Top 10 Punjabi Status on "ਯਾਰੀ-ਦੋਸਤੀ" "Yari-Dosti" Punjabi Quotes for WhatsApp, Facebook, Instagram Post Part-16.

10 Best Punjabi Status on "Yari-Dosti" "ਯਾਰੀ-ਦੋਸਤੀ" Part-16.



ਮੇਰੇ Yaara ਨੂੰ ਨਾ ਬਿੱਲੋ ਕਿਤੇ  ਪਤਾ ਲੱਗ ਜਾਏ,

 ਤੇਰੇ ਭਰਾਵਾ ਨੂੰ Ni ਕਿੱਕਰਾ ਨਾਲ ਟੰਗ ਦੇਣਗੇ.

?Burrraaaaaahahahahahha?                         




ਅੱਜਕੱਲ੍ਹ ਦਾ ਪਿਆਰ ਜਾਲੀ ਜਿਹਾ ਹੋ ਗਿਆ 

ਇਸ ਕਰਕੇ ਹੈਪੀ ਪਿਆਰ ਤੋ ਫਰਾਰ ਜਿਹਾ ਹੋ ਗਿਆ                         




ਜਿੰਨਾਂ ਨੂੰ ਪਤਾ ਕਿ ਇਕੱਲਾਪਨ ਕੀ ਹੁੰਦਾ

ਉਹ ਲੋਕ ਹਮੇਸ਼ਾ ਦੂਜਿਆ ਲਈ ਹਾਜਰ ਰਹਿੰਦੇ ਹਨ॥ 




 ਮਿਲਦੇ ਰਹਿਨ ਯਾਰ ਤੇਰੇ ਵਰਗੇ , ਜੋ ਹਥ ਫੜ ਕੇ

ਤੁਰਨਾ ਸਖਾਓਂਦੇ ਨੇ, ਜੇ ਆ ਜਾਵੇ ਟੋਇਆ

ਕੋਈ ,ਤਾਂ ਡਿਗ ਕੇ ਆਪ ਵਖਓਂਦੇ ਨੇ , ਆ ਜਾਵੇ ਪੈਰ

ਕੰਡਿਆਂ ਤੇ ਮੇਰਾ ,ਤਾਂ ਦਰਦ ਨਾਲ ਕੁਰਲਾਓਂਦੇ ਨੇ ,

ਜੇ ਠੇਡਾ ਖਾ ਕੇ ਡਿਗ ਪਵਾਂ ,ਤਾਂ ਉਠਾ ਕੇ ਗਲ

ਨਾਲ ਲਾਉਂਦੇ ਨੇ 




ਹਰ ਕੋਈ ਕਰੇ ਮਜਾਕ ਕਿਸਮਤ ਦੇ ਮਾਰੇ ਨੂੰ....

ਕਹਿੰਦੇ ੲਿਟੱ ਮੋਰੀ ਦੀ ਲਗਦੀ ਨਹੀ ਚੁਬਾਰੇ ਨੂੰ......

ਚੰਗੇ ਹਾਂ ਜਾਂ ਬੁਰੇ ੲਿਹ ਤਾਂ ਮਾਲਕ ਜ਼ਾਣਦਾ ਏ......

ਜ਼ਾਦੇ ਢਹਿ ਚੁਬਾਰੇ ਜਦ ਬੰਦਾ ਖਾਕ ਛਾਣਦਾ ਏ.....

ਉਹਨੂੰ ਚੰਗਾ ਨਹੀ ਲਗਦਾ ਮਾੜਾ ਕਹੇ ਜਦ ਹਾਰੇ ਨੂੰ..

ਮੋਰੀ ਦੀ ਨਹੀ ਲਗਦੀ....




ਤੇਨੁ ਅਸੀ ਕਦੇ ਅਜਮਾੲਿਅਾ ਨਹੀ ??

ਜਿਨਾ ਪਿਅਾਰ ਦਿਤਾ ?ੳਨਾ ਕਦੀ ਪਾੲਿਅਾ ਹੀ ਨਹੀ ???

ਕਿਸੇ ਨੁੰ ਸਾਡੀ ਵੀ ਕਮੀ ਮਹਿਸੂਸ ਹੋਵੇਗੀ?

ਪਰ,ਰਬ ਨੇ ਸਾਨੂੰ ੲੇਦਾ ਦਾ ਬਨਾੲਿਅਾ ਹੀ ਨਹੀ.,.......




ਕੁੱਝ ਲੋਕ ਇੱਥੇ ਵੱਸਦੇ – ਵੱਸਦੇ ਅਵਾਰੇ ਹੋ ਗਏ !!

ਕੁੱਝ ਲੋਕ ਦਿਲ ਵਿੱਚ ਵੱਸਕੇ ਜਾਨੋ-ਪਿਆਰੇ ਹੋ ਗਏ !!


ਭਟਕਦੇ ਸੀ ਦਰ – ਬਦਰ ਜੋ ਆਸਰੇ ਦੀ ਭਾਲ ਚ

ਹੋਰਾਂ ਲਈ ਉਹੀ ਆਸ ਦੇ ਸਹਾਰੇ ਹੋ ਗਏ !!


ਵਸਿਆ ਸੀ ਜੋ ਬਣ ਕੇ ਮਿਠਾਸ ਦਿਲ ਅੰਦਰ

ਨੈਣੋ ਨਿਕਲੇ ਤਾਂ ਸਭ ਰਿਸ਼ਤੇ ਖਾਰੇ ਹੋ ਗਏ !!


ਜਿੰਦਗੀ ਨਾਲ ਜੂਝਦਾ , ਕੋਈ ਜਿੱਤਦਾ , ਕੋਈ ਹਾਰਦਾ

ਕਈ ਨਿਤਾਣੇ ਜਿੱਤੇ ਵੀ ਇੱਥੇ ਹਾਰੇ ਹੋ ਗਏ !!


ਕੀ ਕਰੇਂਗਾ “ਲਾਡੀ ” ਤੂੰ ਮੰਜਿਲ ਤੇ ਪਹੰਚ ਕੇ

ਵਿੱਚ ਸਫਰ ਕਈ ਹਾਲਾਤ-ਦੇ- ਮਾਰੇ ਹੋ ਗਏ !!                         




ਕਦੇ ਤੇਰੇ ਦੀਦਾਰ ਨੂੰ ਤਰਸਣ ਅੱਖੀਆਂ,

ਕਦੇ ਤੈਨੂੰ ਭੁੱਲ ਜਾਣ ਨੂੰ ਦਿਲ ਕਰਦਾਂ

ਕਦੇ ਗੁੱਸਾ ਜਿਹਾ ਆਵੇ.... ਕਦੇ ਤੇਰੇ ਗਲ ਲੱਗ ਜਾਣ ਨੂੰ ਦਿਲ ਕਰਦਾ...

ਜਦੋ ਤੇਰੀਆਂ ਯਾਦਾਂ ਦੀ ਸਿਖਰ ਦੁਪਿਹਰ ਹੁੰਦੀ..

ਤਾਂ ਤੇਰੀਆਂ ਬਾਹਾਂ ਤੇ ਸਿਰ ਰਖ ਸੌਂਣ ਨੂੰ ਦਿਲ ਕਰਦਾ 

ਤਾਂ ਆਪਣਾ ਹਾਸਾ ਵੀ ਤੇਰੇ ਨਾਮ ਲਵਾਉਣ ਨੂੰ ਦਿਲ ਕਰਦਾ....




ਅਸੀਂ ਤੁਰਦੇ ਰਹੇ ਬਿਨਾਂ ਮੰਜ਼ਿਲ ਤੋਂ,

ਮੰਜ਼ਿਲ ਖੜੀ ਸੀ ਲੰਮਾ ਰਾਹ ਬਣਕੇ,

ਜ਼ਿੰਨਾਂ ਰਾਹਾਂ ਨਾਲ ਜੁੜੀਆਂ ਨੇ ਯਾਦਾ ਸਾਡੀਆਂ,

ਉਥੇ ਖੜੇ ਨੇ ਰੁੱਖ ਗਵਾਹ ਬਣਕੇ,

ਜਦੋ ਉਹਨਾਂ ਨੂੰ ਵਕਤ ਮਿਲੂ ਸਾਡੇ ਬਾਰੇ ਸੋਚਣ ਦਾ,

ਉਦੋ ਪਏ ਹੋਵਾਗੇ ਅਸੀ ਕਿਤੇ ਸਵਾਹ ਬਣਕੇ                         




ਨਾ ਮਾਰੋ ਪਾਣੀ ਵਿੱਚ ਪੱਥਰ ਉਸ ਪਾਣੀ ਨੂੰ ਵੀ ਕੋਈ ਪੀਂਦਾ ਹੋਵੇਗਾ….!

ਆਪਣੀ ਜਿੰਦਗੀ ਨੂੰ ਹੱਸ ਕਿ ਗੁਜਾਰੋ ਯਾਰੋ ,

ਤੁਹਾਨੂੰ ਵੇਖ ਕੇ ਵੀ ਕੋਈ ਜਿਉਂਦਾ ਹੋਵੇਗਾ...! 

Post a Comment

0 Comments