10 Best Punjabi Status on "Yari-Dosti" "ਯਾਰੀ-ਦੋਸਤੀ" Part 8.
ਜੇ ਪਰਦੇ ਰਖਣੇ ਯਾਰ ਤੋ ਕੀ ਫਾਇਦਾ ਯਾਰੀ ਲਾਉਣ ਦਾ
ਜੇ ਕਦਰ ਨਹੀ ਜਜਬਾਤਾ ਦੀ ਕੀ ਫਾਇਦਾ ਇਸ਼ਕ਼
ਕਮਾਉਣ ਦਾ ਜੇ ਵਾਦੇ ਪੂਰੇ ਕਰਨੇ ਨਹੀ
ਕੀ ਹੱਕ ਆ ਲਾਰੇ ਲਾਉਣ ਦਾ .
ਡਾਲਰਾਂ ਤੋਂ ਵੱਧ ਸੋਹਣੇ ਯਾਰ ਕਮਾਏ ਆ।।
ਨਿਰੇ ਨੇ ਬਰੂਦ ਯਾਰ ਜਿੰਨੇ ਵੀ ਬਣਾਏ ਆ।।
ਵਿਚ ਹਵਾਵਾਂ ਕਦੇ ਵੀ ਦੀਵੇ ਜਗਦੇ ਨਾ ,
ਖਿਜ਼ਾ ਦੀ ਰੁੱਤੇ ਫੁੱਲ ਕਦੇ ਵੀ ਸਜਦੇ ਨਾ ,
ਭੁੱਲ ਕੇ ਵੀ ਨਾ ਸਾਨੂੰ ਕਿਤੇ ਭੁੱਲ ਜਾਵੀਂ ,
ਕਿਊਂਕਿ ਯਾਰ ਗੁਵਾਚੇ ਫੇਰ ਕਦੇ ਵੀ ਲਭਦੇ ਨਾ ॥
ਕਹਿੰਦੀ ਸਟੇਟਸ
ਤੇਰਿਆਂ ਦੇ ਸਦਕੇ ਜਾਵਾਂ . .
ਕਰਾਂ ਉਡੀਕ ਤੇਰੇ ਸਟੇਟਸ ਦੀ, ਪਹਿਲਾਂ ਆਪ ਲਾਈਕ ਕਰਾਂ ਫਿਰ ਸਹੇਲੀਆਂ ਤੋਂ ਕਰਾਵਾਂ
ਕੁਝ ਦੋਸਤਾਂ ਨੂੰ ਸੀ ਪਰਖਿਆ ਮੈਂ,ਕੁਝ ਮੇਰੀ ਯਾਰੀ ਪਰਖ ਗਏ,
ਲੱਖ ਬੁਰਾ ਕਿਹਾ ਪਰ ਰੁੱਸੇ ਨਾ,ਕੁਝ ਬਿਨਾ ਕਹੇ ਹੀ ਹਰਖ ਗਏ,
ਕੁਝ ਵਾਰਦੇ ਸੀ ਜਾਨ ਮੇਰੇ ਤੋਂ,ਕੁਝ ਆਈ ਮੁਸੀਬਤ ਸਰਕ ਗਏ,
ਕੁਝ ਜਖਮ ਦਿੰਦੇ ਵੀ ਥੱਕੇ ਨਾ,ਕੁਝ ਸੀਨਾ ਬੰਨ ਕੇ ਤੜਫ ਗਏ,
ਉਹ ਦੋਸਤ ਮੈਨੂੰ ਕਦੇ ਨਹੀਂ ਭੁੱਲਣੇਜੋ ਬਣ ਜਿੰਦਗੀ ਦੇ ਹਰਫ ਗਏ......
ਸਭ ਦੁਨੀਅਾਂ ਦੇ ਡਰਾਮੇ ਨੇ
ਦਿਲ.ਨਾਲ ਦਿਲ.ਤਾਂ ਕਿਸੇ ਦੇ ਹੀ ਮਿਲ੍ਹਦੇ ਨੇ
ਨਹੀਂ ਤਾਂ ਸਭ ਜਿਸਮਾਂ.ਦੇ ਦਿਵਾਨੇ ਨੇ???
ਬੜੀ ਦੇਖੀ ਟੈਂਸ਼ਨ ਲੈ ਕੇ ਕੁਝ ਨੀ ਰੱਖਿਆ ਵਿੱਚ ਪਿਆਰਾ ਦੇ
.
ਯਾਰਾਂ ?ਨਾਲ ਲੁੱਟੀ ਦੇ ਆ ਬੁੱਲੇ ?ਖਹਿੜੇ ਛੱਡ ਦਿੱਤੇ ਮੁਟਿਆਰਾ ਦੇ??
ਗੱਲ ਰੋਅਬ ਦੀ ਨਈ ਹੁੰਦੀ,ਗੱਲ ਸਤਿਕਾਰ ਦੀ ਹੁੰਦੀ ਆ!
ਉੱਥੇ ਗੁੱਸਾ ਕੁਝ ਨਈ ਕਰ ਸਕਦਾ,
ਜਿੱਥੇ ਗੱਲ ਪਿਆਰ ਦੀ ਹੁੰਦੀ ਆ!
ਕਹਿੰਦੀ ਤੁਹਾਡੇ ਯਾਰ ਬੜੇ ਨੇ ਛੱਡ ਦੋ..
ਮੈ ਕਿਹਾ ਕਮਲੀਏ ਯਾਰ ਤਾਂ ਕੰਜਰੀਆ ਦੇ ਹੁੰਦੇ ਸਾਡੇ ਤਾਂ ਵੀਰ ਨੇ ਕਿਵੇ ਛੱਡਾ....
ਕੱਢ ਦਿਤਾ ਓਸਨੇ ਸਾਨੂੰ ਆਪਨੀ ਜਿੰਦਗੀ ਵਿਚੋ
ਗਿਲੇ ਕਾਗਜ ਦੀ ਵਾਗੂੰ ::
ਨਾ ਲਿਖਣ ਦੇ ਕਾਬਿਲ ਛੱਡਿਆ ਨਾ ਜਲਾਉਨ ਦੇ
0 Comments