10 Best Punjabi Status on "Yari-Dosti" "ਯਾਰੀ-ਦੋਸਤੀ" Part-10.
Na ਅੱਖ ਪੈਸੇ ੳੁਤੇ, ਨਾ ਸ਼ੋਕ ਮਹਿੰਗੀਅa ਕਾਰਾ ਦਾ,
ਜੋ ਮਾੜੇ ਟਾੲਿਮ ਨਾਲ ਖੜਦੇ,
ਮੈ ਦੇਣਾ ਦੇ ਨੀ ਸਕਦਾ ੳੁਹਨਾ ਯਾਰਾ ਦਾ ……
ਸਾਨੂੰ #ਲੋੜ ਤੇਰੀ #ਕਿੰਨੀ ਅਸੀ #ਦੱਸ ਦੇ #ਨਹੀ...
ਸੱਚ #ਜਾਣੀ ਤੇਰੇ #ਬਿਨਾ ਅਸੀ #ਕੱਖ ਦੇ #ਨਹੀ.......
? ਵਿੱਚ #ਰੱਖ ਲਈ ਆ #ਤਸਵੀਰ ਤੇਰੀ...
#ਭੁੱਲ ਕੇ ਵੀ #ਕਿਸੇ ਹੋਰ #ਵੱਲ #ਤੱਕਦੇ ਵੀ #ਨਹੀਂ
ਰੱਬ ਵਰਗੇ ਨੇ ਯਾਰ ਮਾਨ ਦੇ , ਜਿਥੇ ਕਹਿਣ ਨਾਲ ਤੁਰੀ ਦਾ....
ੲੇਵੇ ਸਕਲ ਤੇ ਨਾ ਜਾ ਕਮਲੀੲੇ, ਸੋਨੇ ਦਾ ਦਿਲ ਅਾ ਤੇਰੇ ਧਾਲੀਵਾਲ ਦੇ.......
ਹਰ ਇਕ ਨੂੰ ਕਦੇ ਨਾ ਕਦੇ ਇਕ ਇਨਸਾਨ ?
ਏਹੋ ਜਿਹਾ?ਜਰੂਰ ਮਿਲਦਾ ਜੋ ਉਸਨੂੰ ਕਹੇ
?ਤੂੰ ਜੋ ਵੀ ਏ ? ਜਿਦਾਂ ਦਾ ਵੀ ਏ ☺
ਮੇਰੇ ਲਈ pErfEct?ਆ
ਕੀ ਕਰਨੀ ਐਸੀ ਸਰਦਾਰੀ
ਜੋ ਯਾਰਾਂ ਨੂੰ ਯਾਰਾਂ ਤੋਂ ਦੂਰ ਕਰ ਦੇਵੇ.....
ਸਾਨੂੰ ਤਾਂ ਚਾਹੀਦੀ ਐਸੀ ਸਰਦਾਰੀ
ਜੋ ਯਾਰਾਂ ਕਰਕੇ ਯਾਰਾਂ ਨੂੰ ਮਸ਼ਹੂਰ ਕਰ ਦੇਵੇ…
ਕੀ ਹਥਿਆਰਾਂ ਦਾ ਏ ਮਾਣ ਸੱਜਣਾ,
ਮੌਕੇ ਤੇ ਚੱਲੇ ਨਾ ਚੱਲੇ,
ਚੀਜਾਂ ਨਾਲੋਂ ਵਧਕੇ ਬਣਾਏ ਹੋਏ ਯਾਰ,
ਜਿੰਨਾ ਨਾਲ ਸਾਡੀ ਬੱਲੇ ਬੱਲੇ ....
ਵੇਖਕੇ ਤਰੱਕੀ ਕਿਸੇ ਬੰਦੇ ਦੀ ਬੱਲਿਆ ਕਦੇ ਨੀ ਖਾਰ ਖਾਈ ਦੀ#
#ਰੱਬ ਜਿਹੇ #ਯਾਰਾ ਨਾਲ ਖੁਸ਼ ਰਹੀ ਦਾ ਮਾੜੀ ਮੋਟੀ ਗੱਲ ਦਿਲ ਤੇ ਨੀ ਲਾਈ ਦੀ
ਵੇਖਕੇ ਤਰੱਕੀ ਕਿਸੇ ਬੰਦੇ ਦੀ ਬੱਲਿਆ ਕਦੇ ਨੀ ਖਾਰ ਖਾਈ ਦੀ#
#ਰੱਬ ਜਿਹੇ #ਯਾਰਾ ਨਾਲ ਖੁਸ਼ ਰਹੀ ਦਾ ਮਾੜੀ ਮੋਟੀ ਗੱਲ ਦਿਲ ਤੇ ਨੀ ਲਾਈ ਦੀ
ਲੜਨਾ ਕੀ ਆਪਾਂ .
ਸਾਡਾ ਹੱਥ ਨਹੀਓ ਹਿੱਲਦਾ,
ਯਾਰ ਹੀ ਬਥੇਰੇ .
ਸਾਨੂੰ ਮੌਕਾ ਨਹੀਓ ਮਿਲਦਾ..
ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ ਤੀਜਾ ਨਾ ਹੋਵੇ
ਹੋਰ ਕੋਈ
ਮੈਂ ਗਲ ਲੱਗ ਜਾਵਾਂ ਤੇਰੇ ਸੱਜਣਾ, ਨਾ ਹੋਵੇ
ਦਿਲ ਚ ਚੋਰ ਕੋਈ ...
0 Comments