10 Best Punjabi Status on "Yari-Dosti" "ਯਾਰੀ-ਦੋਸਤੀ" Part 9.
ਕਹਿੰਦੀ ਮੇਰੇ ਉਤੇ ਸਟੇਟਸ ਲਿਖਣੇ ਛੱਡ ਦੇ„
ਕਦੇ ਤੇਰੀ ਹੁੰਦੀਂ ਸੀ ਮੈਂ ਤੂੰ ਮੇਰੇ ਬਾਰੇ ਲਿਖਣਾ ਛੱਡ ਦੇ„
ਕਹਿੰਦੀ ਜਿੰਦਗੀ 'ਚੋ ਤਾਂ ਤੈਨੂੰ ਮੈਂ ਕੱਡ ਦਿੱਤਾ„
ਹੁਣ ਪੰਜਾਬੀ ਸਟੇਟਸ ਤੇ ਵੀ ਦਿੱਖਣਾ ਛੱਡ ਦੇ..
YaaRi ਪਿੱਛੇ ਸਭ ਕੁਝ ਵਾਰ ਗਿਆ,
ਨਾ ਬਚਿਆ ਕੁਝ ਲੁਟਾਉਣ ਲਈ ...
ਬੱਸ #ਸਾਹ ਬਾਕੀ ਨੇ, ਉਹ ਨਾ ਮੰਗੀ,
ਮੈਂ ਰੱਖੇ ਨੇ ਭੁੱਲਾਂ ਬਖਸ਼ਾਉਣ ਲਈ …
ਰਸਤਾ ?ਹੋਵੇ ❤❤ਇਕ ਤੇ ਮੰਜਿਲ ਆਵੇ ਨਾ,??
ਇਕੱਠੇ ?ਰਹਿਏ ਦੋਨੋਂ ❤❤ਕੋਈ ਸਤਾਵੇ ਨਾ
ਯਾਰਾ ਖਾਤਰ ਛਡਤੀ... ਕਾਹਦਾ ਮਾਣ ਬੇਗਾਨੀ ਦਾ..
ਰਨਾ ਖਾਤਰ ਯਾਰ ਜੋ ਛਡਦਾ.... ਉਹ ਬੰਦਾ ਨੀ ਚੰਬਾਨੀ ਦਾ ...?
ਆਉਦੀ ਮਿਠੀ ਜਹੀ ਮੁਸਕਾਨ
ਜਦੋ msg ਤੇਰੇ ਲਈ ਟਾਈਪ ਕਰਦਾ
ਉਝ ਦੁਨੀਆ ਫੈਨ ਬਥੇਰੀ ਐ
ਪਰ ਏ ਦਿਲ ਤੇਰੇ ਤੇ ਹੀ ਮਰਦਾ !!
YaaRi ਪਿੱਛੇ ਸਭ ਕੁਝ ਵਾਰ ਗਿਆ,
ਨਾ ਬਚਿਆ ਕੁਝ ਲੁਟਾਉਣ ਲਈ ...
ਬੱਸ ਸਾਹ ਬਾਕੀ ਨੇ, ਉਹ ਨਾ ਮੰਗੀ,
ਮੈਂ ਰੱਖੇ ਨੇ ਭੁੱਲਾਂ ਬਖਸ਼ਾਉਣ ਲਈ ...
ਤੇਰੀ ਯਾਰੀ ਤੋਂ ਹੈ ਸਿੱਖਿਆ ਮਾਨ ਨਾ ਕਰੇ ਕਵਾਰੀ ਦਾ।।।
ਹਰ ਪਾਸੇ ਹੈ ਘਾਟਾ ਅੱਲੜਾ ਦੇ ਨਾਲ ਯਾਰੀ ਦਾ।।।
ਇੱਕ ਸੱਚਾ ਦੋਸਤ ਸੌ ਵਾਰ ਵੀ ਰੁੱਸੇ ਹਰ ਵਾਰ ਮਨਾ ਲੈਣਾ ਹੀ ਬਿਹਤਰ ਹੈ,
ਕਿਉਂਕੀ ਕੀਮਤੀ ਮੋਤੀਆਂ ਦੀ ਮਾਲਾ ਜਿੰਨੀ ਵਾਰ ਵੀ ਟੁੱਟੇ ਪਰੋਣੀ ਹੀ ਪੈਂਦੀ ਹੈ.......
ਕਈ ਹਸਾਉਂਦੇ ਨੇ, ਕਈ ਰਵਾਉਂਦੇ ਨੇ.
.ਪਰ ਸਾਥ ਤਾ ਓਹੀ ਨਿਭਾਉਂਦੇ ਨੇ,
ਜਿਨਾ ਦਾ ਲੜ੍ਹ ਮਾਪੇ ਫੜ੍ਹਾਉਂਦੇ ਨੇ…
ਯਾਰਾਂ ਨਾਲ ਬਹਾਰਾਂ ਹੋਵਣ
ਸੱਚ ਕਹਿੰਦੇ ਲੋਕ ਸਿਅਾਣੇ
ਦੁਖੜੇ ਦਿਲ ਦੇ ਕਿਹਨੂੰ ਕਹੀਏ
ਕੋਲ ਯਾਰ ਹੋਵੇ ਤਾਂ ਜਾਣੇ
0 Comments