10 Best Punjabi Letters of Previous years Punjabi Examination for class 10 students.

10 Best Punjabi Letters of Previous years Punjabi Examination for class 10 students. 



1. ਮਿੱਤਰ ਨੂੰ ਗਰਮੀਆਂ ਦੀਆਂ ਛੁੱਟੀਆਂ ਇਕੱਠੇ ਬਿਤਾਉਣ ਲਈ ਸੱਦਾ ਪੱਤਰ ਲਿਖੋ।

2. ਮਿੱਤਰ ਨੂੰ ਫੇਲ ਹੋ ਜਾਣ ਤੇ ਦਿਲਾਸਾ ਦਿੰਦੇ ਹੋਏ ਪੱਤਰ ਲਿਖੋ।

3. ਛੋਟੀ ਭੈਣ ਨੂੰ ਸਮੇਂ ਦਾ ਮਹੱਤਵ ਦੱਸਦੇ ਹੋਏ ਪੱਤਰ ਲਿਖੋ।

4. ਸਕੂਲ ਦੀ ਮੁੱਖ ਅਧਿਆਪਕਾ ਜੀ ਨੂੰ ਬੀਮਾਰੀ ਦੀ ਛੁੱਟੀ ਲਈ ਬੇਨਤੀ-ਪੱਤਰ ਲਿਖੋ।

5. ਜੁਰਮਾਨਾ ਮੁਆਫ਼ੀ ਲਈ ਸਕੂਲ ਦੇ ਮੁੱਖ ਅਧਿਆਪਕ ਨੂੰ ਬੇਨਤੀ-ਪੱਤਰ ਲਿਖੋ।

6. ਤੁਹਾਡੇ ਜਨਮ ਦਿਨ ਉੱਤੇ ਭੇਜੇ ਗਏ ਤੋਹਫੇ ਦਾ ਧੰਨਵਾਦ ਕਰਦੇ ਹੋਏ ਆਪਣੇ ਮਾਮਾ ਜੀ ਨੂੰ ਪੱਤਰ ਲਿਖੋ।

7. ਪੁਸਤਕਾਂ ਮੰਗਵਾਉਣ ਦੇ ਲਈ ਸਰਸਵਤੀ ਹਾਉਸ ਪ੍ਰਾ. ਲਿ., ਦਰਿਆਗੰਜ, ਨਵੀਂ ਦਿੱਲੀ ਨੂੰ ਪੱਤਰ ਲਿਖੋ।

8. ਸਕੂਲ ਦੀ ਮੁੱਖ ਅਧਿਆਪਕਾ ਜੀ ਨੂੰ ਸੈਕਸ਼ਨ ਬਦਲਣ ਦੀ ਬੇਨਤੀ ਕਰਦੇ ਹੋਏ ਪੱਤਰ ਲਿਖੋ। 

9. ਤੁਹਾਡੀ ਸਾਈਕਲ ਚੋਰੀ ਹੋ ਗਈ ਹੈ, ਤੁਸੀਂ ਉਸ ਦੀ ਰਿਪੋਰਟ ਲਿਖਵਾਉਣ ਲਈ ਬੇਨਤੀ-ਪੱਤਰ ਲਿਖੋ।

10. ਤੁਸੀਂ ਆਪਣੇ ਕੱਪੜੇ ਅਤੇ ਕਿਤਾਬਾਂ ਖਰੀਦਣੀਆਂ ਹਨ ਇਸ ਲਈ ਆਪਣੇ ਪਿਤਾ ਜੀ ਨੂੰ 1000 - ਰੁਪਏ ਭੇਜਣ ਲਈ ਪੱਤਰ ਲਿਖੋ।


Post a Comment

0 Comments