10 Best Punjabi Status on "Yari-Dosti" "ਯਾਰੀ-ਦੋਸਤੀ" Part-11.
ਉਨੇ ਯਾਰੀ ਲਾਈ ਸਾਡੇ ਨਾਲ ਅਸੀ ਕਦੇ ਮਾਣ ਨਹੀ ਕਿੱਤਾ
ਯਾਰੀ ਸੱਚੇ ਬੰਦੇ ਨਾਲ ਹੀ ਨਿੱਬਦੀ ਏ
ਅਸੀ ਯਾਰੀ ਲਾਕੇ ਤੇਰੇ ਨਾਲ ਕੌਈ ਐਸਾਨ ਨਹੀ ਕਿਤਾ
ਜੋ ਸੱਚੇ ਹੁੰਦੇ ਨੇ ਉਨ੍ਹਾ ਨੂੰ ਗੁੱਸਾ ਆਉਂਦਾ ਹੈ…
ਝੂਠ ਬੋਲਣ ਵਾਲ਼ਿਆ ਨੂੰ ਤਾ ਅਕਸਰ ਮੈ ਪਿਆਰ ਜਤਾਂਦੇ ਵੇਖਿਆ ਹੈ
ਕਿਤਾਬ ਵਾਂਗ ❤ ਦਿਲ ਮੇਰਾ ਪੜ ਕੇ ਤਾਂ ਵੇਖੀਂ....
ਆਪੇ ਤੇਰੇ ਸਾਰੇ ਹੀ ਸਵਾਲ ਮੁੱਕ ਜਾਣੇ ਨੇ...
ਲੋਕੀ ਤਾ ਟਾਇਮ ਪਾਸ ਕਰਦੇ ਮੈਂ ਦਿਲ ਲਾ ਲਇਆ ਸੀ
ਬਸ ਪਿਆਰ ਕਿਸੇ ਇੱਕ ਨਾਲ ਸੱਚਾ ਪਾ ਲਇਆ ਸੀ
ਹੋਰਾਂ ਤੋ ਨਜ਼ਰਾ ਫੇਰ ਉਹਨੂੰ ਦਿਲ 'ਚ ਵਸਾ ਲਇਆ ਸੀ
ਫੇਰ ਵੀ ਪਤਾ ਨੀ ਰੱਬ ਨੇ ਕਿਉਂ ਵਿਛੋੜਾ ਪਾ ਤਾ
ਕੁਝ ਕਹਿ ਵੀ ਨਾ ਸਕਿਆ ਬੱਸ ਦਰਦ ਦਿਲ 'ਚ ਲੁਕਾ ਲਇਆ ਸੀ...
ਯਾਰੀ ਵਿਚ ਨਫਾ ਨੁਕਸਾਨ ਨਹੀਂਓ ਵੇਖੀ ਦਾ,
ਦਿਲ ਮਿਲ ਜਾਵੇ ਫੇਰ ਹਾਣ ਨਹੀਂਓ ਵੇਖੀ ਦਾ,
ਦਿਲ ਹੋਵੇ ਸੋਹਣਾ ਨਾਲੇ ਸਾਫ ਸੁਥਰਾ,
ਫੇਰ ਕੱਚਾ ਪੱਕਾ ਯਾਰ ਦਾ ਮਕਾਨ ਨਹੀਂਓ ਵੇਖੀ ਦਾ ...
ਜੇਕਰ ਕੋਈ ਕੁੜੀ ਤੁਹਾਨੂੰ ਦੋਸਤ ਮਨਦੀ ਹੈ ਤਾ
ਉਸਨੂੰ ਪਿਆਰ ਦੀ ਰਾਹ ਤੇ ਪਾਉਣ ਦੀ ਜ਼ਿਦ ਨਹੀਂ ਕਰਨੀ ਚਾਹੀਦੀ
ਕਿਓਂਕਿ ਦੋਸਤੀ ਦਾ ਰਿਸ਼ਤਾ ਪਿਆਰ ਨਾਲੋ ਅਕਸਰ ਉਚਾ ਤੇ ਸਚਾ ਹੁੰਦਾ ਹੈ।
ਕਹਿੰਦੀ ਮੇਨੂੰ ਤੇਰੇ ਨਾਲ ਪਿਆਰ ਹੋ ਗ਼ਿਆ….
ਮੈਂ ਕਿਹਾ ਮੈਂ ਤੇ ਮਸੀ ਠੀਕ ਹੋੲਿਅਾ ਸੀ…
ਹੁਣ ਤੇਰਾ ਦਿਮਾਗ ਖਰਾਬ ਹੋ ਗਿਆ…
ਫਰੈਂਡਸ਼ਿਪ ਦਾ ਮੈਨੂੰ ਕੋਈ ਚਾਹ ਨਹੀਂ
ਜਾਂ ਸੋਹਣੀਏ ਤੂੰ ਪੈ ਜਾਂ ਆਪਣੇ ਰਾਹ ਨੀਂ
ਲੋਕੀਂ ਮਨਾਈ ਜਾਵੇ ਫਰੈਂਡਸ਼ਿਪ ਆਪਣੀਆਂ ਸਹੇਲੀਆਂ ਦੇ ਨਾਲ
ਮੈਂ ਹੁੰਦਾ Busy ਆਪਣੇ ਯਾਰਾਂ ਬੇਲੀਆ ਦੇ ਨਾਲ
ਚੜਦੀ ਜਵਾਨੀ ਨੂੰ ਜਵਾਨੀ ਦਾ ਕਾਰੇਜ ਆ
ਤਿੱਖੀ ਤਲਵਾਰ ਨਾਲੋ ਕੀਤੇ ਏ ਤੇਜ ਆ
ਲੁੱਟਦੀ ਨਜਾਰੇ ਕਿਸੇ ਦਿਨ ਦਾ ਨਾ ਕਰਦੀ ਭਰੇਜ ਆ
ਅੱਜ ਕੱਲ ਦੀ ਆਸ਼ਕੀ ਯਾਰੋ ਬੜੀ ਤੇਜ ਆ
0 Comments