10 Best Punjabi Status on "ਯਾਰੀ-ਦੋਸਤੀ" "Yari-Dosti" Punjabi Quotes for WhatsApp, Facebook, Instagram Post Part-5.

10 Best Punjabi Status on "Yari-Dosti" "ਯਾਰੀ-ਦੋਸਤੀ" Part 5.




ਫੱਕਰਾਂ ਦੀ ਜਿਂਦਗੀ ਦੀ  ਕੋਈ ਹੱਲ ਨਾ' ,

'ਹੱਲੇ ਤੱਕ ਕਿਸੇ ਕੁੜੀ ਨਾਲ ਗੱਲ ਨਾ' ਯਾਰ ਸਾਰੇ ਲੁਟਦੇ ਨਜ਼ਰੇ ਫੁਲਨੇ 

ਸਾਡੀ ਕੋਈ ਕਿਸੇ ਨਾ ਕਰੌਂਦਾ ਗੱਲ ਨਾ ??



ਭੁਲੇ ਨਾ ੳੁਹ Sajan ਜਿਹੜੇ ਨਾਲ ਖੇਡਦੇ ਪੜਦੇ ਸੀ,

ਯਾਰ ਭਰਾਵਾਂ ਵਰਗੇ ਜਿਹੜੇ ਦੁੱਖ-ਸੁੱਖ ਵੇਲੇ ਖੜਦੇ ਸੀ ,

Paisa ਤਾਂ ਮਿਲ ਗਿਅਾ ੲੇ ,ਪਰ ਯਾਰਾਂ ਬਿਨ ਸ਼ਰਦਾਂ ਨਹੀ ,

ੲਿਹ ਮੂਲਕ ਤਾਂ ਸਹੌਣਾਂ ੲੇ ,ਪਰ ਮੇਰੇ Pind ਵਰਗਾਂ ਨਹੀ....                         



ਵੇਖ ਕੇ ਤਰੱਕੀ # ਕਿਸੇ ਬੰਦੇ ਦੀ ਬੱਲਿਆ ਕਦੇ ਨੀ

# ਖਾਰ ਖਾਈ # ਦੀ..

.

.

ਰੱਬ # ਜਿਹੇ ਯਾਰਾ ਨਾਲ  ਖੁਸ਼ ਰਹੀ ਦਾ # ਮਾੜੀ

ਮੋਟੀ # ਗੱਲ ਦਿਲ ਤੇ ਨੀ ਲਾਈ ਦੀ ?                         



ਬਹੁਤਾ ਕਾਫਿਲਾ ਨਹੀਂ ਗਿਣਤੀ ਦੇ ਯਾਰ ਪੱਕੇ ਨੇ

.

ਜਿੰਨਾਂ ਸਿਰ ਤੇ ਲਾਵਾਂ ਬਾਜੀ ਹੁਕਮ ਦੇ ਯੱਕੇ ਨੇ



ਅੱਜ ਤੋ ਤੇਰੇ ਮੇਰੇ ਪਿਆਰ ਦੀਆਂ ਡੌਰਾ ਟੁੱਟੀਆ ਨੇ 

ਜਿਥੇ ਮਰਜੀ ਜਾ ਮੁਟਿਆਰੇ ਸਾਡੇ ਵੱਲੌ ਤੈਨੂੰ ਖੁੱਲੀਆ ਛੁੱਟੀਆ ਨੇ 



ਗ਼ੱਲ ਹੱਕ ਸੱਚ ਕਰਦਾ ਮੈਂ ਝੁਠਾ ਨੀ ਜ਼ਰਾ ਵੀ,

ਜੇ ਕੋਈ ਬਣ ਜਾਵੇ ਯਾਰ ਔਨੁ ਕਰੀਦਾ ਖਫਾ ਨੀ,

ਓੁਤੋ ਦਿਲ ਕਿਸੇ ਕਦੀ ਤੋੜੀ ਨਾ ਜ਼ਰਾ ਵੀ,

ਕਿੳੁਕਿ ਦਿਲ ਵਿਚ ਵਸਦਾ ਏ ਯਾਰ ਖੁਦਾ ....



ਰਿਸ਼ਤਿਆਂ ਦੇ ਨਾਮ ਤਾਂ ਐਵੇਂ ਗੱਲਾਂ ਨਾਲ ਬਨਾਏ ਜਾਂਦੇ ਨੇ„?

ਸਾਂਝ ਤਾਂ ਸਾਹਾਂ ਦੀ ਪੈਣੀ ਚਾਹੀਦੀ ਆ„

ਜਿਹੜੀ ਟੁੱਟੇ ਨਾ ਮਰਦੇ ਦੱਮ ਤੱਕ.. ??



 ਕਹਿੰਦੀ ਮੈਨੂੰ ਲੋੜ ਨਾ ਕੋਠੀਅਾਂ ਕਾਰਾਂ ਦੀ ਜਿਥੇ ਤੂੰ ਰਖੇ ਉਥੇ ਰਹਿ

ਲਊਂਗੀ

.

ਜੇ ਹੱਥ ਫੜ੍ਹ ਕੇ ਮੇਰੇ ਨਾਲ ਖੜ੍ਹੇ, ਦਿਨ ਚੰਗੇ ਮਾੜੇ ਸਹਿ ਲਊਂਗੀ



 ਯਾਰ ਵੀ ਓਹੀ ਨੇ ਤੇ ਯਰਾਨੇ ਵੀ ਓਹੀ ਨੇ,

ਗੱਲਾਂ ਵੀਓਹੀ ਨੇ ਤੇ ਅਫਸਾਨੇ ਵੀ ਓਹੀ ਨੇ,

ਇਹ ਤਾਂ ਰੱਬ ਹੀ ਜਾਣੇ,,,,,ਅਸੀਂ ਬਦਲੇ ਜਾਂ ਉਹ ਬਦਲੇ,

ਸਾਡਾ ਦਿਲ ਵੀ ਓਹੀ ਤੇ ਓਹਦੇ ਬਹਾਨੇ ਵੀ ਓਹੀ ਨੇ…


ਦਿਨ , ਮਹੀਨੇ , ਸਾਲ ਬਦਲ ਗਏ 

     ਤੇਰੇ ਮੇਰੇ ਖਿਆਲ ਬਦਲ ਗਏ 

ਦੂਰੋਂ ਵੇਖ ਤੂੰ ਨਜ਼ਰ ਘੁਮਾ ਲਈ 

      ਮੇਰੇ ਸਾਰੇ ਸਵਾਲ ਬਦਲ ਗਏ 

ਵਾਅਦੇ ਕਰਕੇ , ਸੌਹਾਂ ਖਾ ਕੇ 

   ਹੋ ਗਈ ਵੇਖ ਕਮਾਲ ,ਬਦਲ ਗਏ 

'SiDHu' ਤੂੰ ਕਿਸ ਲਈ ਖੜ ਗਿਆ ?

   ਖੜੇ ਸੀ ਜੋ ਤੇਰੇ ਨਾਲ ,ਬਦਲ ਗਏ

Post a Comment

0 Comments