10 Best Punjabi Status on "Yari-Dosti" "ਯਾਰੀ-ਦੋਸਤੀ" Part 4.
ਜੇਕਰ ਕੋਈ ਕੁੜੀ ਤੁਹਾਨੂੰ ਦੋਸਤ ਮੰਨਦੀ ਹੈ
ਤਾਂ ਉਸਨੂੰ ਪਿਆਰ ਦੀ ਰਾਹ ਤੇ ਪਾਉਣ ਦੀ ਜ਼ਿਦ ਨਹੀਂ ਕਰਨੀ ਚਾਹੀਦੀ
ਕਿਓਂਕਿ ਦੋਸਤੀ ਦਾ ਰਿਸ਼ਤਾ ਪਿਆਰ ਨਾਲੋ ਅਕਸਰ ਉਚਾ ਤੇ ਸੱਚਾ ਹੁੰਦਾ ਹੈ।
ਮੇਰੇ ਯਾਰ ਕਹਿੰਦੇ ਮਿੱਤਰਾ ਤੂੰ ਨੀ ਹੁਣ ਬਚਦਾ,,
ਮੈ ਕਿਹਾ ਕਿਊ ਬੀ,ਕੀ ਹੋਇਆ¿¿¿
ਕਹਿੰਦੇ ਤੂੰ ਸਾਡੇ ਨਾਲ ਯਾਰੀ ਤੇ ਲਾ ਲਈ ਆ,
ਪਰ ਜੇ ਕਿਤੇ ਭਾਬੀ ਨੂੰ ਮਿਲਣ ਕਲ੍ਹਾ ਗਿਆ,
ਤਾ ਅਸੀਂ ਰੁਸ ਜਾ ਗਏ।😜😜😄😄
ਕੁੜੀਅਾ ਜਿੰਨੀਆ ਮਰਜੀ ਸੈੱਟ ਕਰਲੋ
ਮਹਿਫਲ ਤਾਂ ਸਾਲੀ ਯਾਰਾ ਨਾਲ ਹੀ ਲਗਦੀ ਆ
ਯਾਰ ਅੱਤ ਸਾਡੇ ਪੂਰਾ ਰੱਖਦੇ ਖਿਆਲ ਨੇ..
ਪੜਨ ਵਾਲੇ, ਲੜਨ ਵਾਲੇ ਸਭ ਸਾਡੇ ਨਾਲ ਨੇ....
ਦੋਸਤੀ ਤੋ ਬਾਦ ਪਿਆਰ ਹੋ ਸਕਦਾ...
ਪਿਆਰ ਤੋ ਬਾਦ ਦੋਸਤੀ ਨਹੀ..ਕਿਉ ਕਿ ਦੋਸਤੋ .....
ਦਵਾਈ ਮੋਤ ਤੋ ਪਹਿਲਾ ਅਸਰ ਕਰਦੀ ਆ..ਮੋਤ ਤੋ ਬਾਦ ਨੀ..
ਦੇਖਾਂ ਖੜਕੇ ਬਨੇਰੇ ਤੇ?
ਮੈ ਦੇਖਾਂ ਖੜਕੇ ਬਨੇਰੇ ਤੇ
ਚੰਨ ਨਾਲੋ ਵਧ ਚਾਨਣੀਂ
ਸਾਡੇ ਸਜਣਾਂ ਦੇ ਚਿਹਰੇ ਤੇ
ਕਈ ਹੋਣਗੇ ਸ਼ੌਕੀ ਮੁਟਿਆਰਾਂ ਦੇ ,,
ਅਸੀਂ ਸ਼ੌਕੀਨ ਹਾਂ ਜਿਗਰੀ ਯਾਰਾਂ ਦੇ ,,
ਕਿਸੇ ਦੀ Smile ਤੇ ਪਾਗਲ ਹੋ ਜਾਈਏ ,,
ਐਨੇ Low Standard ਵੀ ਨੀ ਯਾਰਾਂ ਦੇ_
♥♥ ਟਾਹਣੀ ਹੁੰਦੀ ਤਾ ਤੋੜ ਕੇ ਸੁੱਟ ਦਿੰਦੇ ♥♥
♥♥ ਤੁਸੀਂ ਦਿਲ 'ਚ ਸਮਾ ਗਏ ਕਿੰਝ ਕੱਢੀਏ ♥♥
♥♥ ਰਿਸ਼ਤਾ ਦਿਲਾ ਦਾ ਹੁੰਦਾ ਤਾ ਗੱਲ ਹੋਰ ਸੀ ♥♥
♥♥ ਸਾਂਝ ਰੂਹਾਂ ਵਾਲੀ ਪਾ ਗਏ ਕਿੰਝ ਛੱਡੀਏ ♥♥
ਦੱਸ ਕੀ ਲੈਣਾ ਉਹਨਾਂ ਤੋਂ,
ਜਿਹੜੇ ਵੇਖ ਕੇ ਸੜਦੇ ਨੇ...
ਯਾਰ ਤਾਂ ਉਹੀ ਹੁੰਦੇ
ਜਿਹੜੇ ਆਈ ਤੇ ਨਾਲ ਖੜਦੇ ਨੇ…
ਜਿਥੇ ਯਾਰ ਬਣਦੇ ਨੇ ਉੱਥੇ ਦਿਲਦਾਰ ਬਣਦੇ ਨੇ,
ਦਿਲ ਦੀਅਾ ਦਿਲ ਵਿਚ ਰੱਖੋਗੇ ਤਾਂ ਸਵਾਲ ਬਣਦੇ ਨੇ,
ਤੂੰ ਕੀ ਜਾਣੇਗੀ ਨੀ ਸਾਡੇ ਦਿਲ ਦੀਆਂ ,
ਤੇਰੇ ਤੋ ਪਹਿਲਾਂ ਸਾਡੀ ਜ਼ਿੰਦਗੀ ਵਿਚ ਯਾਰ ਬਣਦੇ ਨੇ
0 Comments