10 Best Punjabi Status on "ਯਾਰੀ-ਦੋਸਤੀ" "Yari-Dosti" Punjabi Quotes for WhatsApp, Facebook, Instagram Post Part-7.

10 Best Punjabi Status on "Yari-Dosti" "ਯਾਰੀ-ਦੋਸਤੀ" Part 7.



ਮੈਂ ਪਿਆਰ ਦੇ ਹੱਥੋਂ ਕਿੰਨਾਂ ਮਜਬੂਰ ਹੋ ਗਿਆ

ਨਾਂ ਤੈਨੂੰ ਪਾਉਣ ਦੀ ਔਕਾਤ ਆ

ਨਾਂ ਤੈਨੂੰ ਖੋਹਣ ਦਾ ਹੌਸਲਾ॥ 




 ਬੱਸ ਇਨਾ ਕ ਪਿਆਰ ਕਰਾਂਗਾ ਮੈਂ ਤੇਰੇ ਨਾਲ ਜਾਨੇ ਮੇਰੀਏ''

.

.

ਕਿ ਸੱਭ ਨੂੰ ਇਹੀ ਕਹੇਂਗੀ 'ਮੇਰੇ ਸੋਹਣੇ ਵੱਰਗਾ ਜੱਗ ਤੇ ਹੋਰ ਕੋਈ ਵੀ ਨਈ'' ☺ ♥




 ਯਾ ਰਬਾ ਮੇਰੇ ਯਾਰਾ ਨੂੰ ਤੱਤੀ ਹਵਾ ਨਾ ਲਗੇ

ਮੈਨੂੰ ਭਾਵੇ ਰਾਖ ਕਰ ਦੀ.....

ਉਨਾ ਆਈ ਮੈਂ ਹੀ ਮਰਾ ਐਸਾ ਕੋਈ ਸਿਲਸਿਲਾ ਕਰ ਦੀ....                         




ਤੈਨੂੰ ਪਿਆਰ ਤਾਂ ਬਹੁਤ ਮੈਂ ਕਰਦਾ ਹਾਂ

ਪਰ ਯਾਰਾਂ ਨੂੰ ਤੇਰੇ ਲਈ ਸੱਡ ਨੀ ਸਕਦਾ

ਇਹ ਤਾਂ ਰੱਬ ਨਾਲੋਂ ਨੇ ਵੱਧ ਸਹਾਰਾ

ਅਹਿਸਾਨ ਇਹਨਾਂ ਦੇ ਮੈਂ ਦਿਲੋਂ ਕੱਢ ਨੀ ਸਕਦਾ।।।

ਜਿੰਦਾਬਾਦ ਯਾਰੀਆਂ lub u yaaro❤☺☺





ਰਿਸ਼ਤਾ ਤੇਰਾ ਜਾਨ ਮੇਰੀ , ਰੱਖੀ ਬਸ ਇੱਦਾ ਹੀ ਪੁਗਾਕੇ ਸੱਜਣਾ...

ਤੇਰੇ ਹੱਥਾ ਵਿੱਚ ਹੱਥ ਮੇਰਾ , ਛੱਡੀ ਨਾ ਕਦੇ ਵੀ ਇਹ ਸਾਥ ਸੱਜਣਾ.||___***





#ਪੈਸੇ ਤੇ ਨਹੀਂ #ਮਰੀ ਦਾ #ਸੋਹਣੀਏ ਪਿਆਰ #ਦਿਲੋਂ ਕਰੀਦਾ ..


#ਜਿੱਥੇ ਲੱਗ ਜਾਵੇ #ਯਾਰੀ ਫਿਰ ਹਿੱਕ #ਤਾਣ ਕੇ ਨਾਲ #ਖੜ੍ਹੀ ਦਾ.......





ਮਾੜਾ ਨਹੀਂ ਸੀ ਮੈਂ❤ ਦਿਲ ਦਾ.....


ਬਸ ਤੇਰਾ ਹੀ ?ਸੁਭਾਅ ਮੇਰੇ ਨਾਲ ਨਹੀ ਸੀ ?ਮਿਲਦਾ '





? ਜੇ ਪਿਆਰ ਕਰੋ ਤਾਂ ਧੋਖਾ ਨਾ ਦੇਣਾ ?

ਕਿਸੇ ਨੂੰ ਅੱਥਰੂਆਂ ਦਾ ਤੋਹਫਾ ਨਾ ਦੇਣਾ ,

ਦਿਲ ਨਾ ਰੋਏ ਕਿਸੇ ਦਾ ਤਹਾਨੂੰ ਯਾਦ ਕਰਕੇ ,

ਇਹੋ ਜਿਹਾ ਕਿਸੇ ਨੂੰ ਮੌਕਾ ਨਾ ਦੇਣਾ ।





ਮੈ ਨਹੀ ਚਾਹੁੰਦਾ ਕੁੜੀ ਰੱਜ ਕੇ ਸੋਹਣੀ ਹੋਵੇ 

ਬੱਸ ਮੇਰੇ ਪਿਆਰ ਦਾ ਮੁੱਲ ਪਾਉਣ ਵਾਲੀ ਚਾਹੀਦੀ ਹੈ .....

ਮੈ ਨਹੀ ਚਾਹੁੰਦਾ ਕਰੇ ਗੁਲਾਮੀ ਮੇਰੀ

ਬੱਸ ਰੁੱਸੇ ਨੂੰ ਮਨਾਉਣ ਵਾਲੀ ਚਾਹੀਦੀ ਹੈ…





      ਕੋਈ ਨਹੀ ਆਵੇਗੀ ਤੇਰੇ ਸਿਵਾ ਮੇਰੀ ਜ਼ਿੰਦਗੀ 'ਚ--•

•--ਇੱਕ ਮੌਤ ਹੀ ਹੈ ਜਿਸਦਾ ਮੈਂ ਵਾਦਾ ਨਹੀ ਕਰਦਾ!! ?????

Post a Comment

0 Comments