Meaning of "ਉੱਤੋਂ ਬੀਬੀਆਂ ਦਾਹੜੀਆਂ ਵਿੱਚੋਂ ਕਾਲੇ ਕਾਂ", "Utto bibiya dahadiya vicho kale kaan" in Punjabi Language for Students.

ਉੱਤੋਂ ਬੀਬੀਆਂ ਦਾਹੜੀਆਂ ਵਿੱਚੋਂ ਕਾਲੇ ਕਾਂ



ਉੱਤੋਂ ਬੀਬੀਆਂ ਦਾਹੜੀਆਂ ਵਿੱਚੋਂ ਕਾਲੇ ਕਾਂ-ਜਦੋਂ ਕਿਸੇ ਬੰਦੇ ਦਾ ਬਾਹਰਲਾ ਸਰੂਪ ਤਾਂ ਬਹੁਤ ਵਧੀਆ ਹੋਵੇ ਪ੍ਰੰਤੂ ਅਮਲ ਸਮੇਂ ਉਹ ਘਟੀਆ ਕੰਮ ਕਰੇ ਉਦੋਂ ਇਹ ਅਖਾਣ ਵਰਤਦੇ ਹਨ।

Post a Comment

0 Comments