10 Best Punjabi Status on "ਯਾਰੀ-ਦੋਸਤੀ" "Yari-Dosti" Punjabi Quotes for WhatsApp, Facebook, Instagram Post Part-6.

10 Best Punjabi Status on "Yari-Dosti" "ਯਾਰੀ-ਦੋਸਤੀ" Part 6.



ਹਾਏ ਨੀਂ ਤੇਰੇ ਨੱਖਰੇ ਨੀਂ ਦੁਨੀਆਂ ਤੋਂ ਵੱਖਰੇ ਨੀਂ

 ਬਿੱਲੀ ਤੇਰੀ ਅੱਖ ਜਾਵੇ ਮੁੰਡਿਆਂ ਨੂੰ ਚੱਕ 

ਤੇਰਾ ਕਾਲਾ ਕਾਲਾ ਕੋਕਾ ਨੀਂ ਕੱਡੀ ਜਾਵੇ ਹੋਕਾ।।।?                         




ਵੱਡੇ  face  ਮਿਲੇ  ਸਾਨੂੰ Facebook  ਤੇ

ਕੋਈ  ਕਹਿੰਦਾ  ਕੁੜੀ ਮਰੇ ਸਾਡੀ  ਘੈਂਟ  ਲੁੱਕ  ਤੇ 

ਕੋਈ  ਲੱਭਦੀ ਰਾਂਝਾ  ਕੋਈ  ਲੱਭਦਾ  ਹੀਰ 

ਅਸੀ ਖੁਸ਼ ਆ ਅਪਣੀ ਤਕਦੀਰ  ਤੋਂ 

ਸਕਿਆ  ਤੋਂ ਵੱਧ  ਪਿਆਰ  ਮਿਲਿਆ  Facebook  ਵਾਲੇ  ਵੀਰ  ਤੋਂ 




 ✅ਸੱਚੀ ਯਾਰੀ? ਦੀ ਨਾ ਕੋਈ ਜਾਣਦਾ ☺ਸ਼ਕਲ,

ਯਾਰੀ ਜਮਾਬੰਦੀ? ਦੀ ਨੇ ਰੱਖਦੇ ਨਕਲ,

ਤਾਹੀਂ ਯਾਰੀਆਂ? ਦੇ ?ਝੂੱਠੇ ਕਈ ਨਾਮ ਪੈਂਦੇ ਨੇ,

 Registory? ਯਾਰੀ ਦੀ ਕਹਿੰਦੇ ਕੋਈ-ਕੋਈ ਰੱਖਦਾ,

ਕਿਉਂਕੀ ...ਜਿੰਦਗੀ ਤੋਂ ?ਮਹਿੰਗੇ ਈਸਟਾਮ? ਪੈਂਦੇ ਨੇ!




ਜਦੋਂ ਨਾ INTERNET ਹੁੰਦਾ ਸੀ ..

ਕੋਲੇ NOKIA ਦਾ SET ਹੁੰਦਾ ਸੀ ..

ਸੀ ਮਸਤੀ ਦੇ ਵਿਚ ਰਹਿੰਦੇ ਯਾਰ ਮਸਤਾਨੇ ਸੀ ..

ਸੋਂਹ ਰੱਬ ਦੀ ਮਿੱਤਰੋ ਓਹ ਬੜੇ ਹੀ ਘੇਂਟ ਜਮਾਨੇ ਸੀ .. 




ਵੇਖਣ ਨੂੰ ਭਾਂਵੇ ਇੱਕਲੇ ਦਿਸਦੇ ਆ ਪਰ ਯਾਰਾਂ ਦੀ ਥੋੜ ਨਹੀਂ ...

ਯਾਰੀਆ ਹੀ ਕਮਾਈਆ ਅਸੀ ਕੋਈ ਗਾਂਧੀ ਵਾਲੇ ਨੋਟ ਨਹੀ…




 ਰੰਗ ਰੂਪ ਤੇ ਕਦੇ ਮਾਣ ਨੀ ਕਰੀਦਾ ,

ਧੰਨ ਦੌਲਤ ਦਾ ਕਦੇ ਗੁਮਾਣ  ਨੀ ਕਰੀ ਦਾ,

ਯਾਰੀ ਲਾ ਕੇ ਜੇ ਨਿਭਾਉਣੀ ਨਹੀ ਆਉਦੀ ਤਾ

 ਯਾਰੀ ਲਾ ਕੇ ਕਿਸੇ ਨੂੰ ਬਦਨਾਮ ਨੀ ਕਰੀਦਾ....




 ਕਈਆਂ ਨੂੰ ਸ਼ੋਕ ਹੁੰਦਾ ਕੁੜੀਆਂ  ਦਾ

ਸਾਡੀ ਤਾਂ ਯਾਰਾ ਨਾਲ ਬੱਲੇ ਬੱਲੇ ਆ

ਕਿਉਕਿ ਸਾਡੀ ਨਜ਼ਰ ਚ ਯਾਰ ਪਹਿਲਾਂ ਤੇ ਕੁੜੀਆਂ ਬਾਅਦ ਵਿੱਚ ..




 ਯਾਰਾਂ ਖਾਤਰ ਛਡਤੀ.. 

ਕਾਹਦਾ ਮਾਣ ਬੇਗਾਨੀ ਦਾ.. 

ਰਨਾਂ ਖਾਤਰ ਜੋ ਯਾਰ ਛਡਦਾ

ਉਹੋ ਬੰਦਾ ਨਹੀ ਚਵੰਨੀ ਦਾ........




 ਹੱਸ ਹੱਸ ਕੇ ਕੱਟਣੀ # ਜਿੰਦਗੀ

ਯਾਰਾ ਦੇ ਨਾਲ

ਦਿਲ ਲਾ ਕੇ ਰੱਖਣਾ # ਬਹਾਰਾ ਦੇ ਨਾਲ,

ਕੀ ਹੋਇਆ ਜੇ ਅਸੀ#ਸੋਹਣੇ ਨਹੀ.

ਸਾਡੀ ਯਾਰੀਆ ਸੋਹਣੇ ਯਾਰਾ ਦੇ ਨਾਲ..                         





ਪਹਿਲਾਂ ਖੁਆਬ ਦੇਖੇ ਫਿਰ ਖੁਆਇਸ਼ਾਂ ਬਣੀਆ

ਤੇ ਹੁਣ ਸਭ ਕੁੱਝ ਯਾਦਾਂ ਬਣਕੇ ਰਹਿ ਗਿਆ॥ 

Post a Comment

0 Comments