10 Best Punjabi Status on "ਯਾਰੀ-ਦੋਸਤੀ" "Yari-Dosti" Punjabi Quotes for WhatsApp, Facebook, Instagram Post Part-3.

 10 Best Punjabi Status on "Yari-Dosti" "ਯਾਰੀ-ਦੋਸਤੀ" Part 3.



ਦੋਸਤੀ ਹੁੰਦੀ ਨਹੀਂ ਏ ਭੁੱਲ ਜਾਨ ਲਈ

ਦੋਸਤੀ ਮਿਲਦੀ ਨਹੀਂ ਏ ਖੋ ਜਾਨ ਦੇ ਲਈ

ਦੋਸਤੀ ਸਾਡੇ ਨਾਲ ਕਰੋਗੇ ਤਾਂ “Happy” ਰਹੋਗੇ

 ਇੰਨਾਸਮਾਂ ਮਿਲੇਗਾ ਹੀ ਨਹੀਂ ਹੰਝੂ ਬਹਾਨ ਦੇ ਲਈ!


 ਥੰਮ ਬਣ ਖੜੇ ਕਦੇ ਹੋਏ ਨਾ ਫਰਾਰ #ਮਿੱਠੀਏ


ਲੋਕਾਂ ਚ #ਮਸੂਕ ਤੇ #ਬੰਦੂਕ ਬੋਲਦੀ


ਮੇਰੇ ਵਿੱਚ ਬੋਲਦੇ ਆ ਮੇਰੇ #ਯਾਰ  ਮਿਠੀਏ.....


ਮੇਰੀ ਰੂਹ ਉਹਨੂੰ ਇਉਂ ਮੰਨਦੀ ਏ

ਜਿਉਂ ਮੈਂ, ਮੈਂ ਨਹੀ ਉਹ ਹੁੰਦਾ ਏ

ਅੱਖ ਸੋਹਣੀ ਦੀ Yes ਕਹਿੰਦੀ ਹੈ 

ਉਂਝ ਬੁਲੀਆਂ ਤੇ No ਹੁੰਦਾ ਏ !!                         



 ਪਿਆਰੇ ਨੇ ਮਸ਼ੂਕਾ👰 ਵਾਂਗੂ, 

ਚਲਦੇ ਬੰਦੂਕਾ ਵਾਂਗੂ, 

ਔਖੇ ਵੇਲੇ ਟਕੂਏ ਤੇ ਨੇਜੇ ਹੁੰਦੇ ਨੇ, 

ਉਹ ਜਿਉਂਦੇ ਰਹਿਣ ਯਾਰ,

ਯਾਰ ਤਾ ਕਲੇਜੇ ਹੁੰਦੇ ਨੇ....



ਪੈਸਾ ਲੋਕਾ ਨੇ ਕਮਾਇਆ ਤੇ 

ਕਮਾਇਆ ਹੋਊਗਾ ਅਸੀ

ਯਾਰੀਆ ਕਮਾਇਆ।



 ਮੈਨੂੰ 👤 ਕਹਿੰਦੀ🙋🏻  ਤੂੰ SINGLE ਹੀ 🤗 ਠੀਕ ਆਂ ,, 


ਮੈ👤  ਕਿਹਾ ਕਿਉਂ 🤔? ਕਹਿੰਦੀ 💁🏻 ਕਮਲਿਆ ਤੂੰ ਹੱਸਦਾ ☺ ਸੋਹਣਾ ਲੱਗਦਾ..।😉😉😎



ਲੋਕਾਂ ਦੀ ੲੇ ਅਾਦਤ ਪੂੰਝ ਪੂੰਝ ਸੁੱਟਣਾ,,

ਸਾਡੀ ਅਾਦਤ ਹੈ ਸੱਚੀ ਯਾਰੀ ਲਾੳੁਣ ਦੀ..

ਅਸੀਂ ੲਿੱਕ ਦੇ ਹੋ ਕੇ ਰਹਿੰਦੇ ਹਾਂ,,

ਦੁਨੀਅਾ ਹੋਵੇ ਸ਼ੌਂਕੀ ਭਾਵੇ ਨਿੱਤ ਨਵੇ ਯਾਰ ਬਨਾੳੁਣ ਦੀ....



ਡਰਦੇ ਤਾ ੳਦੋ ਵੀ ਨਹੀ ਸੀ ਜਦੋ ਇੱਕਲੇ ਖੜਦੇ ਸੀ

ਹੁਣ ਤਾ ਸੁੱਖ ਨਾਲ ਪਿੱਛੇ  YAAR ਹੀ ਬਹੁਤ ਨੇ                         



 ਬੜਾ ਮਾਣ ਯਾਰਾਂ ਦੀ ਯਾਰੀ ਤੇ,

ਯਾਰੀ ਜਾਨੋ ਵੱਧ ਪਿਆਰੀ ਤੇ,,, 

ਕੋਈ ਮੂਹਰੇ ਖੜਦਾ ਨੀ ਇਨਾਂ ਦਿਲਦਾਰਾਂ ਦੇ ਸਿਰ ਤੇ,,, 

ਅਸੀ ਕਰਦੇ ਆ ਸਰਦਾਰੀ ਆਪਣਿਆ ਯਾਰਾਂ ਦੇ ਸਿਰ ਤੇ…


ਤੈਥੌਂ ਕਾਹਦਾ ਪਰਦਾ ਯਾਰਾ, 

ਸਾਨੂੰ ਕਾਹਦਾ ਦੂੱਖ ਹੈ.....

ਇੱਕੋ ਤੇਰੇ ਹੱਥਾਂ ਵਾਲੀ ਬੁਰਕੀ ਦੀ ਭੁੱਖ ਹੈ 

Post a Comment

0 Comments