਤਰ ਲਿਖੋ।


ਸੇਵਾ ਵਿਖੇ,

ਮੁੱਖ ਅਧਿਆਪਕ ਜੀ,

ਪੁਲਸ ਡੀ.ਏ.ਵੀ. ਪਬਲਿਕ ਸਕੂਲ, 

ਪੁਲਸ ਲਾਇਨ,

ਜਲੰਧਰ ਸ਼ਹਿਰ।


ਸ਼੍ਰੀਮਾਨ ਜੀ,

ਬੇਨਤੀ ਇਹ ਹੈ ਕਿ ਕੱਲ੍ਹ ਰਾਤ ਨੂੰ ਮੈਨੂੰ ਤੇਜ਼ ਬੁਖਾਰ ਹੋ ਗਿਆ ਸੀ। ਡਾਕਟਰ ਨੇ ਮੈਨੂੰ ਦੋ ਦਿਨ ਦਵਾਈ ਖਾਣ ਅਤੇ ਅਰਾਮ ਕਰਨ ਦੀ ਸਲਾਹ ਦਿੱਤੀ ਹੈ। ਇਸ ਲਈ ਮੈਂ ਮਿਤੀ 24.2.2008 ਤੋਂ 25.2.200X ਤਕ ਸਕੂਲ ਹਾਜ਼ਰ ਨਹੀਂ ਹੋ ਸਕਾਂਗਾ।

ਕਿਰਪਾ ਕਰਕੇ ਮੈਨੂੰ ਉਪਰੋਕਤ ਦੋ ਦਿਨਾਂ ਦੀ ਛੁੱਟੀ ਦੀ ਮਨਜ਼ੂਰੀ ਦਿੱਤੀ ਜਾਵੇ। ਆਪ ਜੀ ਦੀ ਬਹੁਤ ਮਿਹਰਬਾਨੀ ਹੋਵੇਗੀ।

ਧੰਨਵਾਦ ਸਹਿਤ,


ਆਪ ਜੀ ਦਾ ਆਗਿਆਕਾਰੀ ਵਿਦਿਆਰਥੀ

ਅਮਨਦੀਪ

ਜਮਾਤ ਸਤਵੀਂ ‘ਬੀ 

ਰੋਲ ਨੰਬਰ 10

24.2.200X




Post a Comment

0 Comments